Gur Parasaadhee Paaeeai Karam Paraapath Hoe ||1|| Rehaao ||
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ ॥

This shabad kiaa too rataa deykhi kai putr kalatr seegaar is by Guru Arjan Dev in Sri Raag on Ang 42 of Sri Guru Granth Sahib.

ਸਿਰੀਰਾਗੁ ਮਹਲਾ ਘਰੁ

Sireeraag Mehalaa 5 Ghar 1 ||

Siree Raag, Fifth Mehl, First House:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੨


ਕਿਆ ਤੂ ਰਤਾ ਦੇਖਿ ਕੈ ਪੁਤ੍ਰ ਕਲਤ੍ਰ ਸੀਗਾਰ

Kiaa Thoo Rathaa Dhaekh Kai Puthr Kalathr Seegaar ||

Why are you so thrilled by the sight of your son and your beautifully decorated wife?

ਸਿਰੀਰਾਗੁ (ਮਃ ੫) (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੬
Sri Raag Guru Arjan Dev


ਰਸ ਭੋਗਹਿ ਖੁਸੀਆ ਕਰਹਿ ਮਾਣਹਿ ਰੰਗ ਅਪਾਰ

Ras Bhogehi Khuseeaa Karehi Maanehi Rang Apaar ||

You enjoy tasty delicacies, you have lots of fun, and you indulge in endless pleasures.

ਸਿਰੀਰਾਗੁ (ਮਃ ੫) (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੬
Sri Raag Guru Arjan Dev


ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ

Bahuth Karehi Furamaaeisee Varathehi Hoe Afaar ||

You give all sorts of commands, and you act so superior.

ਸਿਰੀਰਾਗੁ (ਮਃ ੫) (੭੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੭
Sri Raag Guru Arjan Dev


ਕਰਤਾ ਚਿਤਿ ਆਵਈ ਮਨਮੁਖ ਅੰਧ ਗਵਾਰ ॥੧॥

Karathaa Chith N Aavee Manamukh Andhh Gavaar ||1||

The Creator does not come into the mind of the blind, idiotic, self-willed manmukh. ||1||

ਸਿਰੀਰਾਗੁ (ਮਃ ੫) (੭੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੭
Sri Raag Guru Arjan Dev


ਮੇਰੇ ਮਨ ਸੁਖਦਾਤਾ ਹਰਿ ਸੋਇ

Maerae Man Sukhadhaathaa Har Soe ||

O my mind, the Lord is the Giver of peace.

ਸਿਰੀਰਾਗੁ (ਮਃ ੫) (੭੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੮
Sri Raag Guru Arjan Dev


ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੧॥ ਰਹਾਉ

Gur Parasaadhee Paaeeai Karam Paraapath Hoe ||1|| Rehaao ||

By Guru's Grace, He is found. By His Mercy, He is obtained. ||1||Pause||

ਸਿਰੀਰਾਗੁ (ਮਃ ੫) (੭੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੮
Sri Raag Guru Arjan Dev


ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ

Kaparr Bhog Lapattaaeiaa Sueinaa Rupaa Khaak ||

People are entangled in the enjoyment of fine clothes, but gold and silver are only dust.

ਸਿਰੀਰਾਗੁ (ਮਃ ੫) (੭੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੯
Sri Raag Guru Arjan Dev


ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ

Haivar Gaivar Bahu Rangae Keeeae Rathh Athhaak ||

They acquire beautiful horses and elephants, and ornate carriages of many kinds.

ਸਿਰੀਰਾਗੁ (ਮਃ ੫) (੭੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੯
Sri Raag Guru Arjan Dev


ਕਿਸ ਹੀ ਚਿਤਿ ਪਾਵਹੀ ਬਿਸਰਿਆ ਸਭ ਸਾਕ

Kis Hee Chith N Paavehee Bisariaa Sabh Saak ||

They think of nothing else, and they forget all their relatives.

ਸਿਰੀਰਾਗੁ (ਮਃ ੫) (੭੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੦
Sri Raag Guru Arjan Dev


ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥੨॥

Sirajanehaar Bhulaaeiaa Vin Naavai Naapaak ||2||

They ignore their Creator; without the Name, they are impure. ||2||

ਸਿਰੀਰਾਗੁ (ਮਃ ੫) (੭੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੦
Sri Raag Guru Arjan Dev


ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ

Laidhaa Badh Dhuaae Thoon Maaeiaa Karehi Eikath ||

Gathering the wealth of Maya, you earn an evil reputation.

ਸਿਰੀਰਾਗੁ (ਮਃ ੫) (੭੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੦
Sri Raag Guru Arjan Dev


ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ

Jis No Thoon Patheeaaeidhaa So San Thujhai Anith ||

Those whom you work to please shall pass away along with you.

ਸਿਰੀਰਾਗੁ (ਮਃ ੫) (੭੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੧
Sri Raag Guru Arjan Dev


ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ

Ahankaar Karehi Ahankaareeaa Viaapiaa Man Kee Math ||

The egotistical are engrossed in egotism, ensnared by the intellect of the mind.

ਸਿਰੀਰਾਗੁ (ਮਃ ੫) (੭੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੧
Sri Raag Guru Arjan Dev


ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਪਤਿ ॥੩॥

Thin Prabh Aap Bhulaaeiaa Naa This Jaath N Path ||3||

One who is deceived by God Himself, has no position and no honor. ||3||

ਸਿਰੀਰਾਗੁ (ਮਃ ੫) (੭੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੨
Sri Raag Guru Arjan Dev


ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ

Sathigur Purakh Milaaeiaa Eiko Sajan Soe ||

The True Guru, the Primal Being, has led me to meet the One, my only Friend.

ਸਿਰੀਰਾਗੁ (ਮਃ ੫) (੭੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੩
Sri Raag Guru Arjan Dev


ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ

Har Jan Kaa Raakhaa Eaek Hai Kiaa Maanas Houmai Roe ||

The One is the Saving Grace of His humble servant. Why should the proud cry out in ego?

ਸਿਰੀਰਾਗੁ (ਮਃ ੫) (੭੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੩
Sri Raag Guru Arjan Dev


ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਪਾਵੈ ਕੋਇ

Jo Har Jan Bhaavai So Karae Dhar Faer N Paavai Koe ||

As the servant of the Lord wills, so does the Lord act. At the Lord's Door, none of his requests are denied.

ਸਿਰੀਰਾਗੁ (ਮਃ ੫) (੭੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੩
Sri Raag Guru Arjan Dev


ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥੪॥੧॥੭੧॥

Naanak Rathaa Rang Har Sabh Jag Mehi Chaanan Hoe ||4||1||71||

Nanak is attuned to the Love of the Lord, whose Light pervades the entire Universe. ||4||1||71||

ਸਿਰੀਰਾਗੁ (ਮਃ ੫) (੭੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੨ ਪੰ. ੧੪
Sri Raag Guru Arjan Dev