Dditharro Habh Thaae Oon N Kaaee Jaae ||
ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥

This shabad dithro habh thaai oon na kaaee jaai is by Guru Arjan Dev in Raag Gauri on Ang 318 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੮


ਡਿਠੜੋ ਹਭ ਠਾਇ ਊਣ ਕਾਈ ਜਾਇ

Dditharro Habh Thaae Oon N Kaaee Jaae ||

I have seen all places; there is no place without Him.

ਗਉੜੀ ਵਾਰ² (ਮਃ ੫) (੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੯
Raag Gauri Guru Arjan Dev


ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥

Naanak Ladhhaa Thin Suaao Jinaa Sathigur Bhaettiaa ||1||

O Nanak, those who meet with the True Guru find the object of life. ||1||

ਗਉੜੀ ਵਾਰ² (ਮਃ ੫) (੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੮ ਪੰ. ੧੯
Raag Gauri Guru Arjan Dev


ਮਃ

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯


ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ

Dhaamanee Chamathakaar Thio Varathaaraa Jag Khae ||

Like the flash of lightning, worldly affairs last only for a moment.

ਗਉੜੀ ਵਾਰ² (ਮਃ ੫) (੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧
Raag Gauri Guru Arjan Dev


ਵਥੁ ਸੁਹਾਵੀ ਸਾਇ ਨਾਨਕ ਨਾਉ ਜਪੰਦੋ ਤਿਸੁ ਧਣੀ ॥੨॥

Vathh Suhaavee Saae Naanak Naao Japandho This Dhhanee ||2||

The only thing which is pleasing, O Nanak, is that which inspires one to meditate on the Name of the Master. ||2||

ਗਉੜੀ ਵਾਰ² (ਮਃ ੫) (੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੧
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੧੯


ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਜਾਣੀ

Simrith Saasathr Sodhh Sabh Kinai Keem N Jaanee ||

People have searched all the Simritees and Shaastras, but no one knows the Lord's value.

ਗਉੜੀ ਵਾਰ² (ਮਃ ੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੨
Raag Gauri Guru Arjan Dev


ਜੋ ਜਨੁ ਭੇਟੈ ਸਾਧਸੰਗਿ ਸੋ ਹਰਿ ਰੰਗੁ ਮਾਣੀ

Jo Jan Bhaettai Saadhhasang So Har Rang Maanee ||

That being, who joins the Saadh Sangat enjoys the Love of the Lord.

ਗਉੜੀ ਵਾਰ² (ਮਃ ੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੨
Raag Gauri Guru Arjan Dev


ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ

Sach Naam Karathaa Purakh Eaeh Rathanaa Khaanee ||

True is the Naam, the Name of the Creator, the Primal Being. It is the mine of precious jewels.

ਗਉੜੀ ਵਾਰ² (ਮਃ ੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੨
Raag Gauri Guru Arjan Dev


ਮਸਤਕਿ ਹੋਵੈ ਲਿਖਿਆ ਹਰਿ ਸਿਮਰਿ ਪਰਾਣੀ

Masathak Hovai Likhiaa Har Simar Paraanee ||

That mortal, who has such pre-ordained destiny inscribed upon his forehead, meditates in remembrance on the Lord.

ਗਉੜੀ ਵਾਰ² (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੩
Raag Gauri Guru Arjan Dev


ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥੪॥

Thosaa Dhichai Sach Naam Naanak Mihamaanee ||4||

O Lord, please bless Nanak, Your humble guest, with the supplies of the True Name. ||4||

ਗਉੜੀ ਵਾਰ² (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੩੧੯ ਪੰ. ੩
Raag Gauri Guru Arjan Dev