Gujhee Shhannee Naahee Baath ||
ਗੁਝੀ ਛੰਨੀ ਨਾਹੀ ਬਾਤ ॥

This shabad satigur saachai deeaa bheyji is by Guru Arjan Dev in Raag Asa on Ang 396 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੬


ਸਤਿਗੁਰ ਸਾਚੈ ਦੀਆ ਭੇਜਿ

Sathigur Saachai Dheeaa Bhaej ||

The True Guru has truly given a child.

ਆਸਾ (ਮਃ ੫) (੧੦੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੨
Raag Asa Guru Arjan Dev


ਚਿਰੁ ਜੀਵਨੁ ਉਪਜਿਆ ਸੰਜੋਗਿ

Chir Jeevan Oupajiaa Sanjog ||

The long-lived one has been born to this destiny.

ਆਸਾ (ਮਃ ੫) (੧੦੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੨
Raag Asa Guru Arjan Dev


ਉਦਰੈ ਮਾਹਿ ਆਇ ਕੀਆ ਨਿਵਾਸੁ

Oudharai Maahi Aae Keeaa Nivaas ||

He came to acquire a home in the womb,

ਆਸਾ (ਮਃ ੫) (੧੦੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੨
Raag Asa Guru Arjan Dev


ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥

Maathaa Kai Man Bahuth Bigaas ||1||

And his mother's heart is so very glad. ||1||

ਆਸਾ (ਮਃ ੫) (੧੦੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੩
Raag Asa Guru Arjan Dev


ਜੰਮਿਆ ਪੂਤੁ ਭਗਤੁ ਗੋਵਿੰਦ ਕਾ

Janmiaa Pooth Bhagath Govindh Kaa ||

A son is born - a devotee of the Lord of the Universe.

ਆਸਾ (ਮਃ ੫) (੧੦੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੩
Raag Asa Guru Arjan Dev


ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ

Pragattiaa Sabh Mehi Likhiaa Dhhur Kaa || Rehaao ||

This pre-ordained destiny has been revealed to all. ||Pause||

ਆਸਾ (ਮਃ ੫) (੧੦੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੩
Raag Asa Guru Arjan Dev


ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ

Dhasee Maasee Hukam Baalak Janam Leeaa ||

In the tenth month, by the Lord's Order, the baby has been born.

ਆਸਾ (ਮਃ ੫) (੧੦੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੪
Raag Asa Guru Arjan Dev


ਮਿਟਿਆ ਸੋਗੁ ਮਹਾ ਅਨੰਦੁ ਥੀਆ

Mittiaa Sog Mehaa Anandh Thheeaa ||

Sorrow is dispelled, and great joy has ensued.

ਆਸਾ (ਮਃ ੫) (੧੦੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੪
Raag Asa Guru Arjan Dev


ਗੁਰਬਾਣੀ ਸਖੀ ਅਨੰਦੁ ਗਾਵੈ

Gurabaanee Sakhee Anandh Gaavai ||

The companions blissfully sing the songs of the Guru's Bani.

ਆਸਾ (ਮਃ ੫) (੧੦੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੫
Raag Asa Guru Arjan Dev


ਸਾਚੇ ਸਾਹਿਬ ਕੈ ਮਨਿ ਭਾਵੈ ॥੨॥

Saachae Saahib Kai Man Bhaavai ||2||

This is pleasing to the Lord Master. ||2||

ਆਸਾ (ਮਃ ੫) (੧੦੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੫
Raag Asa Guru Arjan Dev


ਵਧੀ ਵੇਲਿ ਬਹੁ ਪੀੜੀ ਚਾਲੀ

Vadhhee Vael Bahu Peerree Chaalee ||

The vine has grown, and shall last for many generations.

ਆਸਾ (ਮਃ ੫) (੧੦੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੫
Raag Asa Guru Arjan Dev


ਧਰਮ ਕਲਾ ਹਰਿ ਬੰਧਿ ਬਹਾਲੀ

Dhharam Kalaa Har Bandhh Behaalee ||

The Power of the Dharma has been firmly established by the Lord.

ਆਸਾ (ਮਃ ੫) (੧੦੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੬
Raag Asa Guru Arjan Dev


ਮਨ ਚਿੰਦਿਆ ਸਤਿਗੁਰੂ ਦਿਵਾਇਆ

Man Chindhiaa Sathiguroo Dhivaaeiaa ||

That which my mind wishes for, the True Guru has granted.

ਆਸਾ (ਮਃ ੫) (੧੦੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੬
Raag Asa Guru Arjan Dev


ਭਏ ਅਚਿੰਤ ਏਕ ਲਿਵ ਲਾਇਆ ॥੩॥

Bheae Achinth Eaek Liv Laaeiaa ||3||

I have become carefree, and I fix my attention on the One Lord. ||3||

ਆਸਾ (ਮਃ ੫) (੧੦੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੬
Raag Asa Guru Arjan Dev


ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ

Jio Baalak Pithaa Oopar Karae Bahu Maan ||

As the child places so much faith in his father,

ਆਸਾ (ਮਃ ੫) (੧੦੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੭
Raag Asa Guru Arjan Dev


ਬੁਲਾਇਆ ਬੋਲੈ ਗੁਰ ਕੈ ਭਾਣਿ

Bulaaeiaa Bolai Gur Kai Bhaan ||

I speak as it pleases the Guru to have me speak.

ਆਸਾ (ਮਃ ੫) (੧੦੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੭
Raag Asa Guru Arjan Dev


ਗੁਝੀ ਛੰਨੀ ਨਾਹੀ ਬਾਤ

Gujhee Shhannee Naahee Baath ||

This is not a hidden secret;

ਆਸਾ (ਮਃ ੫) (੧੦੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੭
Raag Asa Guru Arjan Dev


ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥

Gur Naanak Thuthaa Keenee Dhaath ||4||7||101||

Guru Nanak, greatly pleased, has bestowed this gift. ||4||7||101||

ਆਸਾ (ਮਃ ੫) (੧੦੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੮
Raag Asa Guru Arjan Dev