Anthar Mehal Gur Sabadh Pashhaanai ||
ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥

This shabad guru saairu satiguru sachu soi is by Guru Amar Das in Raag Asa on Ang 363 of Sri Guru Granth Sahib.

ਆਸਾ ਮਹਲਾ

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੩


ਗੁਰੁ ਸਾਇਰੁ ਸਤਿਗੁਰੁ ਸਚੁ ਸੋਇ

Gur Saaeir Sathigur Sach Soe ||

The Guru is the Ocean; the True Guru is the Embodiment of Truth.

ਆਸਾ (ਮਃ ੩) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੯
Raag Asa Guru Amar Das


ਪੂਰੈ ਭਾਗਿ ਗੁਰ ਸੇਵਾ ਹੋਇ

Poorai Bhaag Gur Saevaa Hoe ||

Through perfect good destiny, one serves the Guru.

ਆਸਾ (ਮਃ ੩) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੩ ਪੰ. ੧੯
Raag Asa Guru Amar Das


ਸੋ ਬੂਝੈ ਜਿਸੁ ਆਪਿ ਬੁਝਾਏ

So Boojhai Jis Aap Bujhaaeae ||

He alone understands, whom the Lord Himself inspires to understand.

ਆਸਾ (ਮਃ ੩) (੪੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧੯
Raag Asa Guru Amar Das


ਗੁਰ ਪਰਸਾਦੀ ਸੇਵ ਕਰਾਏ ॥੧॥

Gur Parasaadhee Saev Karaaeae ||1||

By Guru's Grace, one serves Him. ||1||

ਆਸਾ (ਮਃ ੩) (੪੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧
Raag Asa Guru Amar Das


ਗਿਆਨ ਰਤਨਿ ਸਭ ਸੋਝੀ ਹੋਇ

Giaan Rathan Sabh Sojhee Hoe ||

With the jewel of spiritual wisdom, total understanding is obtained.

ਆਸਾ (ਮਃ ੩) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧
Raag Asa Guru Amar Das


ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ

Gur Parasaadh Agiaan Binaasai Anadhin Jaagai Vaekhai Sach Soe ||1|| Rehaao ||

By Guru's Grace, ignorance is dispelled; one then remains wakeful, night and day, and beholds the True Lord. ||1||Pause||

ਆਸਾ (ਮਃ ੩) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੧
Raag Asa Guru Amar Das


ਮੋਹੁ ਗੁਮਾਨੁ ਗੁਰ ਸਬਦਿ ਜਲਾਏ

Mohu Gumaan Gur Sabadh Jalaaeae ||

Through the Word of the Guru's Shabad, attachment and pride are burnt away.

ਆਸਾ (ਮਃ ੩) (੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੨
Raag Asa Guru Amar Das


ਪੂਰੇ ਗੁਰ ਤੇ ਸੋਝੀ ਪਾਏ

Poorae Gur Thae Sojhee Paaeae ||

From the Perfect Guru, true understanding is obtained.

ਆਸਾ (ਮਃ ੩) (੪੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੨
Raag Asa Guru Amar Das


ਅੰਤਰਿ ਮਹਲੁ ਗੁਰ ਸਬਦਿ ਪਛਾਣੈ

Anthar Mehal Gur Sabadh Pashhaanai ||

Through the Word of the Guru's Shabad, one realizes the Lord's Presence within.

ਆਸਾ (ਮਃ ੩) (੪੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੩
Raag Asa Guru Amar Das


ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥

Aavan Jaan Rehai Thhir Naam Samaanae ||2||

Then, one's coming and going cease, and one becomes stable, absorbed in the Naam, the Name of the Lord. ||2||

ਆਸਾ (ਮਃ ੩) (੪੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੩
Raag Asa Guru Amar Das


ਜੰਮਣੁ ਮਰਣਾ ਹੈ ਸੰਸਾਰੁ

Janman Maranaa Hai Sansaar ||

The world is tied to birth and death.

ਆਸਾ (ਮਃ ੩) (੪੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੩
Raag Asa Guru Amar Das


ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ

Manamukh Achaeth Maaeiaa Mohu Gubaar ||

The unconscious, self-willed manmukh is enveloped in the darkness of Maya and emotional attachment.

ਆਸਾ (ਮਃ ੩) (੪੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੪
Raag Asa Guru Amar Das


ਪਰ ਨਿੰਦਾ ਬਹੁ ਕੂੜੁ ਕਮਾਵੈ

Par Nindhaa Bahu Koorr Kamaavai ||

He slanders others, and practices utter falsehood.

ਆਸਾ (ਮਃ ੩) (੪੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੪
Raag Asa Guru Amar Das


ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥

Visattaa Kaa Keerraa Visattaa Maahi Samaavai ||3||

He is a maggot in manure, and into manure he is absorbed. ||3||

ਆਸਾ (ਮਃ ੩) (੪੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੪
Raag Asa Guru Amar Das


ਸਤਸੰਗਤਿ ਮਿਲਿ ਸਭ ਸੋਝੀ ਪਾਏ

Sathasangath Mil Sabh Sojhee Paaeae ||

Joining the True Congregation, the Sat Sangat, total understanding is obtained.

ਆਸਾ (ਮਃ ੩) (੪੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੫
Raag Asa Guru Amar Das


ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ

Gur Kaa Sabadh Har Bhagath Dhrirraaeae ||

Through the Word of the Guru's Shabad, devotional love for the Lord is implanted.

ਆਸਾ (ਮਃ ੩) (੪੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੫
Raag Asa Guru Amar Das


ਭਾਣਾ ਮੰਨੇ ਸਦਾ ਸੁਖੁ ਹੋਇ

Bhaanaa Mannae Sadhaa Sukh Hoe ||

One who surrenders to the Lord's Will is peaceful forever.

ਆਸਾ (ਮਃ ੩) (੪੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੫
Raag Asa Guru Amar Das


ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥

Naanak Sach Samaavai Soe ||4||10||49||

O Nanak, he is absorbed into the True Lord. ||4||10||49||

ਆਸਾ (ਮਃ ੩) (੪੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੬੪ ਪੰ. ੬
Raag Asa Guru Amar Das