Anehadh Dhhunee Dhar Vajadhae Dhar Sachai Sobhaa Paae ||3||
ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥

This shabad dinsu charai phiri aathvai raini sabaaee jaai is by Guru Ram Das in Sri Raag on Ang 41 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 4 ||

Siree Raag, Fourth Mehl:

ਸਿਰੀਰਾਗੁ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੪੧


ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ

Dhinas Charrai Fir Aathhavai Rain Sabaaee Jaae ||

The day dawns, and then it ends, and the night passes away.

ਸਿਰੀਰਾਗੁ (ਮਃ ੪) (੭੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੭
Sri Raag Guru Ram Das


ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ

Aav Ghattai Nar Naa Bujhai Nith Moosaa Laaj Ttukaae ||

Man's life is diminishing, but he does not understand. Each day, the mouse of death is gnawing away at the rope of life.

ਸਿਰੀਰਾਗੁ (ਮਃ ੪) (੭੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੭
Sri Raag Guru Ram Das


ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥੧॥

Gurr Mithaa Maaeiaa Pasariaa Manamukh Lag Maakhee Pachai Pachaae ||1||

Maya spreads out like sweet molasses; the self-willed manmukh is stuck like a fly, rotting away. ||1||

ਸਿਰੀਰਾਗੁ (ਮਃ ੪) (੭੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੮
Sri Raag Guru Ram Das


ਭਾਈ ਰੇ ਮੈ ਮੀਤੁ ਸਖਾ ਪ੍ਰਭੁ ਸੋਇ

Bhaaee Rae Mai Meeth Sakhaa Prabh Soe ||

O Siblings of Destiny, God is my Friend and Companion.

ਸਿਰੀਰਾਗੁ (ਮਃ ੪) (੭੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੯
Sri Raag Guru Ram Das


ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਹੋਇ ॥੧॥ ਰਹਾਉ

Puth Kalath Mohu Bikh Hai Anth Baelee Koe N Hoe ||1|| Rehaao ||

Emotional attachment to children and spouse is poison; in the end, no one will go along with you as your helper. ||1||Pause||

ਸਿਰੀਰਾਗੁ (ਮਃ ੪) (੭੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੯
Sri Raag Guru Ram Das


ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ

Guramath Har Liv Oubarae Alipath Rehae Saranaae ||

Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.

ਸਿਰੀਰਾਗੁ (ਮਃ ੪) (੭੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧ ਪੰ. ੧੯
Sri Raag Guru Ram Das


ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ

Ounee Chalan Sadhaa Nihaaliaa Har Kharach Leeaa Path Paae ||

They keep death constantly before their eyes; they gather the Provisions of the Lord's Name, and receive honor.

ਸਿਰੀਰਾਗੁ (ਮਃ ੪) (੭੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧
Sri Raag Guru Ram Das


ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥੨॥

Guramukh Dharageh Manneeahi Har Aap Leae Gal Laae ||2||

The Gurmukhs are honored in the Court of the Lord. The Lord Himself takes them in His Loving Embrace. ||2||

ਸਿਰੀਰਾਗੁ (ਮਃ ੪) (੭੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੨
Sri Raag Guru Ram Das


ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਕੋਈ ਪਾਇ

Guramukhaa No Panthh Paragattaa Dhar Thaak N Koee Paae ||

For the Gurmukhs, the Way is obvious. At the Lord's Door, they face no obstructions.

ਸਿਰੀਰਾਗੁ (ਮਃ ੪) (੭੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੨
Sri Raag Guru Ram Das


ਹਰਿ ਨਾਮੁ ਸਲਾਹਨਿ ਨਾਮੁ ਮਨਿ ਨਾਮਿ ਰਹਨਿ ਲਿਵ ਲਾਇ

Har Naam Salaahan Naam Man Naam Rehan Liv Laae ||

They praise the Lord's Name, they keep the Naam in their minds, and they remain attached to the Love of the Naam.

ਸਿਰੀਰਾਗੁ (ਮਃ ੪) (੭੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੩
Sri Raag Guru Ram Das


ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥੩॥

Anehadh Dhhunee Dhar Vajadhae Dhar Sachai Sobhaa Paae ||3||

The Unstruck Celestial Music vibrates for them at the Lord's Door, and they are honored at the True Door. ||3||

ਸਿਰੀਰਾਗੁ (ਮਃ ੪) (੭੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੩
Sri Raag Guru Ram Das


ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ

Jinee Guramukh Naam Salaahiaa Thinaa Sabh Ko Kehai Saabaas ||

Those Gurmukhs who praise the Naam are applauded by everyone.

ਸਿਰੀਰਾਗੁ (ਮਃ ੪) (੭੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੪
Sri Raag Guru Ram Das


ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ

Thin Kee Sangath Dhaehi Prabh Mai Jaachik Kee Aradhaas ||

Grant me their company, God-I am a beggar; this is my prayer.

ਸਿਰੀਰਾਗੁ (ਮਃ ੪) (੭੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੪
Sri Raag Guru Ram Das


ਨਾਨਕ ਭਾਗ ਵਡੇ ਤਿਨਾ ਗੁਰਮੁਖਾ ਜਿਨ ਅੰਤਰਿ ਨਾਮੁ ਪਰਗਾਸਿ ॥੪॥੩੩॥੩੧॥੬॥੭੦॥

Naanak Bhaag Vaddae Thinaa Guramukhaa Jin Anthar Naam Paragaas ||4||33||31||6||70||

O Nanak, great is the good fortune of those Gurmukhs, who are filled with the Light of the Naam within. ||4||33||31||6||70||

ਸਿਰੀਰਾਗੁ (ਮਃ ੪) (੭੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੫
Sri Raag Guru Ram Das