Gourree Kee Vaar Mehalaa 5
ਗਉੜੀ ਕੀ ਵਾਰ ਮਹਲਾ ੫

This shabad hari hari naamu jo janu japai so aaiaa parvaanu is by Guru Arjan Dev in Raag Gauri on Ang 318 of Sri Guru Granth Sahib.

ਗਉੜੀ ਕੀ ਵਾਰ ਮਹਲਾ

Gourree Kee Vaar Mehalaa 5

Gauree Kee Vaar, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ

Raae Kamaaladhee Mojadhee Kee Vaar Kee Dhhun Oupar Gaavanee

Sung To The Tune Of Vaar Of Raa-I Kamaaldee-Mojadee:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਸਲੋਕ ਮਃ

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ

Har Har Naam Jo Jan Japai So Aaeiaa Paravaan ||

Auspicious and approved is the birth of that humble being who chants the Name of the Lord, Har, Har.

ਗਉੜੀ ਵਾਰ² (ਮਃ ੫) (੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੩
Raag Gauri Guru Arjan Dev


ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ

This Jan Kai Balihaaranai Jin Bhajiaa Prabh Nirabaan ||

I am a sacrifice to that humble being who vibrates and meditates on God, the Lord of Nirvaanaa.

ਗਉੜੀ ਵਾਰ² (ਮਃ ੫) (੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੩
Raag Gauri Guru Arjan Dev


ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ

Janam Maran Dhukh Kattiaa Har Bhaettiaa Purakh Sujaan ||

The pains of birth and death are eradicated, upon meeting the All-knowing Lord, the Primal Being.

ਗਉੜੀ ਵਾਰ² (ਮਃ ੫) (੧) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੩
Raag Gauri Guru Arjan Dev


ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥

Santh Sang Saagar Tharae Jan Naanak Sachaa Thaan ||1||

In the Society of the Saints, he crosses over the world-ocean; O servant Nanak, he has the strength and support of the True Lord. ||1||

ਗਉੜੀ ਵਾਰ² (ਮਃ ੫) (੧) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੪
Raag Gauri Guru Arjan Dev


ਮਃ

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ

Bhalakae Outh Paraahunaa Maerai Ghar Aavo ||

I rise up in the early morning hours, and the Holy Guest comes into my home.

ਗਉੜੀ ਵਾਰ² (ਮਃ ੫) (੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੫
Raag Gauri Guru Arjan Dev


ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ

Paao Pakhaalaa This Kae Man Than Nith Bhaavo ||

I wash His feet; He is always pleasing to my mind and body.

ਗਉੜੀ ਵਾਰ² (ਮਃ ੫) (੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੫
Raag Gauri Guru Arjan Dev


ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ

Naam Sunae Naam Sangrehai Naamae Liv Laavo ||

I hear the Naam, and I gather in the Naam; I am lovingly attuned to the Naam.

ਗਉੜੀ ਵਾਰ² (ਮਃ ੫) (੧) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੫
Raag Gauri Guru Arjan Dev


ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ

Grihu Dhhan Sabh Pavithra Hoe Har Kae Gun Gaavo ||

My home and wealth are totally sanctified as I sing the Glorious Praises of the Lord.

ਗਉੜੀ ਵਾਰ² (ਮਃ ੫) (੧) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੬
Raag Gauri Guru Arjan Dev


ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥

Har Naam Vaapaaree Naanakaa Vaddabhaagee Paavo ||2||

The Trader in the Lord's Name, O Nanak, is found by great good fortune. ||2||

ਗਉੜੀ ਵਾਰ² (ਮਃ ੫) (੧) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੬
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ

Jo Thudhh Bhaavai So Bhalaa Sach Thaeraa Bhaanaa ||

Whatever pleases You is good; True is the Pleasure of Your Will.

ਗਉੜੀ ਵਾਰ² (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੭
Raag Gauri Guru Arjan Dev


ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ

Thoo Sabh Mehi Eaek Varathadhaa Sabh Maahi Samaanaa ||

You are the One, pervading in all; You are contained in all.

ਗਉੜੀ ਵਾਰ² (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੭
Raag Gauri Guru Arjan Dev


ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ

Thhaan Thhananthar Rav Rehiaa Jeea Andhar Jaanaa ||

You are diffused throughout and permeating all places and interspaces; You are known to be deep within the hearts of all beings.

ਗਉੜੀ ਵਾਰ² (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੮
Raag Gauri Guru Arjan Dev


ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ

Saadhhasang Mil Paaeeai Man Sachae Bhaanaa ||

Joining the Saadh Sangat, the Company of the Holy, and submitting to His Will, the True Lord is found.

ਗਉੜੀ ਵਾਰ² (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੮
Raag Gauri Guru Arjan Dev


ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥

Naanak Prabh Saranaagathee Sadh Sadh Kurabaanaa ||1||

Nanak takes to the Sanctuary of God; he is forever and ever a sacrifice to Him. ||1||

ਗਉੜੀ ਵਾਰ² (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੯
Raag Gauri Guru Arjan Dev