Kaisae Jeevan Hoe Hamaaraa ||
ਕੈਸੇ ਜੀਵਨੁ ਹੋਇ ਹਮਾਰਾ ॥

This shabad naa mai jog dhiaan chitu laaiaa is by Bhagat Kabir in Raag Gauri on Ang 329 of Sri Guru Granth Sahib.

ਗਉੜੀ ਕਬੀਰ ਜੀ ਦੁਪਦੇ

Gourree Kabeer Jee Dhupadhae ||

Gauree, Kabeer Jee, Du-Padas:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੨੯


ਨਾ ਮੈ ਜੋਗ ਧਿਆਨ ਚਿਤੁ ਲਾਇਆ

Naa Mai Jog Dhhiaan Chith Laaeiaa ||

I have not practiced Yoga, or focused my consciousness on meditation.

ਗਉੜੀ (ਭ. ਕਬੀਰ) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੮
Raag Gauri Bhagat Kabir


ਬਿਨੁ ਬੈਰਾਗ ਛੂਟਸਿ ਮਾਇਆ ॥੧॥

Bin Bairaag N Shhoottas Maaeiaa ||1||

Without renunciation, I cannot escape Maya. ||1||

ਗਉੜੀ (ਭ. ਕਬੀਰ) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੯
Raag Gauri Bhagat Kabir


ਕੈਸੇ ਜੀਵਨੁ ਹੋਇ ਹਮਾਰਾ

Kaisae Jeevan Hoe Hamaaraa ||

How have I passed my life?

ਗਉੜੀ (ਭ. ਕਬੀਰ) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੨੯ ਪੰ. ੧੯
Raag Gauri Bhagat Kabir


ਜਬ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ

Jab N Hoe Raam Naam Adhhaaraa ||1|| Rehaao ||

I have not taken the Lord's Name as my Support. ||1||Pause||

ਗਉੜੀ (ਭ. ਕਬੀਰ) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੯
Raag Gauri Bhagat Kabir


ਕਹੁ ਕਬੀਰ ਖੋਜਉ ਅਸਮਾਨ

Kahu Kabeer Khojo Asamaan ||

Says Kabeer, I have searched the skies,

ਗਉੜੀ (ਭ. ਕਬੀਰ) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧
Raag Gauri Bhagat Kabir


ਰਾਮ ਸਮਾਨ ਦੇਖਉ ਆਨ ॥੨॥੩੪॥

Raam Samaan N Dhaekho Aan ||2||34||

And have not seen another, equal to the Lord. ||2||34||

ਗਉੜੀ (ਭ. ਕਬੀਰ) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧
Raag Gauri Bhagat Kabir