Kavan Rang Thoon Bhee Gulaalee ||1|| Rehaao ||
ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ ॥

This shabad laalu colnaa tai tani sohiaa is by Guru Arjan Dev in Raag Asa on Ang 384 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੪


ਰਾਗੁ ਆਸਾ ਘਰੁ ਮਹਲਾ

Raag Aasaa Ghar 7 Mehalaa 5 ||

Raag Aasaa, Seventh House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੪


ਲਾਲੁ ਚੋਲਨਾ ਤੈ ਤਨਿ ਸੋਹਿਆ

Laal Cholanaa Thai Than Sohiaa ||

That red dress looks so beautiful on your body.

ਆਸਾ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੭
Raag Asa Guru Arjan Dev


ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥੧॥

Surijan Bhaanee Thaan Man Mohiaa ||1||

Your Husband Lord is pleased, and His heart is enticed. ||1||

ਆਸਾ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੭
Raag Asa Guru Arjan Dev


ਕਵਨ ਬਨੀ ਰੀ ਤੇਰੀ ਲਾਲੀ

Kavan Banee Ree Thaeree Laalee ||

Whose handiwork is this red beauty of yours?

ਆਸਾ (ਮਃ ੫) (੫੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੮
Raag Asa Guru Arjan Dev


ਕਵਨ ਰੰਗਿ ਤੂੰ ਭਈ ਗੁਲਾਲੀ ॥੧॥ ਰਹਾਉ

Kavan Rang Thoon Bhee Gulaalee ||1|| Rehaao ||

Whose love has rendered the poppy so red? ||1||Pause||

ਆਸਾ (ਮਃ ੫) (੫੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੮
Raag Asa Guru Arjan Dev


ਤੁਮ ਹੀ ਸੁੰਦਰਿ ਤੁਮਹਿ ਸੁਹਾਗੁ

Thum Hee Sundhar Thumehi Suhaag ||

You are so beautiful; you are the happy soul-bride.

ਆਸਾ (ਮਃ ੫) (੫੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੮
Raag Asa Guru Arjan Dev


ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥੨॥

Thum Ghar Laalan Thum Ghar Bhaag ||2||

Your Beloved is in your home; good fortune is in your home. ||2||

ਆਸਾ (ਮਃ ੫) (੫੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੯
Raag Asa Guru Arjan Dev


ਤੂੰ ਸਤਵੰਤੀ ਤੂੰ ਪਰਧਾਨਿ

Thoon Sathavanthee Thoon Paradhhaan ||

You are pure and chaste, you are most distinguished.

ਆਸਾ (ਮਃ ੫) (੫੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੯
Raag Asa Guru Arjan Dev


ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥੩॥

Thoon Preetham Bhaanee Thuhee Sur Giaan ||3||

You are pleasing to Your Beloved, and you have sublime understanding. ||3||

ਆਸਾ (ਮਃ ੫) (੫੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੯
Raag Asa Guru Arjan Dev


ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ

Preetham Bhaanee Thaan Rang Gulaal ||

I am pleasing to my Beloved, and so I am imbued with the deep red color.

ਆਸਾ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੦
Raag Asa Guru Arjan Dev


ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ ॥੪॥

Kahu Naanak Subh Dhrisatt Nihaal ||4||

Says Nanak, I have been totally blessed with the Lord's Glance of Grace. ||4||

ਆਸਾ (ਮਃ ੫) (੫੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੦
Raag Asa Guru Arjan Dev


ਸੁਨਿ ਰੀ ਸਖੀ ਇਹ ਹਮਰੀ ਘਾਲ

Sun Ree Sakhee Eih Hamaree Ghaal ||

Listen, O companions: this is my only work;

ਆਸਾ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੦
Raag Asa Guru Arjan Dev


ਪ੍ਰਭ ਆਪਿ ਸੀਗਾਰਿ ਸਵਾਰਨਹਾਰ ॥੧॥ ਰਹਾਉ ਦੂਜਾ ॥੧॥੫੨॥

Prabh Aap Seegaar Savaaranehaar ||1|| Rehaao Dhoojaa ||1||52||

God Himself is the One who embellishes and adorns. ||1||Second Pause||1||52||

ਆਸਾ (ਮਃ ੫) (੫੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੧
Raag Asa Guru Arjan Dev