Aaeiaa Maran Dhhuraahu Houmai Roeeai ||
ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥

This shabad aaiaa marnu dhuraahu haumai roeeai is by Guru Ram Das in Raag Thitee Gauri on Ang 368 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੯


ਰਾਗੁ ਆਸਾ ਘਰੁ ਕੇ ਕਾਫੀ ਮਹਲਾ

Raag Aasaa Ghar 8 Kae Kaafee Mehalaa 4 ||

Raag Aasaa, Eighth House, Kaafee, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੯


ਆਇਆ ਮਰਣੁ ਧੁਰਾਹੁ ਹਉਮੈ ਰੋਈਐ

Aaeiaa Maran Dhhuraahu Houmai Roeeai ||

Death is ordained from the very beginning, and yet ego makes us cry.

ਆਸਾ (ਮਃ ੪) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੧
Raag Thitee Gauri Guru Ram Das


ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥

Guramukh Naam Dhhiaae Asathhir Hoeeai ||1||

Meditating on the Naam, as Gurmukh, one becomes stable and steady. ||1||

ਆਸਾ (ਮਃ ੪) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੧
Raag Thitee Gauri Guru Ram Das


ਗੁਰ ਪੂਰੇ ਸਾਬਾਸਿ ਚਲਣੁ ਜਾਣਿਆ

Gur Poorae Saabaas Chalan Jaaniaa ||

Blessed is the Perfect Guru, through whom the way of Death is known.

ਆਸਾ (ਮਃ ੪) (੬੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੨
Raag Thitee Gauri Guru Ram Das


ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ

Laahaa Naam S Saar Sabadh Samaaniaa ||1|| Rehaao ||

The sublime people earn the profit of the Naam, the Name of the Lord; they are absorbed in the Word of the Shabad. ||1||Pause||

ਆਸਾ (ਮਃ ੪) (੬੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੨
Raag Thitee Gauri Guru Ram Das


ਪੂਰਬਿ ਲਿਖੇ ਡੇਹ ਸਿ ਆਏ ਮਾਇਆ

Poorab Likhae Ddaeh S Aaeae Maaeiaa ||

The days of one's life are pre-ordained; they will come to their end, O mother.

ਆਸਾ (ਮਃ ੪) (੬੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੨
Raag Thitee Gauri Guru Ram Das


ਚਲਣੁ ਅਜੁ ਕਿ ਕਲ੍ਹ੍ਹਿ ਧੁਰਹੁ ਫੁਰਮਾਇਆ ॥੨॥

Chalan Aj K Kalih Dhhurahu Furamaaeiaa ||2||

One must depart, today or tomorrow, according to the Lord's Primal Order. ||2||

ਆਸਾ (ਮਃ ੪) (੬੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੩
Raag Thitee Gauri Guru Ram Das


ਬਿਰਥਾ ਜਨਮੁ ਤਿਨਾ ਜਿਨ੍ਹ੍ਹੀ ਨਾਮੁ ਵਿਸਾਰਿਆ

Birathhaa Janam Thinaa Jinhee Naam Visaariaa ||

Useless are the lives of those, who have forgotten the Naam.

ਆਸਾ (ਮਃ ੪) (੬੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੩
Raag Thitee Gauri Guru Ram Das


ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥

Jooai Khaelan Jag K Eihu Man Haariaa ||3||

They play the game of chance in this world, and lose their mind. ||3||

ਆਸਾ (ਮਃ ੪) (੬੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੪
Raag Thitee Gauri Guru Ram Das


ਜੀਵਣਿ ਮਰਣਿ ਸੁਖੁ ਹੋਇ ਜਿਨ੍ਹ੍ਹਾ ਗੁਰੁ ਪਾਇਆ

Jeevan Maran Sukh Hoe Jinhaa Gur Paaeiaa ||

Those who have found the Guru are at peace, in life and in death.

ਆਸਾ (ਮਃ ੪) (੬੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੪
Raag Thitee Gauri Guru Ram Das


ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥

Naanak Sachae Sach Sach Samaaeiaa ||4||12||64||

O Nanak, the true ones are truly absorbed into the True Lord. ||4||12||64||

ਆਸਾ (ਮਃ ੪) (੬੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੫
Raag Thitee Gauri Guru Ram Das