Jo Pai Raam Raam Rath Naahee ||
ਜਉ ਪੈ ਰਾਮ ਰਾਮ ਰਤਿ ਨਾਹੀ ॥

This shabad sandhiaa praat isnaanu karaahee is by Bhagat Kabir in Raag Gauri on Ang 324 of Sri Guru Granth Sahib.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੪


ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ

Sandhhiaa Praath Eisaan Karaahee ||

Those who take their ritual baths in the evening and the morning

ਗਉੜੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੮
Raag Gauri Bhagat Kabir


ਜਿਉ ਭਏ ਦਾਦੁਰ ਪਾਨੀ ਮਾਹੀ ॥੧॥

Jio Bheae Dhaadhur Paanee Maahee ||1||

Are like the frogs in the water. ||1||

ਗਉੜੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੯
Raag Gauri Bhagat Kabir


ਜਉ ਪੈ ਰਾਮ ਰਾਮ ਰਤਿ ਨਾਹੀ

Jo Pai Raam Raam Rath Naahee ||

When people do not love the Lord's Name,

ਗਉੜੀ (ਭ. ਕਬੀਰ) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੯
Raag Gauri Bhagat Kabir


ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ

Thae Sabh Dhharam Raae Kai Jaahee ||1|| Rehaao ||

They must all go to the Righteous Judge of Dharma. ||1||Pause||

ਗਉੜੀ (ਭ. ਕਬੀਰ) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੯
Raag Gauri Bhagat Kabir


ਕਾਇਆ ਰਤਿ ਬਹੁ ਰੂਪ ਰਚਾਹੀ

Kaaeiaa Rath Bahu Roop Rachaahee ||

Those who love their bodies and try different looks,

ਗਉੜੀ (ਭ. ਕਬੀਰ) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੯
Raag Gauri Bhagat Kabir


ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥

Thin Ko Dhaeiaa Supanai Bhee Naahee ||2||

Do not feel compassion, even in dreams. ||2||

ਗਉੜੀ (ਭ. ਕਬੀਰ) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੦
Raag Gauri Bhagat Kabir


ਚਾਰਿ ਚਰਨ ਕਹਹਿ ਬਹੁ ਆਗਰ

Chaar Charan Kehehi Bahu Aagar ||

The wise men call them four-footed creatures;

ਗਉੜੀ (ਭ. ਕਬੀਰ) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੦
Raag Gauri Bhagat Kabir


ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥

Saadhhoo Sukh Paavehi Kal Saagar ||3||

The Holy find peace in this ocean of pain. ||3||

ਗਉੜੀ (ਭ. ਕਬੀਰ) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੧
Raag Gauri Bhagat Kabir


ਕਹੁ ਕਬੀਰ ਬਹੁ ਕਾਇ ਕਰੀਜੈ

Kahu Kabeer Bahu Kaae Kareejai ||

Says Kabeer, why do you perform so many rituals?

ਗਉੜੀ (ਭ. ਕਬੀਰ) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੧
Raag Gauri Bhagat Kabir


ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥

Sarabas Shhodd Mehaa Ras Peejai ||4||5||

Renounce everything, and drink in the supreme essence of the Lord. ||4||5||

ਗਉੜੀ (ਭ. ਕਬੀਰ) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੧
Raag Gauri Bhagat Kabir