Charan Kamal Basaae Hiradhai Jeea Ko Aadhhaar ||3||
ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥

This shabad doli doli mahaa dukhu paaiaa binaa saadhoo sang is by Guru Arjan Dev in Raag Asa on Ang 405 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੫


ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ

Ddol Ddol Mehaa Dhukh Paaeiaa Binaa Saadhhoo Sang ||

He wavers and falters, and suffers such great pain, without the Saadh Sangat, the Company of the Holy.

ਆਸਾ (ਮਃ ੫) (੧੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੨
Raag Asa Guru Arjan Dev


ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥੧॥

Khaatt Laabh Gobindh Har Ras Paarabreham Eik Rang ||1||

The profit of the sublime essence of the Lord of the Universe is obtained, by the Love of the One Supreme Lord God. ||1||

ਆਸਾ (ਮਃ ੫) (੧੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੨
Raag Asa Guru Arjan Dev


ਹਰਿ ਕੋ ਨਾਮੁ ਜਪੀਐ ਨੀਤਿ

Har Ko Naam Japeeai Neeth ||

Chant continually the Name of the Lord.

ਆਸਾ (ਮਃ ੫) (੧੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੩
Raag Asa Guru Arjan Dev


ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥੧॥ ਰਹਾਉ

Saas Saas Dhhiaae So Prabh Thiaag Avar Pareeth ||1|| Rehaao ||

With each and every breath, meditate on God, and renounce other love. ||1||Pause||

ਆਸਾ (ਮਃ ੫) (੧੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੩
Raag Asa Guru Arjan Dev


ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ

Karan Kaaran Samarathh So Prabh Jeea Dhaathaa Aap ||

God is the Doer, the All-powerful Cause of causes; He Himself is the Giver of life.

ਆਸਾ (ਮਃ ੫) (੧੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੪
Raag Asa Guru Arjan Dev


ਤਿਆਗਿ ਸਗਲ ਸਿਆਣਪਾ ਆਠ ਪਹਰ ਪ੍ਰਭੁ ਜਾਪਿ ॥੨॥

Thiaag Sagal Siaanapaa Aath Pehar Prabh Jaap ||2||

So renounce all your cleverness, and meditate on God, twenty-four hours a day. ||2||

ਆਸਾ (ਮਃ ੫) (੧੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੪
Raag Asa Guru Arjan Dev


ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ

Meeth Sakhaa Sehaae Sangee Ooch Agam Apaar ||

He is our best friend and companion, our help and support; He is lofty, inaccessible and infinite.

ਆਸਾ (ਮਃ ੫) (੧੩੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੫
Raag Asa Guru Arjan Dev


ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥੩॥

Charan Kamal Basaae Hiradhai Jeea Ko Aadhhaar ||3||

Enshrine His Lotus Feet within your heart; He is the Support of the soul. ||3||

ਆਸਾ (ਮਃ ੫) (੧੩੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੫
Raag Asa Guru Arjan Dev


ਕਰਿ ਕਿਰਪਾ ਪ੍ਰਭ ਪਾਰਬ੍ਰਹਮ ਗੁਣ ਤੇਰਾ ਜਸੁ ਗਾਉ

Kar Kirapaa Prabh Paarabreham Gun Thaeraa Jas Gaao ||

Show Your Mercy, O Supreme Lord God, that I may sing Your Glorious Praises.

ਆਸਾ (ਮਃ ੫) (੧੩੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੬
Raag Asa Guru Arjan Dev


ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥

Sarab Sookh Vaddee Vaddiaaee Jap Jeevai Naanak Naao ||4||3||138||

Total peace, and the greatest greatness, O Nanak, are obtained by living to chant the Name of the Lord. ||4||3||138||

ਆਸਾ (ਮਃ ੫) (੧੩੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੫ ਪੰ. ੧੬
Raag Asa Guru Arjan Dev