Raag Aasaa Mehalaa 1 Choupadhae Ghar 2 ||
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥

This shabad suni vadaa aakhai sabh koee is by Guru Nanak Dev in Raag Asa on Ang 348 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ


ਰਾਗੁ ਆਸਾ ਮਹਲਾ ਚਉਪਦੇ ਘਰੁ

Raag Aasaa Mehalaa 1 Choupadhae Ghar 2 ||

Raag Aasaa, First Mehl, Chaupaday, Second House:

ਆਸਾ


ਸੁਣਿ ਵਡਾ ਆਖੈ ਸਭ ਕੋਈ

Sun Vaddaa Aakhai Sabh Koee ||

Hearing, everyone calls You Great,

ਆਸਾ ² (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੯
Raag Asa Guru Nanak Dev


ਕੇਵਡੁ ਵਡਾ ਡੀਠਾ ਹੋਈ

Kaevadd Vaddaa Ddeethaa Hoee ||

But only one who has seen You, knows just how Great You are.

ਆਸਾ ² (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੮ ਪੰ. ੧੯
Raag Asa Guru Nanak Dev


ਕੀਮਤਿ ਪਾਇ ਕਹਿਆ ਜਾਇ

Keemath Paae N Kehiaa Jaae ||

No one can measure Your Worth, or describe You.

ਆਸਾ ² (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧੯
Raag Asa Guru Nanak Dev


ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥

Kehanai Vaalae Thaerae Rehae Samaae ||1||

Those who describe You, remain absorbed in You. ||1||

ਆਸਾ ² (ਮਃ ੧) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧
Raag Asa Guru Nanak Dev


ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ

Vaddae Maerae Saahibaa Gehir Ganbheeraa Gunee Geheeraa ||

O my Great Lord and Master of Unfathomable Depth, You are the Ocean of Excellence.

ਆਸਾ ² (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧
Raag Asa Guru Nanak Dev


ਕੋਈ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥੧॥ ਰਹਾਉ

Koee N Jaanai Thaeraa Kaethaa Kaevadd Cheeraa ||1|| Rehaao ||

No one knows the greatness of Your expanse. ||1||Pause||

ਆਸਾ ² (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੧
Raag Asa Guru Nanak Dev


ਸਭਿ ਸੁਰਤੀ ਮਿਲਿ ਸੁਰਤਿ ਕਮਾਈ

Sabh Surathee Mil Surath Kamaaee ||

All the contemplators met together and practiced contemplation;

ਆਸਾ ² (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੨
Raag Asa Guru Nanak Dev


ਸਭ ਕੀਮਤਿ ਮਿਲਿ ਕੀਮਤਿ ਪਾਈ

Sabh Keemath Mil Keemath Paaee ||

All the appraisers met together and tried to appraise You.

ਆਸਾ ² (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੨
Raag Asa Guru Nanak Dev


ਗਿਆਨੀ ਧਿਆਨੀ ਗੁਰ ਗੁਰ ਹਾਈ

Giaanee Dhhiaanee Gur Gur Haaee ||

The theologians, the meditators and the teachers of teachers

ਆਸਾ ² (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੩
Raag Asa Guru Nanak Dev


ਕਹਣੁ ਜਾਈ ਤੇਰੀ ਤਿਲੁ ਵਡਿਆਈ ॥੨॥

Kehan N Jaaee Thaeree Thil Vaddiaaee ||2||

Could not express even an iota of Your Greatness. ||2||

ਆਸਾ ² (ਮਃ ੧) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੩
Raag Asa Guru Nanak Dev


ਸਭਿ ਸਤ ਸਭਿ ਤਪ ਸਭਿ ਚੰਗਿਆਈਆ

Sabh Sath Sabh Thap Sabh Changiaaeeaa ||

All Truth, all austerities, all goodness,

ਆਸਾ ² (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੩
Raag Asa Guru Nanak Dev


ਸਿਧਾ ਪੁਰਖਾ ਕੀਆ ਵਡਿਆਈਆਂ

Sidhhaa Purakhaa Keeaa Vaddiaaeeaaan ||

And the greatness of the Siddhas, the beings of perfect spiritual powers

ਆਸਾ ² (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੪
Raag Asa Guru Nanak Dev


ਤੁਧੁ ਵਿਣੁ ਸਿਧੀ ਕਿਨੈ ਪਾਈਆ

Thudhh Vin Sidhhee Kinai N Paaeeaa ||

Without You, none has attained such spiritual powers.

ਆਸਾ ² (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੪
Raag Asa Guru Nanak Dev


ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥

Karam Milai Naahee Thaak Rehaaeeaa ||3||

They are obtained by Your Grace; their flow cannot be blocked. ||3||

ਆਸਾ ² (ਮਃ ੧) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੪
Raag Asa Guru Nanak Dev


ਆਖਣ ਵਾਲਾ ਕਿਆ ਬੇਚਾਰਾ

Aakhan Vaalaa Kiaa Baechaaraa ||

What can the helpless speaker do?

ਆਸਾ ² (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੫
Raag Asa Guru Nanak Dev


ਸਿਫਤੀ ਭਰੇ ਤੇਰੇ ਭੰਡਾਰਾ

Sifathee Bharae Thaerae Bhanddaaraa ||

Your bounties are overflowing with Your Praises.

ਆਸਾ ² (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੫
Raag Asa Guru Nanak Dev


ਜਿਸੁ ਤੂੰ ਦੇਹਿ ਤਿਸੈ ਕਿਆ ਚਾਰਾ

Jis Thoon Dhaehi Thisai Kiaa Chaaraa ||

And the one, unto whom You give - why should he think of any other?

ਆਸਾ ² (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੫
Raag Asa Guru Nanak Dev


ਨਾਨਕ ਸਚੁ ਸਵਾਰਣਹਾਰਾ ॥੪॥੧॥

Naanak Sach Savaaranehaaraa ||4||1||

O Nanak, the True Lord is the Embellisher. ||4||1||

ਆਸਾ ² (ਮਃ ੧) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੪੯ ਪੰ. ੬
Raag Asa Guru Nanak Dev