Pindd Pavai Jeeo Chalasee Jae Jaanai Koee ||2||
ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥

This shabad jaisey goili goilee taisey sannsaaraa is by Guru Nanak Dev in Raag Thitee Gauri on Ang 418 of Sri Guru Granth Sahib.

ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੮


ਆਸਾ ਕਾਫੀ ਮਹਲਾ ਘਰੁ ਅਸਟਪਦੀਆ

Aasaa Kaafee Mehalaa 1 Ghar 8 Asattapadheeaa ||

Aasaa, Kaafee, First Mehl, Eighth House, Ashtapadees:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੮


ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ

Jaisae Goeil Goeilee Thaisae Sansaaraa ||

As the shepherd is in the field for only a short time, so is one in the world.

ਆਸਾ (ਮਃ ੧) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੭
Raag Thitee Gauri Guru Nanak Dev


ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥

Koorr Kamaavehi Aadhamee Baandhhehi Ghar Baaraa ||1||

Practicing falsehood, they build their homes. ||1||

ਆਸਾ (ਮਃ ੧) ਅਸਟ (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੮
Raag Thitee Gauri Guru Nanak Dev


ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ

Jaagahu Jaagahu Soothiho Chaliaa Vanajaaraa ||1|| Rehaao ||

Wake up! Wake up! O sleepers, see that the travelling merchant is leaving. ||1||Pause||

ਆਸਾ (ਮਃ ੧) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੮
Raag Thitee Gauri Guru Nanak Dev


ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ

Neeth Neeth Ghar Baandhheeahi Jae Rehanaa Hoee ||

Go ahead and build your houses, if you think you will stay here forever and ever.

ਆਸਾ (ਮਃ ੧) ਅਸਟ (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੯
Raag Thitee Gauri Guru Nanak Dev


ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥

Pindd Pavai Jeeo Chalasee Jae Jaanai Koee ||2||

The body shall fall, and the soul shall depart; if only they knew this. ||2||

ਆਸਾ (ਮਃ ੧) ਅਸਟ (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੯
Raag Thitee Gauri Guru Nanak Dev


ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ

Ouhee Ouhee Kiaa Karahu Hai Hosee Soee ||

Why do you cry out and mourn for the dead? The Lord is, and shall always be.

ਆਸਾ (ਮਃ ੧) ਅਸਟ (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੯
Raag Thitee Gauri Guru Nanak Dev


ਤੁਮ ਰੋਵਹੁਗੇ ਓਸ ਨੋ ਤੁਮ੍ਹ੍ਹ ਕਉ ਕਉਣੁ ਰੋਈ ॥੩॥

Thum Rovahugae Ous No Thumh Ko Koun Roee ||3||

You mourn for that person, but who will mourn for you? ||3||

ਆਸਾ (ਮਃ ੧) ਅਸਟ (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੦
Raag Thitee Gauri Guru Nanak Dev


ਧੰਧਾ ਪਿਟਿਹੁ ਭਾਈਹੋ ਤੁਮ੍ਹ੍ਹ ਕੂੜੁ ਕਮਾਵਹੁ

Dhhandhhaa Pittihu Bhaaeeho Thumh Koorr Kamaavahu ||

You are engrossed in worldly entanglements, O Siblings of Destiny, and you are practicing falsehood.

ਆਸਾ (ਮਃ ੧) ਅਸਟ (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੦
Raag Thitee Gauri Guru Nanak Dev


ਓਹੁ ਸੁਣਈ ਕਤ ਹੀ ਤੁਮ੍ਹ੍ਹ ਲੋਕ ਸੁਣਾਵਹੁ ॥੪॥

Ouhu N Sunee Kath Hee Thumh Lok Sunaavahu ||4||

The dead person does not hear anything at all; your cries are heard only by other people. ||4||

ਆਸਾ (ਮਃ ੧) ਅਸਟ (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੧
Raag Thitee Gauri Guru Nanak Dev


ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ

Jis Thae Suthaa Naanakaa Jaagaaeae Soee ||

Only the Lord, who causes the mortal to sleep, O Nanak, can awaken him again.

ਆਸਾ (ਮਃ ੧) ਅਸਟ (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੧
Raag Thitee Gauri Guru Nanak Dev


ਜੇ ਘਰੁ ਬੂਝੈ ਆਪਣਾ ਤਾਂ ਨੀਦ ਹੋਈ ॥੫॥

Jae Ghar Boojhai Aapanaa Thaan Needh N Hoee ||5||

One who understands his true home, does not sleep. ||5||

ਆਸਾ (ਮਃ ੧) ਅਸਟ (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੧
Raag Thitee Gauri Guru Nanak Dev


ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ

Jae Chaladhaa Lai Chaliaa Kishh Sanpai Naalae ||

If the departing mortal can take his wealth with him,

ਆਸਾ (ਮਃ ੧) ਅਸਟ (੧੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੨
Raag Thitee Gauri Guru Nanak Dev


ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥

Thaa Dhhan Sanchahu Dhaekh Kai Boojhahu Beechaarae ||6||

Then go ahead and gather wealth yourself. See this, reflect upon it, and understand. ||6||

ਆਸਾ (ਮਃ ੧) ਅਸਟ (੧੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੨
Raag Thitee Gauri Guru Nanak Dev


ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ

Vanaj Karahu Makhasoodh Laihu Math Pashhothaavahu ||

Make your deals, and obtain the true merchandise, or else you shall regret it later.

ਆਸਾ (ਮਃ ੧) ਅਸਟ (੧੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੨
Raag Thitee Gauri Guru Nanak Dev


ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥

Aougan Shhoddahu Gun Karahu Aisae Thath Paraavahu ||7||

Abandon your vices, and practice virtue, and you shall obtain the essence of reality. ||7||

ਆਸਾ (ਮਃ ੧) ਅਸਟ (੧੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੩
Raag Thitee Gauri Guru Nanak Dev


ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ

Dhharam Bhoom Sath Beej Kar Aisee Kiras Kamaavahu ||

Plant the seed of Truth in the soil of Dharmic faith, and practice such farming.

ਆਸਾ (ਮਃ ੧) ਅਸਟ (੧੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੩
Raag Thitee Gauri Guru Nanak Dev


ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥

Thaan Vaapaaree Jaaneeahu Laahaa Lai Jaavahu ||8||

Only then will you be known as a merchant, if you take your profits with you. ||8||

ਆਸਾ (ਮਃ ੧) ਅਸਟ (੧੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੪
Raag Thitee Gauri Guru Nanak Dev


ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ

Karam Hovai Sathigur Milai Boojhai Beechaaraa ||

If the Lord shows His Mercy, one meets the True Guru; contemplating Him, one comes to understand.

ਆਸਾ (ਮਃ ੧) ਅਸਟ (੧੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੪
Raag Thitee Gauri Guru Nanak Dev


ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥

Naam Vakhaanai Sunae Naam Naamae Biouhaaraa ||9||

Then, one chants the Naam, hears the Naam, and deals only in the Naam. ||9||

ਆਸਾ (ਮਃ ੧) ਅਸਟ (੧੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੫
Raag Thitee Gauri Guru Nanak Dev


ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ

Jio Laahaa Thottaa Thivai Vaatt Chaladhee Aaee ||

As is the profit, so is the loss; this is the way of the world.

ਆਸਾ (ਮਃ ੧) ਅਸਟ (੧੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੫
Raag Thitee Gauri Guru Nanak Dev


ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥

Jo This Bhaavai Naanakaa Saaee Vaddiaaee ||10||13||

Whatever pleases His Will, O Nanak, is glory for me. ||10||13||

ਆਸਾ (ਮਃ ੧) ਅਸਟ (੧੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੬
Raag Thitee Gauri Guru Nanak Dev