Kar Saevaa Paarabreham Gur Bhukh Rehai N Kaaee ||
ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥

This shabad naanak soee dinsu suhaavraa jitu prabhu aavai chiti is by Guru Arjan Dev in Raag Gauri on Ang 318 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ

Naanak Soee Dhinas Suhaavarraa Jith Prabh Aavai Chith ||

O Nanak, that day is beautiful, when God comes to mind.

ਗਉੜੀ ਵਾਰ² (ਮਃ ੫) (੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੪
Raag Gauri Guru Arjan Dev


ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥

Jith Dhin Visarai Paarabreham Fitt Bhalaeree Ruth ||1||

Cursed is that day, no matter how pleasant the season, when the Supreme Lord God is forgotten. ||1||

ਗਉੜੀ ਵਾਰ² (ਮਃ ੫) (੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੪
Raag Gauri Guru Arjan Dev


ਮਃ

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ

Naanak Mithraaee This Sio Sabh Kishh Jis Kai Haathh ||

O Nanak, become friends with the One, who holds everything in His hands.

ਗਉੜੀ ਵਾਰ² (ਮਃ ੫) (੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੫
Raag Gauri Guru Arjan Dev


ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਚਲਹਿ ਸਾਥਿ ॥੨॥

Kumithraa Saeee Kaandteeahi Eik Vikh N Chalehi Saathh ||2||

They are accounted as false friends, who do not go with you, for even one step. ||2||

ਗਉੜੀ ਵਾਰ² (ਮਃ ੫) (੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੫
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ

Anmrith Naam Nidhhaan Hai Mil Peevahu Bhaaee ||

The treasure of the Naam, the Name of the Lord, is Ambrosial Nectar; meet together and drink it in, O Siblings of Destiny.

ਗਉੜੀ ਵਾਰ² (ਮਃ ੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੬
Raag Gauri Guru Arjan Dev


ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ

Jis Simarath Sukh Paaeeai Sabh Thikhaa Bujhaaee ||

Remembering Him in meditation, peace is found, and all thirst is quenched.

ਗਉੜੀ ਵਾਰ² (ਮਃ ੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੬
Raag Gauri Guru Arjan Dev


ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਕਾਈ

Kar Saevaa Paarabreham Gur Bhukh Rehai N Kaaee ||

So serve the Supreme Lord God and the Guru, and you shall never be hungry again.

ਗਉੜੀ ਵਾਰ² (ਮਃ ੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੭
Raag Gauri Guru Arjan Dev


ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ

Sagal Manorathh Punniaa Amaraa Padh Paaee ||

All your desires shall be fulfilled, and you shall obtain the status of immortality.

ਗਉੜੀ ਵਾਰ² (ਮਃ ੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੭
Raag Gauri Guru Arjan Dev


ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥

Thudhh Jaevadd Thoohai Paarabreham Naanak Saranaaee ||3||

You alone are as great as Yourself, O Supreme Lord God; Nanak seeks Your Sanctuary. ||3||

ਗਉੜੀ ਵਾਰ² (ਮਃ ੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੮
Raag Gauri Guru Arjan Dev