Kar Bhagath Naanak Pooran Bhaag ||2||4||155||
ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥

This shabad kaamu krodhu lobhu tiaagu is by Guru Arjan Dev in Raag Asa on Ang 408 of Sri Guru Granth Sahib.

ਆਸਾ ਮਹਲਾ

Aasaa Mehalaa 5 ||

Aasaa, Fifth Mehl:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੦੮


ਕਾਮੁ ਕ੍ਰੋਧੁ ਲੋਭੁ ਤਿਆਗੁ

Kaam Krodhh Lobh Thiaag ||

Renounce sexual desire, anger and greed;

ਆਸਾ (ਮਃ ੫) (੧੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੯
Raag Asa Guru Arjan Dev


ਮਨਿ ਸਿਮਰਿ ਗੋਬਿੰਦ ਨਾਮ

Man Simar Gobindh Naam ||

Remember the Name of the Lord of the Universe in your mind.

ਆਸਾ (ਮਃ ੫) (੧੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੯
Raag Asa Guru Arjan Dev


ਹਰਿ ਭਜਨ ਸਫਲ ਕਾਮ ॥੧॥ ਰਹਾਉ

Har Bhajan Safal Kaam ||1|| Rehaao ||

Meditation on the Lord is the only fruitful action. ||1||Pause||

ਆਸਾ (ਮਃ ੫) (੧੫੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੦੮ ਪੰ. ੧੯
Raag Asa Guru Arjan Dev


ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ

Thaj Maan Moh Vikaar Mithhiaa Jap Raam Raam Raam ||

Renounce pride, attachment, corruption and falsehood, and chant the Name of the Lord, Raam, Raam, Raam.

ਆਸਾ (ਮਃ ੫) (੧੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧
Raag Asa Guru Arjan Dev


ਮਨ ਸੰਤਨਾ ਕੈ ਚਰਨਿ ਲਾਗੁ ॥੧॥

Man Santhanaa Kai Charan Laag ||1||

O mortal, attach yourself to the Feet of the Saints. ||1||

ਆਸਾ (ਮਃ ੫) (੧੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੧
Raag Asa Guru Arjan Dev


ਪ੍ਰਭ ਗੋਪਾਲ ਦੀਨ ਦਇਆਲ ਪਤਿਤ ਪਾਵਨ ਪਾਰਬ੍ਰਹਮ ਹਰਿ ਚਰਣ ਸਿਮਰਿ ਜਾਗੁ

Prabh Gopaal Dheen Dhaeiaal Pathith Paavan Paarabreham Har Charan Simar Jaag ||

God is the Sustainer of the world, Merciful to the meek, the Purifier of sinners, the Transcendent Lord God. Awaken, and meditate on His Feet.

ਆਸਾ (ਮਃ ੫) (੧੫੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੨
Raag Asa Guru Arjan Dev


ਕਰਿ ਭਗਤਿ ਨਾਨਕ ਪੂਰਨ ਭਾਗੁ ॥੨॥੪॥੧੫੫॥

Kar Bhagath Naanak Pooran Bhaag ||2||4||155||

Perform His devotional worship, O Nanak, and your destiny shall be fulfilled. ||2||4||155||

ਆਸਾ (ਮਃ ੫) (੧੫੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੦੯ ਪੰ. ੨
Raag Asa Guru Arjan Dev