Ab Masalath Mohi Milee Hadhoor ||1||
ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥

This shabad dookhu ghano jab hotey doori is by Guru Arjan Dev in Raag Asa on Ang 384 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੪


ਦੂਖੁ ਘਨੋ ਜਬ ਹੋਤੇ ਦੂਰਿ

Dhookh Ghano Jab Hothae Dhoor ||

I suffered in pain, when I thought He was far away;

ਆਸਾ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੨
Raag Asa Guru Arjan Dev


ਅਬ ਮਸਲਤਿ ਮੋਹਿ ਮਿਲੀ ਹਦੂਰਿ ॥੧॥

Ab Masalath Mohi Milee Hadhoor ||1||

But now, He is Ever-present, and I receive His instructions. ||1||

ਆਸਾ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੨
Raag Asa Guru Arjan Dev


ਚੁਕਾ ਨਿਹੋਰਾ ਸਖੀ ਸਹੇਰੀ

Chukaa Nihoraa Sakhee Sehaeree ||

My pride is gone, O friends and companions;

ਆਸਾ (ਮਃ ੫) (੫੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੨
Raag Asa Guru Arjan Dev


ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥੧॥ ਰਹਾਉ

Bharam Gaeiaa Gur Pir Sang Maeree ||1|| Rehaao ||

My doubt is dispelled, and the Guru has united me with my Beloved. ||1||Pause||

ਆਸਾ (ਮਃ ੫) (੫੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੩
Raag Asa Guru Arjan Dev


ਨਿਕਟਿ ਆਨਿ ਪ੍ਰਿਅ ਸੇਜ ਧਰੀ

Nikatt Aan Pria Saej Dhharee ||

My Beloved has drawn me near to Him, and seated me on His Bed;

ਆਸਾ (ਮਃ ੫) (੫੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੩
Raag Asa Guru Arjan Dev


ਕਾਣਿ ਕਢਨ ਤੇ ਛੂਟਿ ਪਰੀ ॥੨॥

Kaan Kadtan Thae Shhoott Paree ||2||

I have escaped the clutches of others. ||2||

ਆਸਾ (ਮਃ ੫) (੫੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੩
Raag Asa Guru Arjan Dev


ਮੰਦਰਿ ਮੇਰੈ ਸਬਦਿ ਉਜਾਰਾ

Mandhar Maerai Sabadh Oujaaraa ||

In the mansion of my heart, shines the Light of the Shabad.

ਆਸਾ (ਮਃ ੫) (੫੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੪
Raag Asa Guru Arjan Dev


ਅਨਦ ਬਿਨੋਦੀ ਖਸਮੁ ਹਮਾਰਾ ॥੩॥

Anadh Binodhee Khasam Hamaaraa ||3||

My Husband Lord is blissful and playful. ||3||

ਆਸਾ (ਮਃ ੫) (੫੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੪
Raag Asa Guru Arjan Dev


ਮਸਤਕਿ ਭਾਗੁ ਮੈ ਪਿਰੁ ਘਰਿ ਆਇਆ

Masathak Bhaag Mai Pir Ghar Aaeiaa ||

According to the destiny written upon my forehead, my Husband Lord has come home to me.

ਆਸਾ (ਮਃ ੫) (੫੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੪
Raag Asa Guru Arjan Dev


ਥਿਰੁ ਸੋਹਾਗੁ ਨਾਨਕ ਜਨ ਪਾਇਆ ॥੪॥੨॥੫੩॥

Thhir Sohaag Naanak Jan Paaeiaa ||4||2||53||

Servant Nanak has obtained the eternal marriage. ||4||2||53||

ਆਸਾ (ਮਃ ੫) (੫੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੫
Raag Asa Guru Arjan Dev