Kehath Kabeer Sunahu Man Maerae ||
ਕਹਤ ਕਬੀਰ ਸੁਨਹੁ ਮਨ ਮੇਰੇ ॥

This shabad jih siri rachi rachi baadhat paag is by Bhagat Kabir in Raag Gauri on Ang 330 of Sri Guru Granth Sahib.

ਗਉੜੀ ਕਬੀਰ ਜੀ

Gourree Kabeer Jee ||

Gauree, Kabeer Jee:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੦


ਜਿਹ ਸਿਰਿ ਰਚਿ ਰਚਿ ਬਾਧਤ ਪਾਗ

Jih Sir Rach Rach Baadhhath Paag ||

That head which was once embellished with the finest turban

ਗਉੜੀ (ਭ. ਕਬੀਰ) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੨
Raag Gauri Bhagat Kabir


ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥

So Sir Chunch Savaarehi Kaag ||1||

- upon that head, the crow now cleans his beak. ||1||

ਗਉੜੀ (ਭ. ਕਬੀਰ) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੨
Raag Gauri Bhagat Kabir


ਇਸੁ ਤਨ ਧਨ ਕੋ ਕਿਆ ਗਰਬਈਆ

Eis Than Dhhan Ko Kiaa Garabeeaa ||

What pride should we take in this body and wealth?

ਗਉੜੀ (ਭ. ਕਬੀਰ) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੨
Raag Gauri Bhagat Kabir


ਰਾਮ ਨਾਮੁ ਕਾਹੇ ਦ੍ਰਿੜ੍ਹ੍ਹੀਆ ॥੧॥ ਰਹਾਉ

Raam Naam Kaahae N Dhrirrheeaa ||1|| Rehaao ||

Why not hold tight to the Lord's Name instead? ||1||Pause||

ਗਉੜੀ (ਭ. ਕਬੀਰ) (੩੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੩
Raag Gauri Bhagat Kabir


ਕਹਤ ਕਬੀਰ ਸੁਨਹੁ ਮਨ ਮੇਰੇ

Kehath Kabeer Sunahu Man Maerae ||

Says Kabeer, listen, O my mind:

ਗਉੜੀ (ਭ. ਕਬੀਰ) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੩
Raag Gauri Bhagat Kabir


ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥

Eihee Havaal Hohigae Thaerae ||2||35||

This may be your fate as well! ||2||35||

ਗਉੜੀ (ਭ. ਕਬੀਰ) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੩
Raag Gauri Bhagat Kabir