Jo Mai Outt Gehee Prabh Thaeree ||
ਜਉ ਮੈ ਓਟ ਗਹੀ ਪ੍ਰਭ ਤੇਰੀ ॥

This shabad jau mai apunaa satiguru dhiaaiaa is by Guru Arjan Dev in Raag Asa on Ang 390 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੦


ਜਉ ਮੈ ਅਪੁਨਾ ਸਤਿਗੁਰੁ ਧਿਆਇਆ

Jo Mai Apunaa Sathigur Dhhiaaeiaa ||

When I meditate on my True Guru,

ਆਸਾ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੫
Raag Asa Guru Arjan Dev


ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥

Thab Maerai Man Mehaa Sukh Paaeiaa ||1||

My mind becomes supremely peaceful. ||1||

ਆਸਾ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੬
Raag Asa Guru Arjan Dev


ਮਿਟਿ ਗਈ ਗਣਤ ਬਿਨਾਸਿਉ ਸੰਸਾ

Mitt Gee Ganath Binaasio Sansaa ||

The record of my account is erased, and my doubts are dispelled.

ਆਸਾ (ਮਃ ੫) (੮੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੬
Raag Asa Guru Arjan Dev


ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ

Naam Rathae Jan Bheae Bhagavanthaa ||1|| Rehaao ||

Imbued with the Naam, the Name of the Lord, His humble servant is blessed with good fortune. ||1||Pause||

ਆਸਾ (ਮਃ ੫) (੮੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੬
Raag Asa Guru Arjan Dev


ਜਉ ਮੈ ਅਪੁਨਾ ਸਾਹਿਬੁ ਚੀਤਿ

Jo Mai Apunaa Saahib Cheeth ||

When I remember my Lord and Master,

ਆਸਾ (ਮਃ ੫) (੮੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੭
Raag Asa Guru Arjan Dev


ਤਉ ਭਉ ਮਿਟਿਓ ਮੇਰੇ ਮੀਤ ॥੨॥

Tho Bho Mittiou Maerae Meeth ||2||

My fears are dispelled, O my friend. ||2||

ਆਸਾ (ਮਃ ੫) (੮੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੭
Raag Asa Guru Arjan Dev


ਜਉ ਮੈ ਓਟ ਗਹੀ ਪ੍ਰਭ ਤੇਰੀ

Jo Mai Outt Gehee Prabh Thaeree ||

When I took to Your Protection, O God,

ਆਸਾ (ਮਃ ੫) (੮੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੭
Raag Asa Guru Arjan Dev


ਤਾਂ ਪੂਰਨ ਹੋਈ ਮਨਸਾ ਮੇਰੀ ॥੩॥

Thaan Pooran Hoee Manasaa Maeree ||3||

My desires were fulfilled. ||3||

ਆਸਾ (ਮਃ ੫) (੮੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੮
Raag Asa Guru Arjan Dev


ਦੇਖਿ ਚਲਿਤ ਮਨਿ ਭਏ ਦਿਲਾਸਾ

Dhaekh Chalith Man Bheae Dhilaasaa ||

Gazing upon the wonder of Your play, my mind has become encouraged.

ਆਸਾ (ਮਃ ੫) (੮੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੮
Raag Asa Guru Arjan Dev


ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥

Naanak Dhaas Thaeraa Bharavaasaa ||4||29||80||

Servant Nanak relies on You alone. ||4||29||80||

ਆਸਾ (ਮਃ ੫) (੮੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੮
Raag Asa Guru Arjan Dev