Sukh Paaeiaa Jan Parasaadh Dhukh Sabh Maettiaa ||1|| Rehaao ||
ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥

This shabad jinhhaa na visrai naamu sey kineyhiaa is by Guru Arjan Dev in Raag Asa on Ang 397 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੩੯੭


ਜਿਨ੍ਹ੍ਹਾ ਵਿਸਰੈ ਨਾਮੁ ਸੇ ਕਿਨੇਹਿਆ

Jinhaa N Visarai Naam Sae Kinaehiaa ||

What are they like - those who do not forget the Naam, the Name of the Lord?

ਆਸਾ (ਮਃ ੫) (੧੦੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੭
Raag Asa Guru Arjan Dev


ਭੇਦੁ ਜਾਣਹੁ ਮੂਲਿ ਸਾਂਈ ਜੇਹਿਆ ॥੧॥

Bhaedh N Jaanahu Mool Saanee Jaehiaa ||1||

Know that there is absolutely no difference; they are exactly like the Lord. ||1||

ਆਸਾ (ਮਃ ੫) (੧੦੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੭
Raag Asa Guru Arjan Dev


ਮਨੁ ਤਨੁ ਹੋਇ ਨਿਹਾਲੁ ਤੁਮ੍ਹ੍ਹ ਸੰਗਿ ਭੇਟਿਆ

Man Than Hoe Nihaal Thumh Sang Bhaettiaa ||

The mind and body are enraptured, meeting with You, O Lord.

ਆਸਾ (ਮਃ ੫) (੧੦੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੮
Raag Asa Guru Arjan Dev


ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ

Sukh Paaeiaa Jan Parasaadh Dhukh Sabh Maettiaa ||1|| Rehaao ||

Peace is obtained, by the favor of the Lord's humble servant; all pains are taken away. ||1||Pause||

ਆਸਾ (ਮਃ ੫) (੧੦੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੮
Raag Asa Guru Arjan Dev


ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਹ੍ਹ ਖੇ

Jaethae Khandd Brehamandd Oudhhaarae Thinnh Khae ||

As many as are the continents of the world, so many have been saved.

ਆਸਾ (ਮਃ ੫) (੧੦੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੯
Raag Asa Guru Arjan Dev


ਜਿਨ੍ਹ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥

Jinh Man Vuthaa Aap Poorae Bhagath Sae ||2||

Those, in whose minds You Yourself dwell, O Lord, are the perfect devotees. ||2||

ਆਸਾ (ਮਃ ੫) (੧੦੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੭ ਪੰ. ੧੯
Raag Asa Guru Arjan Dev


ਜਿਸ ਨੋ ਮੰਨੇ ਆਪਿ ਸੋਈ ਮਾਨੀਐ

Jis No Mannae Aap Soee Maaneeai ||

Those whom You approve, are approved.

ਆਸਾ (ਮਃ ੫) (੧੦੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੮ ਪੰ. ੧
Raag Asa Guru Arjan Dev


ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥

Pragatt Purakh Paravaan Sabh Thaaee Jaaneeai ||3||

Such a celebrated and honored person is known everywhere. ||3||

ਆਸਾ (ਮਃ ੫) (੧੦੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੮ ਪੰ. ੧
Raag Asa Guru Arjan Dev


ਦਿਨਸੁ ਰੈਣਿ ਆਰਾਧਿ ਸਮ੍ਹ੍ਹਾਲੇ ਸਾਹ ਸਾਹ

Dhinas Rain Aaraadhh Samhaalae Saah Saah ||

Day and night, with every breath to worship and adore the Lord

ਆਸਾ (ਮਃ ੫) (੧੦੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੩੯੮ ਪੰ. ੧
Raag Asa Guru Arjan Dev


ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥

Naanak Kee Lochaa Poor Sachae Paathisaah ||4||6||108||

- please, O True Supreme King, fulfill this, Nanak's desire. ||4||6||108||

ਆਸਾ (ਮਃ ੫) (੧੦੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੩੯੮ ਪੰ. ੨
Raag Asa Guru Arjan Dev