Naanak Jan Gur Pooraa Paaeiaa ||
ਨਾਨਕ ਜਨਿ ਗੁਰੁ ਪੂਰਾ ਪਾਇਆ ॥

This shabad saachi naami meyraa manu laagaa is by Guru Arjan Dev in Raag Asa on Ang 384 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੮੪


ਸਾਚਿ ਨਾਮਿ ਮੇਰਾ ਮਨੁ ਲਾਗਾ

Saach Naam Maeraa Man Laagaa ||

My mind is attached to the True Name.

ਆਸਾ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੫
Raag Asa Guru Arjan Dev


ਲੋਗਨ ਸਿਉ ਮੇਰਾ ਠਾਠਾ ਬਾਗਾ ॥੧॥

Logan Sio Maeraa Thaathaa Baagaa ||1||

My dealings with other people are only superficial. ||1||

ਆਸਾ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੬
Raag Asa Guru Arjan Dev


ਬਾਹਰਿ ਸੂਤੁ ਸਗਲ ਸਿਉ ਮਉਲਾ

Baahar Sooth Sagal Sio Moulaa ||

Outwardly, I am on good terms with all;

ਆਸਾ (ਮਃ ੫) (੫੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੬
Raag Asa Guru Arjan Dev


ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥੧॥ ਰਹਾਉ

Alipath Reho Jaisae Jal Mehi Koulaa ||1|| Rehaao ||

But I remain detached, like the lotus upon the water. ||1||Pause||

ਆਸਾ (ਮਃ ੫) (੫੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੬
Raag Asa Guru Arjan Dev


ਮੁਖ ਕੀ ਬਾਤ ਸਗਲ ਸਿਉ ਕਰਤਾ

Mukh Kee Baath Sagal Sio Karathaa ||

By word of mouth, I talk with everyone;

ਆਸਾ (ਮਃ ੫) (੫੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੭
Raag Asa Guru Arjan Dev


ਜੀਅ ਸੰਗਿ ਪ੍ਰਭੁ ਅਪੁਨਾ ਧਰਤਾ ॥੨॥

Jeea Sang Prabh Apunaa Dhharathaa ||2||

But I keep God clasped to my heart. ||2||

ਆਸਾ (ਮਃ ੫) (੫੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੭
Raag Asa Guru Arjan Dev


ਦੀਸਿ ਆਵਤ ਹੈ ਬਹੁਤੁ ਭੀਹਾਲਾ

Dhees Aavath Hai Bahuth Bheehaalaa ||

I may appear utterly terrible,

ਆਸਾ (ਮਃ ੫) (੫੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੭
Raag Asa Guru Arjan Dev


ਸਗਲ ਚਰਨ ਕੀ ਇਹੁ ਮਨੁ ਰਾਲਾ ॥੩॥

Sagal Charan Kee Eihu Man Raalaa ||3||

But my mind is the dust of all men's feet.

ਆਸਾ (ਮਃ ੫) (੫੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੮
Raag Asa Guru Arjan Dev


ਨਾਨਕ ਜਨਿ ਗੁਰੁ ਪੂਰਾ ਪਾਇਆ

Naanak Jan Gur Pooraa Paaeiaa ||

Servant Nanak has found the Perfect Guru.

ਆਸਾ (ਮਃ ੫) (੫੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੮੪ ਪੰ. ੧੮
Raag Asa Guru Arjan Dev


ਅੰਤਰਿ ਬਾਹਰਿ ਏਕੁ ਦਿਖਾਇਆ ॥੪॥੩॥੫੪॥

Anthar Baahar Eaek Dhikhaaeiaa ||4||3||54||

Inwardly and outwardly, He has shown me the One Lord. ||4||3||54||

ਆਸਾ (ਮਃ ੫) (੫੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੮੫ ਪੰ. ੧
Raag Asa Guru Arjan Dev