Aasaa Ghar 5 Mehalaa 1
ਆਸਾ ਘਰੁ ੫ ਮਹਲਾ ੧

This shabad bheetri panch gupat mani vaasey is by Guru Nanak Dev in Raag Asa on Ang 358 of Sri Guru Granth Sahib.

ਆਸਾ ਘਰੁ ਮਹਲਾ

Aasaa Ghar 5 Mehalaa 1

Aasaa, Fifth House, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੩੫੯


ਭੀਤਰਿ ਪੰਚ ਗੁਪਤ ਮਨਿ ਵਾਸੇ

Bheethar Panch Gupath Man Vaasae ||

The five evil passions dwell hidden within the mind.

ਆਸਾ (ਮਃ ੧) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੨
Raag Asa Guru Nanak Dev


ਥਿਰੁ ਰਹਹਿ ਜੈਸੇ ਭਵਹਿ ਉਦਾਸੇ ॥੧॥

Thhir N Rehehi Jaisae Bhavehi Oudhaasae ||1||

They do not remain still, but move around like wanderers. ||1||

ਆਸਾ (ਮਃ ੧) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੨
Raag Asa Guru Nanak Dev


ਮਨੁ ਮੇਰਾ ਦਇਆਲ ਸੇਤੀ ਥਿਰੁ ਰਹੈ

Man Maeraa Dhaeiaal Saethee Thhir N Rehai ||

My soul does not stay held by the Merciful Lord.

ਆਸਾ (ਮਃ ੧) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੨
Raag Asa Guru Nanak Dev


ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ

Lobhee Kapattee Paapee Paakhanddee Maaeiaa Adhhik Lagai ||1|| Rehaao ||

It is greedy, deceitful, sinful and hypocritical, and totally attached to Maya. ||1||Pause||

ਆਸਾ (ਮਃ ੧) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੨
Raag Asa Guru Nanak Dev


ਫੂਲ ਮਾਲਾ ਗਲਿ ਪਹਿਰਉਗੀ ਹਾਰੋ

Fool Maalaa Gal Pehirougee Haaro ||

I will decorate my neck with garlands of flowers.

ਆਸਾ (ਮਃ ੧) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੩
Raag Asa Guru Nanak Dev


ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥

Milaigaa Preetham Thab Karougee Seegaaro ||2||

When I meet my Beloved, then I will put on my decorations. ||2||

ਆਸਾ (ਮਃ ੧) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੪
Raag Asa Guru Nanak Dev


ਪੰਚ ਸਖੀ ਹਮ ਏਕੁ ਭਤਾਰੋ

Panch Sakhee Ham Eaek Bhathaaro ||

I have five companions and one Spouse.

ਆਸਾ (ਮਃ ੧) (੩੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੪
Raag Asa Guru Nanak Dev


ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥

Paedd Lagee Hai Jeearraa Chaalanehaaro ||3||

It is ordained from the very beginning, that the soul must ultimately depart. ||3||

ਆਸਾ (ਮਃ ੧) (੩੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੪
Raag Asa Guru Nanak Dev


ਪੰਚ ਸਖੀ ਮਿਲਿ ਰੁਦਨੁ ਕਰੇਹਾ

Panch Sakhee Mil Rudhan Karaehaa ||

The five companions will lament together.

ਆਸਾ (ਮਃ ੧) (੩੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੫
Raag Asa Guru Nanak Dev


ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥

Saahu Pajoothaa Pranavath Naanak Laekhaa Dhaehaa ||4||1||34||

When the soul is trapped, prays Nanak, it is called to account. ||4||1||34||

ਆਸਾ (ਮਃ ੧) (੩੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫੯ ਪੰ. ੫
Raag Asa Guru Nanak Dev