Kahu Kabeer Path Har Paravaan ||
ਕਹੁ ਕਬੀਰ ਪਤਿ ਹਰਿ ਪਰਵਾਨੁ ॥

This shabad jab ham eyko eyku kari jaaniaa is by Bhagat Kabir in Raag Gauri on Ang 324 of Sri Guru Granth Sahib.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੪


ਜਬ ਹਮ ਏਕੋ ਏਕੁ ਕਰਿ ਜਾਨਿਆ

Jab Ham Eaeko Eaek Kar Jaaniaa ||

When I realize that there is One, and only One Lord,

ਗਉੜੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧
Raag Gauri Bhagat Kabir


ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥

Thab Logeh Kaahae Dhukh Maaniaa ||1||

Why then should the people be upset? ||1||

ਗਉੜੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧
Raag Gauri Bhagat Kabir


ਹਮ ਅਪਤਹ ਅਪੁਨੀ ਪਤਿ ਖੋਈ

Ham Apatheh Apunee Path Khoee ||

I am dishonored; I have lost my honor.

ਗਉੜੀ (ਭ. ਕਬੀਰ) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੨
Raag Gauri Bhagat Kabir


ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ

Hamarai Khoj Parahu Math Koee ||1|| Rehaao ||

No one should follow in my footsteps. ||1||Pause||

ਗਉੜੀ (ਭ. ਕਬੀਰ) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੨
Raag Gauri Bhagat Kabir


ਹਮ ਮੰਦੇ ਮੰਦੇ ਮਨ ਮਾਹੀ

Ham Mandhae Mandhae Man Maahee ||

I am bad, and bad in my mind as well.

ਗਉੜੀ (ਭ. ਕਬੀਰ) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੨
Raag Gauri Bhagat Kabir


ਸਾਝ ਪਾਤਿ ਕਾਹੂ ਸਿਉ ਨਾਹੀ ॥੨॥

Saajh Paath Kaahoo Sio Naahee ||2||

I have no partnership with anyone. ||2||

ਗਉੜੀ (ਭ. ਕਬੀਰ) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੩
Raag Gauri Bhagat Kabir


ਪਤਿ ਅਪਤਿ ਤਾ ਕੀ ਨਹੀ ਲਾਜ

Path Apath Thaa Kee Nehee Laaj ||

I have no shame about honor or dishonor.

ਗਉੜੀ (ਭ. ਕਬੀਰ) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੩
Raag Gauri Bhagat Kabir


ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥

Thab Jaanahugae Jab Ougharaigo Paaj ||3||

But you shall know, when your own false covering is laid bare. ||3||

ਗਉੜੀ (ਭ. ਕਬੀਰ) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੩
Raag Gauri Bhagat Kabir


ਕਹੁ ਕਬੀਰ ਪਤਿ ਹਰਿ ਪਰਵਾਨੁ

Kahu Kabeer Path Har Paravaan ||

Says Kabeer, honor is that which is accepted by the Lord.

ਗਉੜੀ (ਭ. ਕਬੀਰ) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੪
Raag Gauri Bhagat Kabir


ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥

Sarab Thiaag Bhaj Kaeval Raam ||4||3||

Give up everything - meditate, vibrate upon the Lord alone. ||4||3||

ਗਉੜੀ (ਭ. ਕਬੀਰ) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੪
Raag Gauri Bhagat Kabir