Jaa Kai Ridhai Bhaao Hai Dhoojaa ||1||
ਜਾ ਕੈ ਰਿਦੈ ਭਾਉ ਹੈ ਦੂਜਾ ॥੧॥

This shabad kiaa japu kiaa tapu kiaa brat poojaa is by Bhagat Kabir in Raag Gauri on Ang 324 of Sri Guru Granth Sahib.

ਕਬੀਰ ਜੀ ਗਉੜੀ

Kabeer Jee Gourree ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੪


ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ

Kiaa Jap Kiaa Thap Kiaa Brath Poojaa ||

What use is chanting, and what use is penance, fasting or devotional worship,

ਗਉੜੀ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੨
Raag Gauri Bhagat Kabir


ਜਾ ਕੈ ਰਿਦੈ ਭਾਉ ਹੈ ਦੂਜਾ ॥੧॥

Jaa Kai Ridhai Bhaao Hai Dhoojaa ||1||

To one whose heart is filled with the love of duality? ||1||

ਗਉੜੀ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੨
Raag Gauri Bhagat Kabir


ਰੇ ਜਨ ਮਨੁ ਮਾਧਉ ਸਿਉ ਲਾਈਐ

Rae Jan Man Maadhho Sio Laaeeai ||

O humble people, link your mind to the Lord.

ਗਉੜੀ (ਭ. ਕਬੀਰ) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੩
Raag Gauri Bhagat Kabir


ਚਤੁਰਾਈ ਚਤੁਰਭੁਜੁ ਪਾਈਐ ਰਹਾਉ

Chathuraaee N Chathurabhuj Paaeeai || Rehaao ||

Through cleverness, the four-armed Lord is not obtained. ||Pause||

ਗਉੜੀ (ਭ. ਕਬੀਰ) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੩
Raag Gauri Bhagat Kabir


ਪਰਹਰੁ ਲੋਭੁ ਅਰੁ ਲੋਕਾਚਾਰੁ

Parehar Lobh Ar Lokaachaar ||

Set aside your greed and worldly ways.

ਗਉੜੀ (ਭ. ਕਬੀਰ) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੩
Raag Gauri Bhagat Kabir


ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥

Parehar Kaam Krodhh Ahankaar ||2||

Set aside sexual desire, anger and egotism. ||2||

ਗਉੜੀ (ਭ. ਕਬੀਰ) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੪
Raag Gauri Bhagat Kabir


ਕਰਮ ਕਰਤ ਬਧੇ ਅਹੰਮੇਵ

Karam Karath Badhhae Ahanmaev ||

Ritual practices bind people in egotism;

ਗਉੜੀ (ਭ. ਕਬੀਰ) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੪
Raag Gauri Bhagat Kabir


ਮਿਲਿ ਪਾਥਰ ਕੀ ਕਰਹੀ ਸੇਵ ॥੩॥

Mil Paathhar Kee Karehee Saev ||3||

Meeting together, they worship stones. ||3||

ਗਉੜੀ (ਭ. ਕਬੀਰ) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੪
Raag Gauri Bhagat Kabir


ਕਹੁ ਕਬੀਰ ਭਗਤਿ ਕਰਿ ਪਾਇਆ

Kahu Kabeer Bhagath Kar Paaeiaa ||

Says Kabeer, He is obtained only by devotional worship.

ਗਉੜੀ (ਭ. ਕਬੀਰ) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੫
Raag Gauri Bhagat Kabir


ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥

Bholae Bhaae Milae Raghuraaeiaa ||4||6||

Through innocent love, the Lord is met. ||4||6||

ਗਉੜੀ (ਭ. ਕਬੀਰ) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੫
Raag Gauri Bhagat Kabir