Sathiguroo No Milae Saeee Jan Oubarae Jin Hiradhai Naam Samaariaa ||
ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥
ਸਲੋਕ ਮਹਲਾ ੩ ॥
Salok Mehalaa 3 ||
Shalok, Third Mehl:
ਗਉੜੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੧
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥
Gourree Raag Sulakhanee Jae Khasamai Chith Karaee ||
Gauree Raga is auspicious, if, through it, one comes to think of his Lord and Master.
ਗਉੜੀ ਵਾਰ¹ (ਮਃ ੪) (੨੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੨
Raag Gauri Guru Amar Das
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥
Bhaanai Chalai Sathiguroo Kai Aisaa Seegaar Karaee ||
He should walk in harmony with the Will of the True Guru; this should be his decoration.
ਗਉੜੀ ਵਾਰ¹ (ਮਃ ੪) (੨੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੨
Raag Gauri Guru Amar Das
ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥
Sachaa Sabadh Bhathaar Hai Sadhaa Sadhaa Raavaee ||
The True Word of the Shabad is our spouse; ravish and enjoy it, forever and ever.
ਗਉੜੀ ਵਾਰ¹ (ਮਃ ੪) (੨੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੨
Raag Gauri Guru Amar Das
ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥
Jio Oubalee Majeethai Rang Gehagehaa Thio Sachae No Jeeo Dhaee ||
Like the deep crimson color of the madder plant - such is the dye which shall color you, when you dedicate your soul to the True One.
ਗਉੜੀ ਵਾਰ¹ (ਮਃ ੪) (੨੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੩
Raag Gauri Guru Amar Das
ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥
Rang Chaloolai Ath Rathee Sachae Sio Lagaa Naehu ||
One who loves the True Lord is totally imbued with the Lord's Love, like the deep crimson color of the poppy.
ਗਉੜੀ ਵਾਰ¹ (ਮਃ ੪) (੨੦) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੩
Raag Gauri Guru Amar Das
ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ ॥
Koorr Thagee Gujhee Naa Rehai Koorr Mulanmaa Palaett Dhharaehu ||
Falsehood and deception may be covered with false coatings, but they cannot remain hidden.
ਗਉੜੀ ਵਾਰ¹ (ਮਃ ੪) (੨੦) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੪
Raag Gauri Guru Amar Das
ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥
Koorree Karan Vaddaaeeaa Koorrae Sio Lagaa Naehu ||
False is the uttering of praises, by those who love falsehood.
ਗਉੜੀ ਵਾਰ¹ (ਮਃ ੪) (੨੦) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੪
Raag Gauri Guru Amar Das
ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥੧॥
Naanak Sachaa Aap Hai Aapae Nadhar Karaee ||1||
O Nanak, He alone is True; He Himself casts His Glance of Grace. ||1||
ਗਉੜੀ ਵਾਰ¹ (ਮਃ ੪) (੨੦) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੫
Raag Gauri Guru Amar Das
ਮਃ ੪ ॥
Ma 4 ||
Fourth Mehl:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੧
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥
Sathasangath Mehi Har Ousathath Hai Sang Saadhhoo Milae Piaariaa ||
In the Sat Sangat the True Congregation the Lord's Praises are sung. In the Saadh Sangat, the Company of the Holy, the Beloved Lord is met.
ਗਉੜੀ ਵਾਰ¹ (ਮਃ ੪) (੨੦) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੫
Raag Gauri Guru Ram Das
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥
Oue Purakh Praanee Dhhann Jan Hehi Oupadhaes Karehi Paroupakaariaa ||
Blessed is that mortal being, who shares the Teachings for the good of others.
ਗਉੜੀ ਵਾਰ¹ (ਮਃ ੪) (੨੦) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੬
Raag Gauri Guru Ram Das
ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥
Har Naam Dhrirraavehi Har Naam Sunaavehi Har Naamae Jag Nisathaariaa ||
He implants the Name of the Lord, and he preaches the Name of the Lord; through the Name of the Lord, the world is saved.
ਗਉੜੀ ਵਾਰ¹ (ਮਃ ੪) (੨੦) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੭
Raag Gauri Guru Ram Das
ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥
Gur Vaekhan Ko Sabh Koee Lochai Nav Khandd Jagath Namasakaariaa ||
Everyone longs to see the Guru; the world, and the nine continents, bow down to Him.
ਗਉੜੀ ਵਾਰ¹ (ਮਃ ੪) (੨੦) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੭
Raag Gauri Guru Ram Das
ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ ॥
Thudhh Aapae Aap Rakhiaa Sathigur Vich Gur Aapae Thudhh Savaariaa ||
You Yourself have established the True Guru; You Yourself have adorned the Guru.
ਗਉੜੀ ਵਾਰ¹ (ਮਃ ੪) (੨੦) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੮
Raag Gauri Guru Ram Das
ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ ॥
Thoo Aapae Poojehi Pooj Karaavehi Sathigur Ko Sirajanehaariaa ||
You Yourself worship and adore the True Guru; You inspire others to worship Him as well, O Creator Lord.
ਗਉੜੀ ਵਾਰ¹ (ਮਃ ੪) (੨੦) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੯
Raag Gauri Guru Ram Das
ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥
Koee Vishhurr Jaae Sathiguroo Paasahu This Kaalaa Muhu Jam Maariaa ||
If someone separates himself from the True Guru, his face is blackened, and he is destroyed by the Messenger of Death.
ਗਉੜੀ ਵਾਰ¹ (ਮਃ ੪) (੨੦) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੧੧ ਪੰ. ੧੯
Raag Gauri Guru Ram Das
ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥
This Agai Pishhai Dtoee Naahee Gurasikhee Man Veechaariaa ||
He shall find no shelter, here or hereafter; the GurSikhs have realized this in their minds.
ਗਉੜੀ ਵਾਰ¹ (ਮਃ ੪) (੨੦) ਸ. (੪) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੧
Raag Gauri Guru Ram Das
ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥
Sathiguroo No Milae Saeee Jan Oubarae Jin Hiradhai Naam Samaariaa ||
That humble being who meets the True Guru is saved; he cherishes the Naam, the Name of the Lord, in his heart.
ਗਉੜੀ ਵਾਰ¹ (ਮਃ ੪) (੨੦) ਸ. (੪) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੨
Raag Gauri Guru Ram Das
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥
Jan Naanak Kae Gurasikh Puthehahu Har Japiahu Har Nisathaariaa ||2||
Servant Nanak says: O GurSikhs, O my sons, meditate on the Lord; only the Lord shall save you. ||2||
ਗਉੜੀ ਵਾਰ¹ (ਮਃ ੪) (੨੦) ਸ. (੪) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੨
Raag Gauri Guru Ram Das
ਮਹਲਾ ੩ ॥
Mehalaa 3 ||
Third Mehl:
ਗਉੜੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੨
ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥
Houmai Jagath Bhulaaeiaa Dhuramath Bikhiaa Bikaar ||
Egotism has led the world astray, along with evil-mindedness and the poison of corruption.
ਗਉੜੀ ਵਾਰ¹ (ਮਃ ੪) (੨੦) ਸ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੩
Raag Gauri Guru Amar Das
ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥
Sathigur Milai Th Nadhar Hoe Manamukh Andhh Andhhiaar ||
Meeting with the True Guru, we are blessed by the Lord's Glance of Grace, while the self-willed manmukh gropes around in the darkness.
ਗਉੜੀ ਵਾਰ¹ (ਮਃ ੪) (੨੦) ਸ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੩
Raag Gauri Guru Amar Das
ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥੩॥
Naanak Aapae Mael Leae Jis No Sabadh Laaeae Piaar ||3||
O Nanak, the Lord absorbs into Himself those whom He inspires to love the Word of His Shabad. ||3||
ਗਉੜੀ ਵਾਰ¹ (ਮਃ ੪) (੨੦) ਸ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੪
Raag Gauri Guru Amar Das
ਪਉੜੀ ॥
Pourree ||
Pauree:
ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੨
ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥
Sach Sachae Kee Sifath Salaah Hai So Karae Jis Andhar Bhijai ||
True are the Praises and the Glories of the True One; he alone speaks them, whose mind is softened within.
ਗਉੜੀ ਵਾਰ¹ (ਮਃ ੪) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੫
Raag Gauri Guru Amar Das
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥
Jinee Eik Man Eik Araadhhiaa Thin Kaa Kandhh N Kabehoo Shhijai ||
Those who worship the One Lord with single-minded devotion - their bodies shall never perish.
ਗਉੜੀ ਵਾਰ¹ (ਮਃ ੪) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੫
Raag Gauri Guru Amar Das
ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥
Dhhan Dhhan Purakh Saabaas Hai Jin Sach Rasanaa Anmrith Pijai ||
Blessed, blessed and acclaimed is that person, who tastes with his tongue the Ambrosial Nectar of the True Name.
ਗਉੜੀ ਵਾਰ¹ (ਮਃ ੪) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੬
Raag Gauri Guru Amar Das
ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥
Sach Sachaa Jin Man Bhaavadhaa Sae Man Sachee Dharageh Lijai ||
One whose mind is pleased with the Truest of the True is accepted in the True Court.
ਗਉੜੀ ਵਾਰ¹ (ਮਃ ੪) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੬
Raag Gauri Guru Amar Das
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥
Dhhan Dhhann Janam Sachiaareeaa Mukh Oujal Sach Karijai ||20||
Blessed, blessed is the birth of those true beings; the True Lord brightens their faces. ||20||
ਗਉੜੀ ਵਾਰ¹ (ਮਃ ੪) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੨ ਪੰ. ੭
Raag Gauri Guru Amar Das