Sri Guru Granth Sahib
Displaying Ang 989 of 1430
- 1
- 2
- 3
- 4
ਰਾਗੁ ਮਾਰੂ ਮਹਲਾ ੧ ਘਰੁ ੧ ਚਉਪਦੇ
Raag Maaroo Mehalaa 1 Ghar 1 Choupadhae
Raag Maaroo, First Mehl, First House, Chau-Padas:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ਸਲੋਕੁ ॥
Salok ||
Shalok:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
Saajan Thaerae Charan Kee Hoe Rehaa Sadh Dhhoor ||
O my Friend, I shall forever remain the dust of Your feet.
ਮਾਰੂ (ਮਃ ੧) (੧) ਸ. ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੪
Raag Maaroo Guru Nanak Dev
ਨਾਨਕ ਸਰਣਿ ਤੁਹਾਰੀਆ ਪੇਖਉ ਸਦਾ ਹਜੂਰਿ ॥੧॥
Naanak Saran Thuhaareeaa Paekho Sadhaa Hajoor ||1||
Nanak seeks Your protection, and beholds You ever-present, here and now. ||1||
ਮਾਰੂ (ਮਃ ੧) (੧) ਸ. ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੪
Raag Maaroo Guru Nanak Dev
ਸਬਦ ॥
Sabadh ||
Shabad:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੯੮੯
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
Pishhahu Raathee Sadharraa Naam Khasam Kaa Laehi ||
Those who receive the call in the last hours of the night, chant the Name of their Lord and Master.
ਮਾਰੂ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੯੮੯ ਪੰ. ੫
Raag Maaroo Guru Nanak Dev
ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥
Khaemae Shhathr Saraaeichae Dhisan Rathh Peerrae ||
Tents, canopies, pavilions and carriages are prepared and made ready for them.