Jaisae Pas Harihaaao Thaisaa Sansaar Sabh ||
ਜੈਸੇ ਪਸੁ ਹਰ੍ਹ੍ਹਿਆਉ ਤੈਸਾ ਸੰਸਾਰੁ ਸਭ ॥

This shabad laakh bhagat aaraadhhi japtey peeu peeu is by Guru Arjan Dev in Raag Asa on Ang 397 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੭


ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ

Laakh Bhagath Aaraadhhehi Japathae Peeo Peeo ||

Tens of thousands of devotees worship and adore You, chanting, ""Beloved, Beloved.""

ਆਸਾ (ਮਃ ੫) (੧੦੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੮
Raag Asa Guru Arjan Dev


ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥

Kavan Jugath Maelaavo Niragun Bikhee Jeeo ||1||

How shall You unite me, the worthless and corrupt soul, with Yourself. ||1||

ਆਸਾ (ਮਃ ੫) (੧੦੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੮
Raag Asa Guru Arjan Dev


ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ

Thaeree Ttaek Govindh Gupaal Dhaeiaal Prabh ||

You are my Support, O Merciful God, Lord of the Universe, Sustainer of the World.

ਆਸਾ (ਮਃ ੫) (੧੦੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੯
Raag Asa Guru Arjan Dev


ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ

Thoon Sabhanaa Kae Naathh Thaeree Srisatt Sabh ||1|| Rehaao ||

You are the Master of all; the entire creation is Yours. ||1||Pause||

ਆਸਾ (ਮਃ ੫) (੧੦੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੯
Raag Asa Guru Arjan Dev


ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ

Sadhaa Sehaaee Santh Paekhehi Sadhaa Hajoor ||

You are the constant help and support of the Saints, who behold You Ever-present.

ਆਸਾ (ਮਃ ੫) (੧੦੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੦
Raag Asa Guru Arjan Dev


ਨਾਮ ਬਿਹੂਨੜਿਆ ਸੇ ਮਰਨ੍ਹ੍ਹਿ ਵਿਸੂਰਿ ਵਿਸੂਰਿ ॥੨॥

Naam Bihoonarriaa Sae Maranih Visoor Visoor ||2||

Those who lack the Naam, the Name of the Lord, shall die, engulfed in sorrow and pain. ||2||

ਆਸਾ (ਮਃ ੫) (੧੦੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੦
Raag Asa Guru Arjan Dev


ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ

Dhaas Dhaasathan Bhaae Mittiaa Thinaa Goun ||

Those servants, who lovingly perform the Lord's service, are freed from the cycle of reincarnation.

ਆਸਾ (ਮਃ ੫) (੧੦੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੦
Raag Asa Guru Arjan Dev


ਵਿਸਰਿਆ ਜਿਨ੍ਹ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥੩॥

Visariaa Jinhaa Naam Thinaarraa Haal Koun ||3||

What shall be the fate of those who forget the Naam? ||3||

ਆਸਾ (ਮਃ ੫) (੧੦੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੧
Raag Asa Guru Arjan Dev


ਜੈਸੇ ਪਸੁ ਹਰ੍ਹ੍ਹਿਆਉ ਤੈਸਾ ਸੰਸਾਰੁ ਸਭ

Jaisae Pas Harihaaao Thaisaa Sansaar Sabh ||

As are the cattle which have strayed, so is the entire world.

ਆਸਾ (ਮਃ ੫) (੧੦੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੧
Raag Asa Guru Arjan Dev


ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥

Naanak Bandhhan Kaatt Milaavahu Aap Prabh ||4||4||106||

O God, please cut away Nanak's bonds, and unite him with Yourself. ||4||4||106||

ਆਸਾ (ਮਃ ੫) (੧੦੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੨
Raag Asa Guru Arjan Dev