Pragatt Bhaeiaa Jan Kaa Parathaap ||1||
ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥

This shabad gur poorey raakhiaa dey haath is by Guru Arjan Dev in Raag Asa on Ang 396 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੬


ਗੁਰ ਪੂਰੇ ਰਾਖਿਆ ਦੇ ਹਾਥ

Gur Poorae Raakhiaa Dhae Haathh ||

Giving His Hand, the Perfect Guru has protected the child.

ਆਸਾ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੮
Raag Asa Guru Arjan Dev


ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥

Pragatt Bhaeiaa Jan Kaa Parathaap ||1||

The glory of His servant has become manifest. ||1||

ਆਸਾ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੯
Raag Asa Guru Arjan Dev


ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ

Gur Gur Japee Guroo Gur Dhhiaaee ||

I contemplate the Guru, the Guru; I meditate on the Guru, the Guru.

ਆਸਾ (ਮਃ ੫) (੧੦੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੯
Raag Asa Guru Arjan Dev


ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ਰਹਾਉ

Jeea Kee Aradhaas Guroo Pehi Paaee || Rehaao ||

I offer my heart-felt prayer to the Guru, and it is answered. ||Pause||

ਆਸਾ (ਮਃ ੫) (੧੦੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੯
Raag Asa Guru Arjan Dev


ਸਰਨਿ ਪਰੇ ਸਾਚੇ ਗੁਰਦੇਵ

Saran Parae Saachae Guradhaev ||

I have taken to the Sanctuary of the True Divine Guru.

ਆਸਾ (ਮਃ ੫) (੧੦੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੧੦
Raag Asa Guru Arjan Dev


ਪੂਰਨ ਹੋਈ ਸੇਵਕ ਸੇਵ ॥੨॥

Pooran Hoee Saevak Saev ||2||

The service of His servant has been fulfilled. ||2||

ਆਸਾ (ਮਃ ੫) (੧੦੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੧੦
Raag Asa Guru Arjan Dev


ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ

Jeeo Pindd Joban Raakhai Praan ||

He has preserved my soul, body, youth and breath of life.

ਆਸਾ (ਮਃ ੫) (੧੦੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੧੦
Raag Asa Guru Arjan Dev


ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥

Kahu Naanak Gur Ko Kurabaan ||3||8||102||

Says Nanak, I am a sacrifice to the Guru. ||3||8||102||

ਆਸਾ (ਮਃ ੫) (੧੦੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੬ ਪੰ. ੧੧
Raag Asa Guru Arjan Dev