Sri Guru Granth Sahib
Displaying Ang 977 of 1430
- 1
- 2
- 3
- 4
ਹਰਿ ਤੁਮ ਵਡ ਅਗਮ ਅਗੋਚਰ ਸੁਆਮੀ ਸਭਿ ਧਿਆਵਹਿ ਹਰਿ ਰੁੜਣੇ ॥
Har Thum Vadd Agam Agochar Suaamee Sabh Dhhiaavehi Har Rurranae ||
O my Lord and Master, You are great, inaccessible and unfathomable; all meditate on You, O Beautiful Lord.
ਨਟ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧
Raag Nat Narain Guru Ram Das
ਜਿਨ ਕਉ ਤੁਮ੍ਹ੍ਹਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥੧॥
Jin Ko Thumharae Vadd Kattaakh Hai Thae Guramukh Har Simaranae ||1||
Those whom You view with Your Great Eye of Grace, meditate on You, Lord, and become Gurmukh. ||1||
ਨਟ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੨
Raag Nat Narain Guru Ram Das
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥
Eihu Parapanch Keeaa Prabh Suaamee Sabh Jagajeevan Juganae ||
The expanse of this creation is Your work, O God, my Lord and Master, Life of the entire universe, united with all.
ਨਟ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੩
Raag Nat Narain Guru Ram Das
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥੨॥
Jio Salalai Salal Outhehi Bahu Leharee Mil Salalai Salal Samanae ||2||
Countless waves rise up from the water, and then they merge into the water again. ||2||
ਨਟ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੩
Raag Nat Narain Guru Ram Das
ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥
Jo Prabh Keeaa S Thum Hee Jaanahu Ham Neh Jaanee Har Gehanae ||
You alone, God, know whatever You do. O Lord, I do not know.
ਨਟ (ਮਃ ੪) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੪
Raag Nat Narain Guru Ram Das
ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥੩॥
Ham Baarik Ko Ridh Ousathath Dhhaarahu Ham Kareh Prabhoo Simaranae ||3||
I am Your child; please enshrine Your Praises within my heart, God, so that I may remember You in meditation. ||3||
ਨਟ (ਮਃ ੪) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੪
Raag Nat Narain Guru Ram Das
ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਣੇ ॥
Thum Jal Nidhh Har Maan Sarovar Jo Saevai Sabh Falanae ||
You are the treasure of water, O Lord, the Maansarovar Lake. Whoever serves You receives all fruitful rewards.
ਨਟ (ਮਃ ੪) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੫
Raag Nat Narain Guru Ram Das
ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥੪॥੬॥
Jan Naanak Har Har Har Har Baanshhai Har Dhaevahu Kar Kirapanae ||4||6||
Servant Nanak longs for the Lord, Har, Har, Har, Har; bless him, Lord, with Your Mercy. ||4||6||
ਨਟ (ਮਃ ੪) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੬
Raag Nat Narain Guru Ram Das
ਨਟ ਨਾਰਾਇਨ ਮਹਲਾ ੪ ਪੜਤਾਲ
Natt Naaraaein Mehalaa 4 Parrathaala
Nat Naaraayan, Fourth Mehl, Partaal:
ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੭
ਮੇਰੇ ਮਨ ਸੇਵ ਸਫਲ ਹਰਿ ਘਾਲ ॥
Maerae Man Saev Safal Har Ghaal ||
O my mind, serve the Lord, and receive the fruits of your rewards.
ਨਟ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੮
Raag Nat Narain Guru Ram Das
ਲੇ ਗੁਰ ਪਗ ਰੇਨ ਰਵਾਲ ॥
Lae Gur Pag Raen Ravaal ||
Receive the dust of the Guru's feet.
ਨਟ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੮
Raag Nat Narain Guru Ram Das
ਸਭਿ ਦਾਲਿਦ ਭੰਜਿ ਦੁਖ ਦਾਲ ॥
Sabh Dhalidh Bhanj Dhukh Dhaal ||
All poverty will be eliminated, and your pains will disappear.
ਨਟ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੮
Raag Nat Narain Guru Ram Das
ਹਰਿ ਹੋ ਹੋ ਹੋ ਨਦਰਿ ਨਿਹਾਲ ॥੧॥ ਰਹਾਉ ॥
Har Ho Ho Ho Nadhar Nihaal ||1|| Rehaao ||
The Lord shall bless you with His Glance of Grace, and you shall be enraptured. ||1||Pause||
ਨਟ (ਮਃ ੪) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੮
Raag Nat Narain Guru Ram Das
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥
Har Kaa Grihu Har Aap Savaariou Har Rang Rang Mehal Baeanth Laal Laal Har Laal ||
The Lord Himself embellishes His household. The Lord's Mansion of Love is studded with countless jewels, the jewels of the Beloved Lord.
ਨਟ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੯
Raag Nat Narain Guru Ram Das
ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥੧॥
Har Aapanee Kirapaa Karee Aap Grihi Aaeiou Ham Har Kee Gur Keeee Hai Baseethee Ham Har Dhaekhae Bhee Nihaal Nihaal Nihaal Nihaal ||1||
The Lord Himself has granted His Grace, and He has come into my home.The Guru is my advocate before the Lord. Gazing upon the Lord, I have become blissful, blissful, blissful. ||1||
ਨਟ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੦
Raag Nat Narain Guru Ram Das
ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥
Har Aavathae Kee Khabar Gur Paaee Man Than Aanadho Aanandh Bheae Har Aavathae Sunae Maerae Laal Har Laal ||
From the Guru, I received news of the Lord's arrival. My mind and body became ecstatic and blissful, hearing of the arrival of the Lord, my Beloved Love, my Lord.
ਨਟ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੧
Raag Nat Narain Guru Ram Das
ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥੨॥੧॥੭॥
Jan Naanak Har Har Milae Bheae Galathaan Haal Nihaal Nihaal ||2||1||7||
Servant Nanak has met with the Lord, Har, Har; he is intoxicated, enraptured, enraptured. ||2||1||7||
ਨਟ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੨
Raag Nat Narain Guru Ram Das
ਨਟ ਮਹਲਾ ੪ ॥
Natt Mehalaa 4 ||
Nat, Fourth Mehl:
ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੭
ਮਨ ਮਿਲੁ ਸੰਤ ਸੰਗਤਿ ਸੁਭਵੰਤੀ ॥
Man Mil Santhasangath Subhavanthee ||
O mind, join the Society of the Saints, and become noble and exalted.
ਨਟ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੩
Raag Nat Narain Guru Ram Das
ਸੁਨਿ ਅਕਥ ਕਥਾ ਸੁਖਵੰਤੀ ॥
Sun Akathh Kathhaa Sukhavanthee ||
Listen to the Unspoken Speech of the peace-giving Lord.
ਨਟ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੩
Raag Nat Narain Guru Ram Das
ਸਭ ਕਿਲਬਿਖ ਪਾਪ ਲਹੰਤੀ ॥
Sabh Kilavikh Paap Lehanthee ||
All sins will be washed away.
ਨਟ (ਮਃ ੪) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੪
Raag Nat Narain Guru Ram Das
ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥੧॥ ਰਹਾਉ ॥
Har Ho Ho Ho Likhath Likhanthee ||1|| Rehaao ||
Meet with the Lord, according to your pre-ordained destiny. ||1||Pause||
ਨਟ (ਮਃ ੪) (੮) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੪
Raag Nat Narain Guru Ram Das
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥
Har Keerath Kalajug Vich Ootham Math Guramath Kathhaa Bhajanthee ||
In this Dark Age of Kali Yuga, the Kirtan of the Lord's Praise is lofty and exalted. Following the Guru's Teachings, the intellect dwells on the sermon of the Lord.
ਨਟ (ਮਃ ੪) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੪
Raag Nat Narain Guru Ram Das
ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥੧॥
Jin Jan Sunee Manee Hai Jin Jan This Jan Kai Ho Kurabaananthee ||1||
I am a sacrifice to that person who listens and believes. ||1||
ਨਟ (ਮਃ ੪) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੫
Raag Nat Narain Guru Ram Das
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥
Har Akathh Kathhaa Kaa Jin Ras Chaakhiaa This Jan Sabh Bhookh Lehanthee ||
One who tastes the sublime essence of the Unspoken Speech of the Lord - all his hunger is satisfied.
ਨਟ (ਮਃ ੪) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੬
Raag Nat Narain Guru Ram Das
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥੨॥੨॥੮॥
Naanak Jan Har Kathhaa Sun Thripathae Jap Har Har Har Hovanthee ||2||2||8||
Servant Nanak listens to the sermon of the Lord, and is satisfied; chanting the Lord's Name, Har, Har, Har, he has become like the Lord. ||2||2||8||
ਨਟ (ਮਃ ੪) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੭
Raag Nat Narain Guru Ram Das
ਨਟ ਮਹਲਾ ੪ ॥
Natt Mehalaa 4 ||
Nat, Fourth Mehl:
ਨਟ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੭੭
ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥
Koee Aan Sunaavai Har Kee Har Gaal ||
If only someone would come and tell me the Lord's sermon.
ਨਟ (ਮਃ ੪) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੮
Raag Nat Narain Guru Ram Das
ਤਿਸ ਕਉ ਹਉ ਬਲਿ ਬਲਿ ਬਾਲ ॥
This Ko Ho Bal Bal Baal ||
I would be a sacrifice, a sacrifice, a sacrifice to him.
ਨਟ (ਮਃ ੪) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੮
Raag Nat Narain Guru Ram Das
ਸੋ ਹਰਿ ਜਨੁ ਹੈ ਭਲ ਭਾਲ ॥
So Har Jan Hai Bhal Bhaal ||
That humble servant of the Lord is the best of the best.
ਨਟ (ਮਃ ੪) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੯੭੭ ਪੰ. ੧੮
Raag Nat Narain Guru Ram Das