Baabaravaanee Fir Gee Kueir N Rottee Khaae ||5||
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥

This shabad Baabaravaanee Fir Gee Kueir N Rottee Khaae ||5|| is by Guru Nanak Dev in Raag Asa on Ang 417 of Sri Guru Granth Sahib.

ਰਾਗੁ ਆਸਾ ਮਹਲਾ ਅਸਟਪਦੀਆ ਘਰੁ

Raag Aasaa Mehalaa 1 Asattapadheeaa Ghar 3

Raag Aasaa, First Mehl, Ashtapadees, Third House:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੭


ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ

Jin Sir Sohan Patteeaa Maangee Paae Sandhhoor ||

Those heads adorned with braided hair, with their parts painted with vermillion

ਆਸਾ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੨
Raag Asa Guru Nanak Dev


ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ

Sae Sir Kaathee Munneeanih Gal Vich Aavai Dhhoorr ||

Those heads were shaved with scissors, and their throats were choked with dust.

ਆਸਾ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੨
Raag Asa Guru Nanak Dev


ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਮਿਲਨ੍ਹ੍ਹਿ ਹਦੂਰਿ ॥੧॥

Mehalaa Andhar Hodheeaa Hun Behan N Milanih Hadhoor ||1||

They lived in palatial mansions, but now, they cannot even sit near the palaces. ||1||

ਆਸਾ (ਮਃ ੧) ਅਸਟ (੧੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੨
Raag Asa Guru Nanak Dev


ਆਦੇਸੁ ਬਾਬਾ ਆਦੇਸੁ

Aadhaes Baabaa Aadhaes ||

Hail to You, O Father Lord, Hail to You!

ਆਸਾ (ਮਃ ੧) ਅਸਟ (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੩
Raag Asa Guru Nanak Dev


ਆਦਿ ਪੁਰਖ ਤੇਰਾ ਅੰਤੁ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ

Aadh Purakh Thaeraa Anth N Paaeiaa Kar Kar Dhaekhehi Vaes ||1|| Rehaao ||

O Primal Lord. Your limits are not known; You create, and create, and behold the scenes. ||1||Pause||

ਆਸਾ (ਮਃ ੧) ਅਸਟ (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੩
Raag Asa Guru Nanak Dev


ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ

Jadhahu Seeaa Veeaaheeaa Laarrae Sohan Paas ||

When they were married, their husbands looked so handsome beside them.

ਆਸਾ (ਮਃ ੧) ਅਸਟ (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੪
Raag Asa Guru Nanak Dev


ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ

Heeddolee Charr Aaeeaa Dhandh Khandd Keethae Raas ||

They came in palanquins, decorated with ivory;

ਆਸਾ (ਮਃ ੧) ਅਸਟ (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੪
Raag Asa Guru Nanak Dev


ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥

Ouparahu Paanee Vaareeai Jhalae Jhimakan Paas ||2||

Water was sprinkled over their heads, and glittering fans were waved above them. ||2||

ਆਸਾ (ਮਃ ੧) ਅਸਟ (੧੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੫
Raag Asa Guru Nanak Dev


ਇਕੁ ਲਖੁ ਲਹਨ੍ਹ੍ਹਿ ਬਹਿਠੀਆ ਲਖੁ ਲਹਨ੍ਹ੍ਹਿ ਖੜੀਆ

Eik Lakh Lehanih Behitheeaa Lakh Lehanih Kharreeaa ||

They were given hundreds of thousands of coins when they sat, and hundreds of thousands of coins when they stood.

ਆਸਾ (ਮਃ ੧) ਅਸਟ (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੫
Raag Asa Guru Nanak Dev


ਗਰੀ ਛੁਹਾਰੇ ਖਾਂਦੀਆ ਮਾਣਨ੍ਹ੍ਹਿ ਸੇਜੜੀਆ

Garee Shhuhaarae Khaandheeaa Maananih Saejarreeaa ||

They ate coconuts and dates, and rested comfortably upon their beds.

ਆਸਾ (ਮਃ ੧) ਅਸਟ (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੬
Raag Asa Guru Nanak Dev


ਤਿਨ੍ਹ੍ਹ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥੩॥

Thinh Gal Silakaa Paaeeaa Thuttanih Mothasareeaa ||3||

But ropes were put around their necks, and their strings of pearls were broken. ||3||

ਆਸਾ (ਮਃ ੧) ਅਸਟ (੧੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੬
Raag Asa Guru Nanak Dev


ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ

Dhhan Joban Dhue Vairee Hoeae Jinhee Rakhae Rang Laae ||

Their wealth and youthful beauty, which gave them so much pleasure, have now become their enemies.

ਆਸਾ (ਮਃ ੧) ਅਸਟ (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੭
Raag Asa Guru Nanak Dev


ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ

Dhoothaa No Furamaaeiaa Lai Chalae Path Gavaae ||

The order was given to the soldiers, who dishonored them, and carried them away.

ਆਸਾ (ਮਃ ੧) ਅਸਟ (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੭
Raag Asa Guru Nanak Dev


ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥

Jae This Bhaavai Dhae Vaddiaaee Jae Bhaavai Dhaee Sajaae ||4||

If it is pleasing to God's Will, He bestows greatness; if is pleases His Will, He bestows punishment. ||4||

ਆਸਾ (ਮਃ ੧) ਅਸਟ (੧੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੮
Raag Asa Guru Nanak Dev


ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ

Ago Dhae Jae Chaetheeai Thaan Kaaeith Milai Sajaae ||

If someone focuses on the Lord beforehand, then why should he be punished?

ਆਸਾ (ਮਃ ੧) ਅਸਟ (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੮
Raag Asa Guru Nanak Dev


ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ

Saahaan Surath Gavaaeeaa Rang Thamaasai Chaae ||

The kings had lost their higher consciousness, reveling in pleasure and sensuality.

ਆਸਾ (ਮਃ ੧) ਅਸਟ (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੯
Raag Asa Guru Nanak Dev


ਬਾਬਰਵਾਣੀ ਫਿਰਿ ਗਈ ਕੁਇਰੁ ਰੋਟੀ ਖਾਇ ॥੫॥

Baabaravaanee Fir Gee Kueir N Rottee Khaae ||5||

Since Baabar's rule has been proclaimed, even the princes have no food to eat. ||5||

ਆਸਾ (ਮਃ ੧) ਅਸਟ (੧੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੯
Raag Asa Guru Nanak Dev


ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ

Eikanaa Vakhath Khuaaeeahi Eikanhaa Poojaa Jaae ||

The Muslims have lost their five times of daily prayer, and the Hindus have lost their worship as well.

ਆਸਾ (ਮਃ ੧) ਅਸਟ (੧੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੦
Raag Asa Guru Nanak Dev


ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ

Choukae Vin Hindhavaaneeaa Kio Ttikae Kadtehi Naae ||

Without their sacred squares, how shall the Hindu women bathe and apply the frontal marks to their foreheads?

ਆਸਾ (ਮਃ ੧) ਅਸਟ (੧੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੦
Raag Asa Guru Nanak Dev


ਰਾਮੁ ਕਬਹੂ ਚੇਤਿਓ ਹੁਣਿ ਕਹਣਿ ਮਿਲੈ ਖੁਦਾਇ ॥੬॥

Raam N Kabehoo Chaethiou Hun Kehan N Milai Khudhaae ||6||

They never remembered their Lord as Raam, and now they cannot even chant Khudaa-i||6||

ਆਸਾ (ਮਃ ੧) ਅਸਟ (੧੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੦
Raag Asa Guru Nanak Dev


ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ

Eik Ghar Aavehi Aapanai Eik Mil Mil Pushhehi Sukh ||

Some have returned to their homes, and meeting their relatives, they ask about their safety.

ਆਸਾ (ਮਃ ੧) ਅਸਟ (੧੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੧
Raag Asa Guru Nanak Dev


ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ

Eikanhaa Eaeho Likhiaa Behi Behi Rovehi Dhukh ||

For some, it is pre-ordained that they shall sit and cry out in pain.

ਆਸਾ (ਮਃ ੧) ਅਸਟ (੧੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੨
Raag Asa Guru Nanak Dev


ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥

Jo This Bhaavai So Thheeai Naanak Kiaa Maanukh ||7||11||

Whatever pleases Him, comes to pass. O Nanak, what is the fate of mankind? ||7||11||

ਆਸਾ (ਮਃ ੧) ਅਸਟ (੧੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੭ ਪੰ. ੧੨
Raag Asa Guru Nanak Dev