Eaek Naam Kalip Thar Thaarae ||1||
ਏਕ ਨਾਮ ਕਲਿਪ ਤਰ ਤਾਰੇ ॥੧॥

This shabad ahinisi eyk naam jo jaagey is by Bhagat Kabir in Raag Gauri Guaarayree on Ang 330 of Sri Guru Granth Sahib.

ਗਉੜੀ ਗੁਆਰੇਰੀ

Gourree Guaaraeree ||

Gauree Gwaarayree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੦


ਅਹਿਨਿਸਿ ਏਕ ਨਾਮ ਜੋ ਜਾਗੇ

Ahinis Eaek Naam Jo Jaagae ||

Those who are awake to the One Name, day and night

ਗਉੜੀ (ਭ. ਕਬੀਰ) ਅਸਟ. (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੩
Raag Gauri Guaarayree Bhagat Kabir


ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ

Kaethak Sidhh Bheae Liv Laagae ||1|| Rehaao ||

- many of them have become Siddhas - perfect spiritual beings - with their consciousness attuned to the Lord. ||1||Pause||

ਗਉੜੀ (ਭ. ਕਬੀਰ) ਅਸਟ. (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੩
Raag Gauri Guaarayree Bhagat Kabir


ਸਾਧਕ ਸਿਧ ਸਗਲ ਮੁਨਿ ਹਾਰੇ

Saadhhak Sidhh Sagal Mun Haarae ||

The seekers, the Siddhas and the silent sages have all lost the game.

ਗਉੜੀ (ਭ. ਕਬੀਰ) ਅਸਟ. (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੩
Raag Gauri Guaarayree Bhagat Kabir


ਏਕ ਨਾਮ ਕਲਿਪ ਤਰ ਤਾਰੇ ॥੧॥

Eaek Naam Kalip Thar Thaarae ||1||

The One Name is the wish-fulfilling Elysian Tree, which saves them and carries them across. ||1||

ਗਉੜੀ (ਭ. ਕਬੀਰ) ਅਸਟ. (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੪
Raag Gauri Guaarayree Bhagat Kabir


ਜੋ ਹਰਿ ਹਰੇ ਸੁ ਹੋਹਿ ਆਨਾ

Jo Har Harae S Hohi N Aanaa ||

Those who are rejuvenated by the Lord, do not belong to any other.

ਗਉੜੀ (ਭ. ਕਬੀਰ) ਅਸਟ. (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੪
Raag Gauri Guaarayree Bhagat Kabir


ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥

Kehi Kabeer Raam Naam Pashhaanaa ||2||37||

Says Kabeer, they realize the Name of the Lord. ||2||37||

ਗਉੜੀ (ਭ. ਕਬੀਰ) ਅਸਟ. (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੦ ਪੰ. ੧੪
Raag Gauri Guaarayree Bhagat Kabir