Dhar Beebhaa Mai Neemih Ko Kai Karee Salaam ||
ਦਰੁ ਬੀਭਾ ਮੈ ਨੀਮ੍ਹ੍ਹਿ ਕੋ ਕੈ ਕਰੀ ਸਲਾਮੁ ॥

This shabad chaarey kundaa dhoodheeaa ko neemhhee maidaa is by Guru Nanak Dev in Raag Asa on Ang 418 of Sri Guru Granth Sahib.

ਆਸਾ ਮਹਲਾ

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੮


ਚਾਰੇ ਕੁੰਡਾ ਢੂਢੀਆ ਕੋ ਨੀਮ੍ਹ੍ਹੀ ਮੈਡਾ

Chaarae Kunddaa Dtoodteeaa Ko Neemhee Maiddaa ||

I have searched in the four directions, but no one is mine.

ਆਸਾ (ਮਃ ੧) ਅਸਟ (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੬
Raag Asa Guru Nanak Dev


ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥

Jae Thudhh Bhaavai Saahibaa Thoo Mai Ho Thaiddaa ||1||

If it pleases You, O Lord Master, then You are mine, and I am Yours. ||1||

ਆਸਾ (ਮਃ ੧) ਅਸਟ (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੭
Raag Asa Guru Nanak Dev


ਦਰੁ ਬੀਭਾ ਮੈ ਨੀਮ੍ਹ੍ਹਿ ਕੋ ਕੈ ਕਰੀ ਸਲਾਮੁ

Dhar Beebhaa Mai Neemih Ko Kai Karee Salaam ||

There is no other door for me; where shall I go to worship?

ਆਸਾ (ਮਃ ੧) ਅਸਟ (੧੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੭
Raag Asa Guru Nanak Dev


ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ

Hiko Maiddaa Thoo Dhhanee Saachaa Mukh Naam ||1|| Rehaao ||

You are my only Lord; Your True Name is in my mouth. ||1||Pause||

ਆਸਾ (ਮਃ ੧) ਅਸਟ (੧੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੭
Raag Asa Guru Nanak Dev


ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ

Sidhhaa Saevan Sidhh Peer Maagehi Ridhh Sidhh ||

Some serve the Siddhas, the beings of spiritual perfection, and some serve spiritual teachers; they beg for wealth and miraculous powers.

ਆਸਾ (ਮਃ ੧) ਅਸਟ (੧੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੮
Raag Asa Guru Nanak Dev


ਮੈ ਇਕੁ ਨਾਮੁ ਵੀਸਰੈ ਸਾਚੇ ਗੁਰ ਬੁਧਿ ॥੨॥

Mai Eik Naam N Veesarai Saachae Gur Budhh ||2||

May I never forget the Naam, the Name of the One Lord. This is the wisdom of the True Guru. ||2||

ਆਸਾ (ਮਃ ੧) ਅਸਟ (੧੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੮ ਪੰ. ੧੮
Raag Asa Guru Nanak Dev


ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ

Jogee Bhogee Kaaparree Kiaa Bhavehi Dhisanthar ||

Why do the Yogis, the revellers, and the beggars wander in foreign lands?

ਆਸਾ (ਮਃ ੧) ਅਸਟ (੧੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧
Raag Asa Guru Nanak Dev


ਗੁਰ ਕਾ ਸਬਦੁ ਚੀਨ੍ਹ੍ਹਹੀ ਤਤੁ ਸਾਰੁ ਨਿਰੰਤਰ ॥੩॥

Gur Kaa Sabadh N Cheenhehee Thath Saar Niranthar ||3||

They do not understand the Word of the Guru's Shabad, and the essence of excellence within them. ||3||

ਆਸਾ (ਮਃ ੧) ਅਸਟ (੧੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੧
Raag Asa Guru Nanak Dev


ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ

Panddith Paadhhae Joeisee Nith Parrhehi Puraanaa ||

The Pandits, the religious scholars, the teachers and astrologers, and those who endlessly read the Puraanas,

ਆਸਾ (ਮਃ ੧) ਅਸਟ (੧੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੨
Raag Asa Guru Nanak Dev


ਅੰਤਰਿ ਵਸਤੁ ਜਾਣਨ੍ਹ੍ਹੀ ਘਟਿ ਬ੍ਰਹਮੁ ਲੁਕਾਣਾ ॥੪॥

Anthar Vasath N Jaananhee Ghatt Breham Lukaanaa ||4||

Do not know what is within; God is hidden deep within them. ||4||

ਆਸਾ (ਮਃ ੧) ਅਸਟ (੧੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੨
Raag Asa Guru Nanak Dev


ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ

Eik Thapasee Ban Mehi Thap Karehi Nith Theerathh Vaasaa ||

Some penitents perform penance in the forests, and some dwell forever at sacred shrines.

ਆਸਾ (ਮਃ ੧) ਅਸਟ (੧੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੨
Raag Asa Guru Nanak Dev


ਆਪੁ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥

Aap N Cheenehi Thaamasee Kaahae Bheae Oudhaasaa ||5||

The unenlightened people do not understand themselves - why have they become renunciates? ||5||

ਆਸਾ (ਮਃ ੧) ਅਸਟ (੧੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੩
Raag Asa Guru Nanak Dev


ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ

Eik Bindh Jathan Kar Raakhadhae Sae Jathee Kehaavehi ||

Some control their sexual energy, and are known as celibates.

ਆਸਾ (ਮਃ ੧) ਅਸਟ (੧੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੩
Raag Asa Guru Nanak Dev


ਬਿਨੁ ਗੁਰ ਸਬਦ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥

Bin Gur Sabadh N Shhoottehee Bhram Aavehi Jaavehi ||6||

But without the Guru's Word, they are not saved, and they wander in reincarnation. ||6||

ਆਸਾ (ਮਃ ੧) ਅਸਟ (੧੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੪
Raag Asa Guru Nanak Dev


ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ

Eik Girehee Saevak Saadhhikaa Guramathee Laagae ||

Some are householders, servants, and seekers, attached to the Guru's Teachings.

ਆਸਾ (ਮਃ ੧) ਅਸਟ (੧੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੪
Raag Asa Guru Nanak Dev


ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥

Naam Dhaan Eisanaan Dhrirr Har Bhagath S Jaagae ||7||

They hold fast to the Naam, to charity, to cleansing and purification; they remain awake in devotion to the Lord. ||7||

ਆਸਾ (ਮਃ ੧) ਅਸਟ (੧੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੫
Raag Asa Guru Nanak Dev


ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ

Gur Thae Dhar Ghar Jaaneeai So Jaae Sinjaanai ||

Through the Guru, the Gate of the Lord's Home is found, and that place is recognized.

ਆਸਾ (ਮਃ ੧) ਅਸਟ (੧੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੫
Raag Asa Guru Nanak Dev


ਨਾਨਕ ਨਾਮੁ ਵੀਸਰੈ ਸਾਚੇ ਮਨੁ ਮਾਨੈ ॥੮॥੧੪॥

Naanak Naam N Veesarai Saachae Man Maanai ||8||14||

Nanak does not forget the Naam; his mind has surrendered to the True Lord. ||8||14||

ਆਸਾ (ਮਃ ੧) ਅਸਟ (੧੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੯ ਪੰ. ੬
Raag Asa Guru Nanak Dev