Baar Baar Har Kae Gun Gaavo ||
ਬਾਰ ਬਾਰ ਹਰਿ ਕੇ ਗੁਨ ਗਾਵਉ ॥

This shabad raagu gauree vaar kabeer jeeu key 7 is by Bhagat Kabir in Raag Gauri on Ang 344 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ ਸਤ ਵਾਰ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੪੪


ਰਾਗੁ ਗਉੜੀ ਵਾਰ ਕਬੀਰ ਜੀਉ ਕੇ

Raag Gourree Vaar Kabeer Jeeo Kae 7 ||

Raag Gauree, The Seven Days Of The Week Of Kabeer Jee:

ਗਉੜੀ ਸਤ ਵਾਰ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੩੪੪


ਬਾਰ ਬਾਰ ਹਰਿ ਕੇ ਗੁਨ ਗਾਵਉ

Baar Baar Har Kae Gun Gaavo ||

Sing the Glorious Praises of the Lord each and every day.

ਗਉੜੀ ਸਤ ਵਾਰ (ਭ. ਕਬੀਰ) (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੯
Raag Gauri Bhagat Kabir


ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ

Gur Gam Bhaedh S Har Kaa Paavo ||1|| Rehaao ||

Meeting with the Guru, you shall come to know the mystery of the Lord. ||1||Pause||

ਗਉੜੀ ਸਤ ਵਾਰ (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੯
Raag Gauri Bhagat Kabir


ਆਦਿਤ ਕਰੈ ਭਗਤਿ ਆਰੰਭ

Aadhith Karai Bhagath Aaranbh ||

On Sunday, begin the devotional worship of the Lord,

ਗਉੜੀ ਸਤ ਵਾਰ (ਭ. ਕਬੀਰ) (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੯
Raag Gauri Bhagat Kabir


ਕਾਇਆ ਮੰਦਰ ਮਨਸਾ ਥੰਭ

Kaaeiaa Mandhar Manasaa Thhanbh ||

And restrain the desires within the temple of the body.

ਗਉੜੀ ਸਤ ਵਾਰ (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੦
Raag Gauri Bhagat Kabir


ਅਹਿਨਿਸਿ ਅਖੰਡ ਸੁਰਹੀ ਜਾਇ

Ahinis Akhandd Surehee Jaae ||

When your attention is focused day and night upon that imperishable place,

ਗਉੜੀ ਸਤ ਵਾਰ (ਭ. ਕਬੀਰ) (੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੦
Raag Gauri Bhagat Kabir


ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥

Tho Anehadh Baen Sehaj Mehi Baae ||1||

Then the celestial flutes play the unstruck melody in tranquil peace and poise. ||1||

ਗਉੜੀ ਸਤ ਵਾਰ (ਭ. ਕਬੀਰ) (੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੧
Raag Gauri Bhagat Kabir


ਸੋਮਵਾਰਿ ਸਸਿ ਅੰਮ੍ਰਿਤੁ ਝਰੈ

Somavaar Sas Anmrith Jharai ||

On Monday, the Ambrosial Nectar trickles down from the moon.

ਗਉੜੀ ਸਤ ਵਾਰ (ਭ. ਕਬੀਰ) (੨):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੧
Raag Gauri Bhagat Kabir


ਚਾਖਤ ਬੇਗਿ ਸਗਲ ਬਿਖ ਹਰੈ

Chaakhath Baeg Sagal Bikh Harai ||

Tasting it, all poisons are removed in an instant.

ਗਉੜੀ ਸਤ ਵਾਰ (ਭ. ਕਬੀਰ) (੨):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੧
Raag Gauri Bhagat Kabir


ਬਾਣੀ ਰੋਕਿਆ ਰਹੈ ਦੁਆਰ

Baanee Rokiaa Rehai Dhuaar ||

Restrained by Gurbani, the mind remains indoors;

ਗਉੜੀ ਸਤ ਵਾਰ (ਭ. ਕਬੀਰ) (੨):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੨
Raag Gauri Bhagat Kabir


ਤਉ ਮਨੁ ਮਤਵਾਰੋ ਪੀਵਨਹਾਰ ॥੨॥

Tho Man Mathavaaro Peevanehaar ||2||

Drinking in this Nectar, it is intoxicated. ||2||

ਗਉੜੀ ਸਤ ਵਾਰ (ਭ. ਕਬੀਰ) (੨):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੨
Raag Gauri Bhagat Kabir


ਮੰਗਲਵਾਰੇ ਲੇ ਮਾਹੀਤਿ

Mangalavaarae Lae Maaheeth ||

On Tuesday, understand reality;

ਗਉੜੀ ਸਤ ਵਾਰ (ਭ. ਕਬੀਰ) (੩):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੨
Raag Gauri Bhagat Kabir


ਪੰਚ ਚੋਰ ਕੀ ਜਾਣੈ ਰੀਤਿ

Panch Chor Kee Jaanai Reeth ||

You must know the way the five thieves work.

ਗਉੜੀ ਸਤ ਵਾਰ (ਭ. ਕਬੀਰ) (੩):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir


ਘਰ ਛੋਡੇਂ ਬਾਹਰਿ ਜਿਨਿ ਜਾਇ

Ghar Shhoddaen Baahar Jin Jaae ||

Those who leave their own home to go out wandering

ਗਉੜੀ ਸਤ ਵਾਰ (ਭ. ਕਬੀਰ) (੩):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir


ਨਾਤਰੁ ਖਰਾ ਰਿਸੈ ਹੈ ਰਾਇ ॥੩॥

Naathar Kharaa Risai Hai Raae ||3||

Shall feel the terrible wrath of the Lord, their King. ||3||

ਗਉੜੀ ਸਤ ਵਾਰ (ਭ. ਕਬੀਰ) (੩):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir


ਬੁਧਵਾਰਿ ਬੁਧਿ ਕਰੈ ਪ੍ਰਗਾਸ

Budhhavaar Budhh Karai Pragaas ||

On Wednesday, one's understanding is enlightened.

ਗਉੜੀ ਸਤ ਵਾਰ (ਭ. ਕਬੀਰ) (੪):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੩
Raag Gauri Bhagat Kabir


ਹਿਰਦੈ ਕਮਲ ਮਹਿ ਹਰਿ ਕਾ ਬਾਸ

Hiradhai Kamal Mehi Har Kaa Baas ||

The Lord comes to dwell in the lotus of the heart.

ਗਉੜੀ ਸਤ ਵਾਰ (ਭ. ਕਬੀਰ) (੪):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੪
Raag Gauri Bhagat Kabir


ਗੁਰ ਮਿਲਿ ਦੋਊ ਏਕ ਸਮ ਧਰੈ

Gur Mil Dhooo Eaek Sam Dhharai ||

Meeting the Guru, one comes to look alike upon pleasure and pain,

ਗਉੜੀ ਸਤ ਵਾਰ (ਭ. ਕਬੀਰ) (੪):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੪
Raag Gauri Bhagat Kabir


ਉਰਧ ਪੰਕ ਲੈ ਸੂਧਾ ਕਰੈ ॥੪॥

Ouradhh Pank Lai Soodhhaa Karai ||4||

And the inverted lotus is turned upright. ||4||

ਗਉੜੀ ਸਤ ਵਾਰ (ਭ. ਕਬੀਰ) (੪):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੪
Raag Gauri Bhagat Kabir


ਬ੍ਰਿਹਸਪਤਿ ਬਿਖਿਆ ਦੇਇ ਬਹਾਇ

Brihasapath Bikhiaa Dhaee Behaae ||

On Thursday, wash off your corruption.

ਗਉੜੀ ਸਤ ਵਾਰ (ਭ. ਕਬੀਰ) (੫):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir


ਤੀਨਿ ਦੇਵ ਏਕ ਸੰਗਿ ਲਾਇ

Theen Dhaev Eaek Sang Laae ||

Forsake the trinity, and attach yourself to the One God.

ਗਉੜੀ ਸਤ ਵਾਰ (ਭ. ਕਬੀਰ) (੫):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir


ਤੀਨਿ ਨਦੀ ਤਹ ਤ੍ਰਿਕੁਟੀ ਮਾਹਿ

Theen Nadhee Theh Thrikuttee Maahi ||

At the confluence of the three rivers of knowledge, right action and devotion, there,

ਗਉੜੀ ਸਤ ਵਾਰ (ਭ. ਕਬੀਰ) (੫):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir


ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥

Ahinis Kasamal Dhhovehi Naahi ||5||

Why not wash away your sinful mistakes? ||5||

ਗਉੜੀ ਸਤ ਵਾਰ (ਭ. ਕਬੀਰ) (੫):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੫
Raag Gauri Bhagat Kabir


ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ

Sukirath Sehaarai S Eih Brath Charrai ||

On Friday, keep up and complete your fast;

ਗਉੜੀ ਸਤ ਵਾਰ (ਭ. ਕਬੀਰ) (੬):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੬
Raag Gauri Bhagat Kabir


ਅਨਦਿਨ ਆਪਿ ਆਪ ਸਿਉ ਲੜੈ

Anadhin Aap Aap Sio Larrai ||

Day and night, you must fight against your own self.

ਗਉੜੀ ਸਤ ਵਾਰ (ਭ. ਕਬੀਰ) (੬):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੬
Raag Gauri Bhagat Kabir


ਸੁਰਖੀ ਪਾਂਚਉ ਰਾਖੈ ਸਬੈ

Surakhee Paancho Raakhai Sabai ||

If you restrain your five senses,

ਗਉੜੀ ਸਤ ਵਾਰ (ਭ. ਕਬੀਰ) (੬):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir


ਤਉ ਦੂਜੀ ਦ੍ਰਿਸਟਿ ਪੈਸੈ ਕਬੈ ॥੬॥

Tho Dhoojee Dhrisatt N Paisai Kabai ||6||

Then you shall not cast your glance on another. ||6||

ਗਉੜੀ ਸਤ ਵਾਰ (ਭ. ਕਬੀਰ) (੬):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir


ਥਾਵਰ ਥਿਰੁ ਕਰਿ ਰਾਖੈ ਸੋਇ

Thhaavar Thhir Kar Raakhai Soe ||

On Saturday, keep the candle of God's Light

ਗਉੜੀ ਸਤ ਵਾਰ (ਭ. ਕਬੀਰ) (੭):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir


ਜੋਤਿ ਦੀ ਵਟੀ ਘਟ ਮਹਿ ਜੋਇ

Joth Dhee Vattee Ghatt Mehi Joe ||

Steady within your heart;

ਗਉੜੀ ਸਤ ਵਾਰ (ਭ. ਕਬੀਰ) (੭):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੭
Raag Gauri Bhagat Kabir


ਬਾਹਰਿ ਭੀਤਰਿ ਭਇਆ ਪ੍ਰਗਾਸੁ

Baahar Bheethar Bhaeiaa Pragaas ||

You will be enlightened, inwardly and outwardly.

ਗਉੜੀ ਸਤ ਵਾਰ (ਭ. ਕਬੀਰ) (੭):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੮
Raag Gauri Bhagat Kabir


ਤਬ ਹੂਆ ਸਗਲ ਕਰਮ ਕਾ ਨਾਸੁ ॥੭॥

Thab Hooaa Sagal Karam Kaa Naas ||7||

All your karma will be erased. ||7||

ਗਉੜੀ ਸਤ ਵਾਰ (ਭ. ਕਬੀਰ) (੭):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੪ ਪੰ. ੧੮
Raag Gauri Bhagat Kabir


ਜਬ ਲਗੁ ਘਟ ਮਹਿ ਦੂਜੀ ਆਨ

Jab Lag Ghatt Mehi Dhoojee Aan ||

Know that as long as you place your hopes in others,

ਗਉੜੀ ਸਤ ਵਾਰ (ਭ. ਕਬੀਰ) (੮):੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧੮
Raag Gauri Bhagat Kabir


ਤਉ ਲਉ ਮਹਲਿ ਲਾਭੈ ਜਾਨ

Tho Lo Mehal N Laabhai Jaan ||

You shall not find the Mansion of the Lord's Presence.

ਗਉੜੀ ਸਤ ਵਾਰ (ਭ. ਕਬੀਰ) (੮):੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧
Raag Gauri Bhagat Kabir


ਰਮਤ ਰਾਮ ਸਿਉ ਲਾਗੋ ਰੰਗੁ

Ramath Raam Sio Laago Rang ||

When you embrace love for the Lord,

ਗਉੜੀ ਸਤ ਵਾਰ (ਭ. ਕਬੀਰ) (੮):੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧
Raag Gauri Bhagat Kabir


ਕਹਿ ਕਬੀਰ ਤਬ ਨਿਰਮਲ ਅੰਗ ॥੮॥੧॥

Kehi Kabeer Thab Niramal Ang ||8||1||

Says Kabeer, then, you shall become pure in your very fiber. ||8||1||

ਗਉੜੀ ਸਤ ਵਾਰ (ਭ. ਕਬੀਰ) (੮):੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੫ ਪੰ. ੧
Raag Gauri Bhagat Kabir