Aasaa Ghar 10 Mehalaa 5 ||
ਆਸਾ ਘਰੁ ੧੦ ਮਹਲਾ ੫ ॥

This shabad jis no toonn asthiru kari maanhi tey paahun do daahaa is by Guru Arjan Dev in Raag Asa on Ang 401 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru: Aasaa, Tenth House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੧


ਆਸਾ ਘਰੁ ੧੦ ਮਹਲਾ

Aasaa Ghar 10 Mehalaa 5 ||

One Universal Creator God. By The Grace Of The True Guru: Aasaa, Tenth House, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੧


ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ

Jis No Thoon Asathhir Kar Maanehi Thae Paahun Dho Dhaahaa ||

That which you believe to be permanent, is a guest here for only a few days.

ਆਸਾ (ਮਃ ੫) (੧੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੧ ਪੰ. ੧੯
Raag Asa Guru Arjan Dev


ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥

Puthr Kalathr Grih Sagal Samagree Sabh Mithhiaa Asanaahaa ||1||

Children, wives, homes, and all possessions - attachment to all of these is false. ||1||

ਆਸਾ (ਮਃ ੫) (੧੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੧
Raag Asa Guru Arjan Dev


ਰੇ ਮਨ ਕਿਆ ਕਰਹਿ ਹੈ ਹਾ ਹਾ

Rae Man Kiaa Karehi Hai Haa Haa ||

O mind, why do you burst out laughing?

ਆਸਾ (ਮਃ ੫) (੧੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੧
Raag Asa Guru Arjan Dev


ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ

Dhrisatt Dhaekh Jaisae Harichandhouree Eik Raam Bhajan Lai Laahaa ||1|| Rehaao ||

See with your eyes, that these things are only mirages. So earn the profit of meditation on the One Lord. ||1||Pause||

ਆਸਾ (ਮਃ ੫) (੧੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੧
Raag Asa Guru Arjan Dev


ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ

Jaisae Basathar Dhaeh Oudtaanae Dhin Dhoe Chaar Bhoraahaa ||

It is like the clothes which you wear on your body - they wear off in a few days.

ਆਸਾ (ਮਃ ੫) (੧੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੨
Raag Asa Guru Arjan Dev


ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥

Bheeth Ooparae Kaethak Dhhaaeeai Anth Ourako Aahaa ||2||

How long can you run upon a wall? Ultimately, you come to its end. ||2||

ਆਸਾ (ਮਃ ੫) (੧੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੩
Raag Asa Guru Arjan Dev


ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ

Jaisae Anbh Kundd Kar Raakhiou Parath Sindhh Gal Jaahaa ||

It is like salt, preserved in its container; when it is put into water, it dissolves.

ਆਸਾ (ਮਃ ੫) (੧੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੩
Raag Asa Guru Arjan Dev


ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥

Aavag Aagiaa Paarabreham Kee Outh Jaasee Muhath Chasaahaa ||3||

When the Order of the Supreme Lord God comes, the soul arises, and departs in an instant. ||3||

ਆਸਾ (ਮਃ ੫) (੧੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੪
Raag Asa Guru Arjan Dev


ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ

Rae Man Laekhai Chaalehi Laekhai Baisehi Laekhai Laidhaa Saahaa ||

O mind, your steps are numbered, your moments spent sitting are numbered, and the breaths you are to take are numbered.

ਆਸਾ (ਮਃ ੫) (੧੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੪
Raag Asa Guru Arjan Dev


ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥

Sadhaa Keerath Kar Naanak Har Kee Oubarae Sathigur Charan Outtaahaa ||4||1||123||

Sing forever the Praises of the Lord, O Nanak, and you shall be saved, under the Shelter of the Feet of the True Guru. ||4||1||123||

ਆਸਾ (ਮਃ ੫) (੧੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੨ ਪੰ. ੫
Raag Asa Guru Arjan Dev