Ban Kaa Mirag Mukath Sabh Hog ||1||
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥

This shabad nagan phirat jau paaeeai jogu is by Bhagat Kabir in Raag Gauri on Ang 324 of Sri Guru Granth Sahib.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੪


ਨਗਨ ਫਿਰਤ ਜੌ ਪਾਈਐ ਜੋਗੁ

Nagan Firath Ja Paaeeai Jog ||

If Yoga could be obtained by wandering around naked,

ਗਉੜੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੫
Raag Gauri Bhagat Kabir


ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥

Ban Kaa Mirag Mukath Sabh Hog ||1||

Then all the deer of the forest would be liberated. ||1||

ਗਉੜੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੫
Raag Gauri Bhagat Kabir


ਕਿਆ ਨਾਗੇ ਕਿਆ ਬਾਧੇ ਚਾਮ

Kiaa Naagae Kiaa Baadhhae Chaam ||

What does it matter whether someone goes naked, or wears a deer skin,

ਗਉੜੀ (ਭ. ਕਬੀਰ) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੫
Raag Gauri Bhagat Kabir


ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ

Jab Nehee Cheenas Aatham Raam ||1|| Rehaao ||

If he does not remember the Lord within his soul? ||1||Pause||

ਗਉੜੀ (ਭ. ਕਬੀਰ) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੬
Raag Gauri Bhagat Kabir


ਮੂਡ ਮੁੰਡਾਏ ਜੌ ਸਿਧਿ ਪਾਈ

Moodd Munddaaeae Ja Sidhh Paaee ||

If the spiritual perfection of the Siddhas could be obtained by shaving the head,

ਗਉੜੀ (ਭ. ਕਬੀਰ) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੬
Raag Gauri Bhagat Kabir


ਮੁਕਤੀ ਭੇਡ ਗਈਆ ਕਾਈ ॥੨॥

Mukathee Bhaedd N Geeaa Kaaee ||2||

Then why haven't sheep found liberation? ||2||

ਗਉੜੀ (ਭ. ਕਬੀਰ) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੬
Raag Gauri Bhagat Kabir


ਬਿੰਦੁ ਰਾਖਿ ਜੌ ਤਰੀਐ ਭਾਈ

Bindh Raakh Ja Thareeai Bhaaee ||

If someone could save himself by celibacy, O Siblings of Destiny,

ਗਉੜੀ (ਭ. ਕਬੀਰ) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੭
Raag Gauri Bhagat Kabir


ਖੁਸਰੈ ਕਿਉ ਪਰਮ ਗਤਿ ਪਾਈ ॥੩॥

Khusarai Kio N Param Gath Paaee ||3||

Why then haven't eunuchs obtained the state of supreme dignity? ||3||

ਗਉੜੀ (ਭ. ਕਬੀਰ) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੭
Raag Gauri Bhagat Kabir


ਕਹੁ ਕਬੀਰ ਸੁਨਹੁ ਨਰ ਭਾਈ

Kahu Kabeer Sunahu Nar Bhaaee ||

Says Kabeer, listen, O men, O Siblings of Destiny:

ਗਉੜੀ (ਭ. ਕਬੀਰ) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੭
Raag Gauri Bhagat Kabir


ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥

Raam Naam Bin Kin Gath Paaee ||4||4||

Without the Lord's Name, who has ever found salvation? ||4||4||

ਗਉੜੀ (ਭ. ਕਬੀਰ) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੮
Raag Gauri Bhagat Kabir