Dhhandhharrae Kulaah Chith N Aavai Haekarro ||
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥

This shabad dhandhrey kulaah chiti na aavai heykaro is by Guru Arjan Dev in Raag Gauri on Ang 323 of Sri Guru Granth Sahib.

ਸਲੋਕ ਮਃ

Salok Ma 5 ||

Shalok, Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩


ਧੰਧੜੇ ਕੁਲਾਹ ਚਿਤਿ ਆਵੈ ਹੇਕੜੋ

Dhhandhharrae Kulaah Chith N Aavai Haekarro ||

Worldly affairs are unprofitable, if the One Lord does not come to mind.

ਗਉੜੀ ਵਾਰ² (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧
Raag Gauri Guru Arjan Dev


ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥

Naanak Saeee Thann Futtann Jinaa Saanee Visarai ||1||

O Nanak, the bodies of those who forget their Master shall burst apart. ||1||

ਗਉੜੀ ਵਾਰ² (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੧
Raag Gauri Guru Arjan Dev


ਮਃ

Ma 5 ||

Fifth Mehl:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩


ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ

Paraethahu Keethon Dhaevathaa Thin Karanaihaarae ||

The ghost has been transformed into an angel by the Creator Lord.

ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੨
Raag Gauri Guru Arjan Dev


ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ

Sabhae Sikh Oubaarian Prabh Kaaj Savaarae ||

God has emancipated all the Sikhs and resolved their affairs.

ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੨
Raag Gauri Guru Arjan Dev


ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ

Nindhak Pakarr Pashhaarrian Jhoothae Dharabaarae ||

He has seized the slanderers and thrown them to the ground, and declared them false in His Court.

ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੩
Raag Gauri Guru Arjan Dev


ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥

Naanak Kaa Prabh Vaddaa Hai Aap Saaj Savaarae ||2||

Nanak's God is glorious and great; He Himself creates and adorns. ||2||

ਗਉੜੀ ਵਾਰ² (ਮਃ ੫) (੨੦) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੩
Raag Gauri Guru Arjan Dev


ਪਉੜੀ

Pourree ||

Pauree:

ਗਉੜੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੨੩


ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ

Prabh Baeanth Kishh Anth Naahi Sabh Thisai Karanaa ||

God is unlimited; He has no limit; He is the One who does everything.

ਗਉੜੀ ਵਾਰ² (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੪
Raag Gauri Guru Arjan Dev


ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ

Agam Agochar Saahibo Jeeaaan Kaa Paranaa ||

The Inaccessible and Unapproachable Lord and Master is the Support of His beings.

ਗਉੜੀ ਵਾਰ² (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੪
Raag Gauri Guru Arjan Dev


ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ

Hasath Dhaee Prathipaaladhaa Bharan Pokhan Karanaa ||

Giving His Hand, He nurtures and cherishes; He is the Filler and Fulfiller.

ਗਉੜੀ ਵਾਰ² (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੫
Raag Gauri Guru Arjan Dev


ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ

Miharavaan Bakhasindh Aap Jap Sachae Tharanaa ||

He Himself is Merciful and Forgiving. Chanting the True Name, one is saved.

ਗਉੜੀ ਵਾਰ² (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੫
Raag Gauri Guru Arjan Dev


ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥

Jo Thudhh Bhaavai So Bhalaa Naanak Dhaas Saranaa ||20||

Whatever pleases You - that alone is good; slave Nanak seeks Your Sanctuary. ||20||

ਗਉੜੀ ਵਾਰ² (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੩੨੩ ਪੰ. ੬
Raag Gauri Guru Arjan Dev