Thaarree Laagee Thripal Palatteeai Shhoottai Hoe Pasaaree ||2||
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥

This shabad surti simriti dui kannee mundaa parmiti baahri khinthaa is by Bhagat Kabir in Raag Gauri on Ang 334 of Sri Guru Granth Sahib.

ਗਉੜੀ

Gourree ||

Gauree:

ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੩੪


ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ

Surath Simrith Dhue Kannee Mundhaa Paramith Baahar Khinthhaa ||

Let contemplation and intuitive meditation be your two ear-rings, and true wisdom your patched overcoat.

ਗਉੜੀ (ਭ. ਕਬੀਰ) ਅਸਟ. (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੬
Raag Gauri Bhagat Kabir


ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥

Sunn Gufaa Mehi Aasan Baisan Kalap Bibarajith Panthhaa ||1||

In the cave of silence, dwell in your Yogic posture; let the subjugation of desire be your spiritual path. ||1||

ਗਉੜੀ (ਭ. ਕਬੀਰ) ਅਸਟ. (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੬
Raag Gauri Bhagat Kabir


ਮੇਰੇ ਰਾਜਨ ਮੈ ਬੈਰਾਗੀ ਜੋਗੀ

Maerae Raajan Mai Bairaagee Jogee ||

O my King, I am a Yogi, a hermit, a renunciate.

ਗਉੜੀ (ਭ. ਕਬੀਰ) ਅਸਟ. (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੭
Raag Gauri Bhagat Kabir


ਮਰਤ ਸੋਗ ਬਿਓਗੀ ॥੧॥ ਰਹਾਉ

Marath N Sog Biougee ||1|| Rehaao ||

I do not die or suffer pain or separation. ||1||Pause||

ਗਉੜੀ (ਭ. ਕਬੀਰ) ਅਸਟ. (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੭
Raag Gauri Bhagat Kabir


ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ

Khandd Brehamandd Mehi Sinn(g)ee Maeraa Battooaa Sabh Jag Bhasamaadhhaaree ||

The solar systems and galaxies are my horn; the whole world is the bag to carry my ashes.

ਗਉੜੀ (ਭ. ਕਬੀਰ) ਅਸਟ. (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੮
Raag Gauri Bhagat Kabir


ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥

Thaarree Laagee Thripal Palatteeai Shhoottai Hoe Pasaaree ||2||

Eliminating the three qualities and finding release from this world is my deep meditation. ||2||

ਗਉੜੀ (ਭ. ਕਬੀਰ) ਅਸਟ. (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੮
Raag Gauri Bhagat Kabir


ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ

Man Pavan Dhue Thoonbaa Karee Hai Jug Jug Saaradh Saajee ||

My mind and breath are the two gourds of my fiddle, and the Lord of all the ages is its frame.

ਗਉੜੀ (ਭ. ਕਬੀਰ) ਅਸਟ. (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੪ ਪੰ. ੧੯
Raag Gauri Bhagat Kabir


ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥

Thhir Bhee Thanthee Thoottas Naahee Anehadh Kinguree Baajee ||3||

The string has become steady, and it does not break; this guitar vibrates with the unstruck melody. ||3||

ਗਉੜੀ (ਭ. ਕਬੀਰ) ਅਸਟ. (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧੯
Raag Gauri Bhagat Kabir


ਸੁਨਿ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਲਾਗੀ

Sun Man Magan Bheae Hai Poorae Maaeiaa Ddol N Laagee ||

Hearing it, the mind is enraptured and becomes perfect; it does not waver, and it is not affected by Maya.

ਗਉੜੀ (ਭ. ਕਬੀਰ) ਅਸਟ. (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧
Raag Gauri Bhagat Kabir


ਕਹੁ ਕਬੀਰ ਤਾ ਕਉ ਪੁਨਰਪਿ ਜਨਮੁ ਨਹੀ ਖੇਲਿ ਗਇਓ ਬੈਰਾਗੀ ॥੪॥੨॥੫੩॥

Kahu Kabeer Thaa Ko Punarap Janam Nehee Khael Gaeiou Bairaagee ||4||2||53||

Says Kabeer, the bairaagee, the renunciate, who has played such a game, is not reincarnated again into the world of form and substance. ||4||2||53||

ਗਉੜੀ (ਭ. ਕਬੀਰ) ਅਸਟ. (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੩੫ ਪੰ. ੧
Raag Gauri Bhagat Kabir