Gourree Kabeer Jee ||
ਗਉੜੀ ਕਬੀਰ ਜੀ ॥

This shabad garabh vaas mahi kulu nahee jaatee is by Bhagat Kabir in Raag Gauri on Ang 324 of Sri Guru Granth Sahib.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੪


ਗਰਭ ਵਾਸ ਮਹਿ ਕੁਲੁ ਨਹੀ ਜਾਤੀ

Garabh Vaas Mehi Kul Nehee Jaathee ||

In the dwelling of the womb, there is no ancestry or social status.

ਗਉੜੀ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੬
Raag Gauri Bhagat Kabir


ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥

Breham Bindh Thae Sabh Outhapaathee ||1||

All have originated from the Seed of God. ||1||

ਗਉੜੀ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੬
Raag Gauri Bhagat Kabir


ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ

Kahu Rae Panddith Baaman Kab Kae Hoeae ||

Tell me, O Pandit, O religious scholar: since when have you been a Brahmin?

ਗਉੜੀ (ਭ. ਕਬੀਰ) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੬
Raag Gauri Bhagat Kabir


ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ

Baaman Kehi Kehi Janam Math Khoeae ||1|| Rehaao ||

Don't waste your life by continually claiming to be a Brahmin. ||1||Pause||

ਗਉੜੀ (ਭ. ਕਬੀਰ) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੭
Raag Gauri Bhagat Kabir


ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ

Ja Thoon Braahaman Brehamanee Jaaeiaa ||

If you are indeed a Brahmin, born of a Brahmin mother,

ਗਉੜੀ (ਭ. ਕਬੀਰ) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੭
Raag Gauri Bhagat Kabir


ਤਉ ਆਨ ਬਾਟ ਕਾਹੇ ਨਹੀ ਆਇਆ ॥੨॥

Tho Aan Baatt Kaahae Nehee Aaeiaa ||2||

Then why didn't you come by some other way? ||2||

ਗਉੜੀ (ਭ. ਕਬੀਰ) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੮
Raag Gauri Bhagat Kabir


ਤੁਮ ਕਤ ਬ੍ਰਾਹਮਣ ਹਮ ਕਤ ਸੂਦ

Thum Kath Braahaman Ham Kath Soodh ||

How is it that you are a Brahmin, and I am of a low social status?

ਗਉੜੀ (ਭ. ਕਬੀਰ) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੮
Raag Gauri Bhagat Kabir


ਹਮ ਕਤ ਲੋਹੂ ਤੁਮ ਕਤ ਦੂਧ ॥੩॥

Ham Kath Lohoo Thum Kath Dhoodhh ||3||

How is it that I am formed of blood, and you are made of milk? ||3||

ਗਉੜੀ (ਭ. ਕਬੀਰ) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੮
Raag Gauri Bhagat Kabir


ਕਹੁ ਕਬੀਰ ਜੋ ਬ੍ਰਹਮੁ ਬੀਚਾਰੈ

Kahu Kabeer Jo Breham Beechaarai ||

Says Kabeer, one who contemplates God,

ਗਉੜੀ (ਭ. ਕਬੀਰ) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੯
Raag Gauri Bhagat Kabir


ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥

So Braahaman Keheeath Hai Hamaarai ||4||7||

Is said to be a Brahmin among us. ||4||7||

ਗਉੜੀ (ਭ. ਕਬੀਰ) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੪ ਪੰ. ੧੯
Raag Gauri Bhagat Kabir