Dhraam Kee Shhaaeiaa Nihachal Grihu Baandhhiaa ||
ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥

This shabad andinu moosaa laaju tukaaee is by Guru Arjan Dev in Raag Asa on Ang 390 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੦


ਅਨਦਿਨੁ ਮੂਸਾ ਲਾਜੁ ਟੁਕਾਈ

Anadhin Moosaa Laaj Ttukaaee ||

Night and day, the mouse of time gnaws away at the rope of life.

ਆਸਾ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੯
Raag Asa Guru Arjan Dev


ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥

Girath Koop Mehi Khaahi Mithaaee ||1||

Falling into the well, the mortal eats the sweet treats of Maya. ||1||

ਆਸਾ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੯
Raag Asa Guru Arjan Dev


ਸੋਚਤ ਸਾਚਤ ਰੈਨਿ ਬਿਹਾਨੀ

Sochath Saachath Rain Bihaanee ||

Thinking and planning, the night of the life is passing away.

ਆਸਾ (ਮਃ ੫) (੮੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੦
Raag Asa Guru Arjan Dev


ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਸਿਮਰੈ ਸਾਰਿੰਗਪਾਨੀ ॥੧॥ ਰਹਾਉ

Anik Rang Maaeiaa Kae Chithavath Kabehoo N Simarai Saaringapaanee ||1|| Rehaao ||

Thinking of the many pleasures of Maya, the mortal never remembers the Lord, the Sustainer of the earth. ||1||Pause||

ਆਸਾ (ਮਃ ੫) (੮੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੦
Raag Asa Guru Arjan Dev


ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ

Dhraam Kee Shhaaeiaa Nihachal Grihu Baandhhiaa ||

Believing the shade of the tree to be permanent, he builds his house beneath it.

ਆਸਾ (ਮਃ ੫) (੮੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੧
Raag Asa Guru Arjan Dev


ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥

Kaal Kai Faans Sakath Sar Saandhhiaa ||2||

But the noose of death is around his neck, and Shakti, the power of Maya, has aimed her arrows at him. ||2||

ਆਸਾ (ਮਃ ੫) (੮੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੧
Raag Asa Guru Arjan Dev


ਬਾਲੂ ਕਨਾਰਾ ਤਰੰਗ ਮੁਖਿ ਆਇਆ

Baaloo Kanaaraa Tharang Mukh Aaeiaa ||

The sandy shore is being washed away by the waves,

ਆਸਾ (ਮਃ ੫) (੮੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੨
Raag Asa Guru Arjan Dev


ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥

So Thhaan Moorr Nihachal Kar Paaeiaa ||3||

But the fool still believes that place to be permanent. ||3||

ਆਸਾ (ਮਃ ੫) (੮੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੨
Raag Asa Guru Arjan Dev


ਸਾਧਸੰਗਿ ਜਪਿਓ ਹਰਿ ਰਾਇ

Saadhhasang Japiou Har Raae ||

In the Saadh Sangat, the Company of the Holy, chant the Name of the Lord, the King.

ਆਸਾ (ਮਃ ੫) (੮੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੨
Raag Asa Guru Arjan Dev


ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥

Naanak Jeevai Har Gun Gaae ||4||30||81||

Nanak lives by singing the Glorious Praises of the Lord. ||4||30||81||

ਆਸਾ (ਮਃ ੫) (੮੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੦ ਪੰ. ੧੩
Raag Asa Guru Arjan Dev