Salok Ma 5 ||
ਸਲੋਕ ਮਃ ੫ ॥

This shabad cheytaa ee taann cheyti saahibu sachaa so dhanee is by Guru Arjan Dev in Raag Gauri on Ang 318 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਚੇਤਾ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ

Chaethaa Ee Thaan Chaeth Saahib Sachaa So Dhhanee ||

If you are conscious, then be conscious of the True Lord, Your Lord and Master.

ਗਉੜੀ ਵਾਰ² (ਮਃ ੫) (੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੦
Raag Gauri Guru Arjan Dev


ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥

Naanak Sathigur Saev Charr Bohithh Bhoujal Paar Po ||1||

O Nanak, come aboard upon the boat of the service of the True Guru, and cross over the terrifying world-ocean. ||1||

ਗਉੜੀ ਵਾਰ² (ਮਃ ੫) (੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੦
Raag Gauri Guru Arjan Dev


ਮਃ

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ

Vaaoo Sandhae Kaparrae Pehirehi Garab Gavaar ||

He wears his body, like clothes of wind - what a proud fool he is!

ਗਉੜੀ ਵਾਰ² (ਮਃ ੫) (੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੧
Raag Gauri Guru Arjan Dev


ਨਾਨਕ ਨਾਲਿ ਚਲਨੀ ਜਲਿ ਬਲਿ ਹੋਏ ਛਾਰੁ ॥੨॥

Naanak Naal N Chalanee Jal Bal Hoeae Shhaar ||2||

O Nanak, they will not go with him in the end; they shall be burnt to ashes. ||2||

ਗਉੜੀ ਵਾਰ² (ਮਃ ੫) (੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੧
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ

Saeee Oubarae Jagai Vich Jo Sachai Rakhae ||

They alone are delivered from the world, who are preserved and protected by the True Lord.

ਗਉੜੀ ਵਾਰ² (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੨
Raag Gauri Guru Arjan Dev


ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ

Muhi Ddithai Thin Kai Jeeveeai Har Anmrith Chakhae ||

I live by beholding the faces of those who taste the Ambrosial Essence of the Lord.

ਗਉੜੀ ਵਾਰ² (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੨
Raag Gauri Guru Arjan Dev


ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ

Kaam Krodhh Lobh Mohu Sang Saadhhaa Bhakhae ||

Sexual desire, anger, greed and emotional attachment are burnt away, in the Company of the Holy.

ਗਉੜੀ ਵਾਰ² (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੨
Raag Gauri Guru Arjan Dev


ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ

Kar Kirapaa Prabh Aapanee Har Aap Parakhae ||

God grants His Grace, and the Lord Himself tests them.

ਗਉੜੀ ਵਾਰ² (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੩
Raag Gauri Guru Arjan Dev


ਨਾਨਕ ਚਲਤ ਜਾਪਨੀ ਕੋ ਸਕੈ ਲਖੇ ॥੨॥

Naanak Chalath N Jaapanee Ko Sakai N Lakhae ||2||

O Nanak, His play is not known; no one can understand it. ||2||

ਗਉੜੀ ਵਾਰ² (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੩
Raag Gauri Guru Arjan Dev