Jinh Dhhur Likhiaa Laekh Thinhee Naam Kamaaeiaa ||
ਜਿਨ੍ਹ੍ਹ ਧੁਰਿ ਲਿਖਿਆ ਲੇਖੁ ਤਿਨ੍ਹ੍ਹੀ ਨਾਮੁ ਕਮਾਇਆ ॥

This shabad janmu padaarthu paai naamu dhiaaiaa is by Guru Ram Das in Raag Asa on Ang 369 of Sri Guru Granth Sahib.

ਆਸਾ ਮਹਲਾ

Aasaa Mehalaa 4 ||

Aasaa, Fourth Mehl:

ਆਸਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੬੯


ਜਨਮੁ ਪਦਾਰਥੁ ਪਾਇ ਨਾਮੁ ਧਿਆਇਆ

Janam Padhaarathh Paae Naam Dhhiaaeiaa ||

Having obtained the treasure of this human birth, I meditate on the Naam, the Name of the Lord.

ਆਸਾ (ਮਃ ੪) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੬
Raag Asa Guru Ram Das


ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥

Gur Parasaadhee Bujh Sach Samaaeiaa ||1||

By Guru's Grace, I understand, and I am absorbed into the True Lord. ||1||

ਆਸਾ (ਮਃ ੪) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੬
Raag Asa Guru Ram Das


ਜਿਨ੍ਹ੍ਹ ਧੁਰਿ ਲਿਖਿਆ ਲੇਖੁ ਤਿਨ੍ਹ੍ਹੀ ਨਾਮੁ ਕਮਾਇਆ

Jinh Dhhur Likhiaa Laekh Thinhee Naam Kamaaeiaa ||

Those who have such pre-ordained destiny practice the Naam.

ਆਸਾ (ਮਃ ੪) (੬੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੬
Raag Asa Guru Ram Das


ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ

Dhar Sachai Sachiaar Mehal Bulaaeiaa ||1|| Rehaao ||

The True Lord summons the truthful to the Mansion of His Presence. ||1||Pause||

ਆਸਾ (ਮਃ ੪) (੬੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੭
Raag Asa Guru Ram Das


ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ

Anthar Naam Nidhhaan Guramukh Paaeeai ||

Deep within is the treasure of the Naam; it is obtained by the Gurmukh.

ਆਸਾ (ਮਃ ੪) (੬੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੭
Raag Asa Guru Ram Das


ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥

Anadhin Naam Dhhiaae Har Gun Gaaeeai ||2||

Night and day, meditate on the Naam, and sing the Glorious Praises of the Lord. ||2||

ਆਸਾ (ਮਃ ੪) (੬੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੮
Raag Asa Guru Ram Das


ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ

Anthar Vasath Anaek Manamukh Nehee Paaeeai ||

Deep within are infinite substances, but the self-willed manmukh does not find them.

ਆਸਾ (ਮਃ ੪) (੬੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੮
Raag Asa Guru Ram Das


ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥

Houmai Garabai Garab Aap Khuaaeeai ||3||

In egotism and pride, the mortal's proud self consumes him. ||3||

ਆਸਾ (ਮਃ ੪) (੬੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੮
Raag Asa Guru Ram Das


ਨਾਨਕ ਆਪੇ ਆਪਿ ਆਪਿ ਖੁਆਈਐ

Naanak Aapae Aap Aap Khuaaeeai ||

O Nanak, his identity consumes his identical identity.

ਆਸਾ (ਮਃ ੪) (੬੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੯
Raag Asa Guru Ram Das


ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥

Guramath Man Paragaas Sachaa Paaeeai ||4||13||65||

Through the Guru's Teachings, the mind is illumined, and meets the True Lord. ||4||13||65||

ਆਸਾ (ਮਃ ੪) (੬੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੬੯ ਪੰ. ੯
Raag Asa Guru Ram Das