Thaa Sohaagan Jaaneeai Gur Sabadh Beechaarae ||3||
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥੩॥

This shabad peyvkarai din chaari hai saahurrai jaanaa is by Bhagat Kabir in Raag Gauri on Ang 333 of Sri Guru Granth Sahib.

ਗਉੜੀ ਪੰਚਪਦਾ

Gourree Panchapadhaa ||

Gauree, Panch-Padas:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੩


ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ

Paevakarrai Dhin Chaar Hai Saahurarrai Jaanaa ||

For a few short days the soul-bride stays in her parent's house; then she must go to her in-laws.

ਗਉੜੀ (ਭ. ਕਬੀਰ) ਅਸਟ. (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ. ੧੭
Raag Gauri Bhagat Kabir


ਅੰਧਾ ਲੋਕੁ ਜਾਣਈ ਮੂਰਖੁ ਏਆਣਾ ॥੧॥

Andhhaa Lok N Jaanee Moorakh Eaeaanaa ||1||

The blind, foolish and ignorant people do not know this. ||1||

ਗਉੜੀ (ਭ. ਕਬੀਰ) ਅਸਟ. (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ. ੧੭
Raag Gauri Bhagat Kabir


ਕਹੁ ਡਡੀਆ ਬਾਧੈ ਧਨ ਖੜੀ

Kahu Ddaddeeaa Baadhhai Dhhan Kharree ||

Tell me, why is the bride wearing her ordinary clothes?

ਗਉੜੀ (ਭ. ਕਬੀਰ) ਅਸਟ. (੫੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ. ੧੭
Raag Gauri Bhagat Kabir


ਪਾਹੂ ਘਰਿ ਆਏ ਮੁਕਲਾਊ ਆਏ ॥੧॥ ਰਹਾਉ

Paahoo Ghar Aaeae Mukalaaoo Aaeae ||1|| Rehaao ||

The guests have arrived at her home, and her Husband has come to take her away. ||1||Pause||

ਗਉੜੀ (ਭ. ਕਬੀਰ) ਅਸਟ. (੫੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ. ੧੮
Raag Gauri Bhagat Kabir


ਓਹ ਜਿ ਦਿਸੈ ਖੂਹੜੀ ਕਉਨ ਲਾਜੁ ਵਹਾਰੀ

Ouh J Dhisai Khooharree Koun Laaj Vehaaree ||

Who has lowered the rope of the breath down, into the well of the world which we see?

ਗਉੜੀ (ਭ. ਕਬੀਰ) ਅਸਟ. (੫੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ. ੧੮
Raag Gauri Bhagat Kabir


ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥੨॥

Laaj Gharree Sio Thoott Parree Outh Chalee Panihaaree ||2||

The rope of the breath breaks away from the pitcher of the body, and the water-carrier gets up and departs. ||2||

ਗਉੜੀ (ਭ. ਕਬੀਰ) ਅਸਟ. (੫੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ. ੧੮
Raag Gauri Bhagat Kabir


ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ

Saahib Hoe Dhaeiaal Kirapaa Karae Apunaa Kaaraj Savaarae ||

When the Lord and Master is kind and grants His Grace, then her affairs are all resolved.

ਗਉੜੀ (ਭ. ਕਬੀਰ) ਅਸਟ. (੫੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੩ ਪੰ. ੧੯
Raag Gauri Bhagat Kabir


ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥੩॥

Thaa Sohaagan Jaaneeai Gur Sabadh Beechaarae ||3||

Then she is known as the happy soul-bride, if she contemplates the Word of the Guru's Shabad. ||3||

ਗਉੜੀ (ਭ. ਕਬੀਰ) ਅਸਟ. (੫੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੯
Raag Gauri Bhagat Kabir


ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ

Kirath Kee Baandhhee Sabh Firai Dhaekhahu Beechaaree ||

Bound by the actions she has committed, she wanders around - see this and understand.

ਗਉੜੀ (ਭ. ਕਬੀਰ) ਅਸਟ. (੫੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧
Raag Gauri Bhagat Kabir


ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥੪॥

Eaes No Kiaa Aakheeai Kiaa Karae Vichaaree ||4||

What can we say to her? What can the poor soul-bride do? ||4||

ਗਉੜੀ (ਭ. ਕਬੀਰ) ਅਸਟ. (੫੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧
Raag Gauri Bhagat Kabir


ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਧੀਰਾ

Bhee Niraasee Outh Chalee Chith Bandhh N Dhheeraa ||

Disappointed and hopeless, she gets up and departs. There is no support or encouragement in her consciousness.

ਗਉੜੀ (ਭ. ਕਬੀਰ) ਅਸਟ. (੫੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੨
Raag Gauri Bhagat Kabir


ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥੫॥੬॥੫੦॥

Har Kee Charanee Laag Rahu Bhaj Saran Kabeeraa ||5||6||50||

So remain attached to the Lord's Lotus Feet, and hurry to His Sanctuary, Kabeer! ||5||6||50||

ਗਉੜੀ (ਭ. ਕਬੀਰ) ਅਸਟ. (੫੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੨
Raag Gauri Bhagat Kabir