Sachee Thaeree Kaar Dhaehi Dhaeiaal Thoon ||
ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥

This shabad manu raatau hari naai sachu vakhaaniaa is by Guru Nanak Dev in Raag Asa on Ang 421 of Sri Guru Granth Sahib.

ਆਸਾ ਮਹਲਾ

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੧


ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ

Man Raatho Har Naae Sach Vakhaaniaa ||

One whose mind is attuned to the Lord's Name speaks the truth.

ਆਸਾ (ਮਃ ੧) ਅਸਟ (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੯
Raag Asa Guru Nanak Dev


ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥

Lokaa Dhaa Kiaa Jaae Jaa Thudhh Bhaaniaa ||1||

What would the people lose, if I became pleasing to You, O Lord? ||1||

ਆਸਾ (ਮਃ ੧) ਅਸਟ (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੧ ਪੰ. ੧੯
Raag Asa Guru Nanak Dev


ਜਉ ਲਗੁ ਜੀਉ ਪਰਾਣ ਸਚੁ ਧਿਆਈਐ

Jo Lag Jeeo Paraan Sach Dhhiaaeeai ||

As long as there is the breath of life, meditate on the True Lord.

ਆਸਾ (ਮਃ ੧) ਅਸਟ (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧
Raag Asa Guru Nanak Dev


ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ

Laahaa Har Gun Gaae Milai Sukh Paaeeai ||1|| Rehaao ||

You shall receive the profit of singing the Glorious Praises of the Lord, and find peace. ||1||Pause||

ਆਸਾ (ਮਃ ੧) ਅਸਟ (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧
Raag Asa Guru Nanak Dev


ਸਚੀ ਤੇਰੀ ਕਾਰ ਦੇਹਿ ਦਇਆਲ ਤੂੰ

Sachee Thaeree Kaar Dhaehi Dhaeiaal Thoon ||

True is Your Service; bless me with it, O Merciful Lord.

ਆਸਾ (ਮਃ ੧) ਅਸਟ (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੨
Raag Asa Guru Nanak Dev


ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥

Ho Jeevaa Thudhh Saalaahi Mai Ttaek Adhhaar Thoon ||2||

I live by praising You; You are my Anchor and Support. ||2||

ਆਸਾ (ਮਃ ੧) ਅਸਟ (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੨
Raag Asa Guru Nanak Dev


ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ

Dhar Saevak Dharavaan Dharadh Thoon Jaanehee ||

I am Your servant, the gate-keeper at Your Gate; You alone know my pain.

ਆਸਾ (ਮਃ ੧) ਅਸਟ (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੩
Raag Asa Guru Nanak Dev


ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥

Bhagath Thaeree Hairaan Dharadh Gavaavehee ||3||

How wonderful is Your devotional worship! It removes all pains. ||3||

ਆਸਾ (ਮਃ ੧) ਅਸਟ (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੩
Raag Asa Guru Nanak Dev


ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ

Dharageh Naam Hadhoor Guramukh Jaanasee ||

The Gurmukhs know that by chanting the Naam, they shall dwell in His Court, in His Presence.

ਆਸਾ (ਮਃ ੧) ਅਸਟ (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੩
Raag Asa Guru Nanak Dev


ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥

Vaelaa Sach Paravaan Sabadh Pashhaanasee ||4||

True and acceptable is that time, when one recognizes the Word of the Shabad. ||4||

ਆਸਾ (ਮਃ ੧) ਅਸਟ (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੪
Raag Asa Guru Nanak Dev


ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ

Sath Santhokh Kar Bhaao Thosaa Har Naam Saee ||

Those who practice Truth, contentment and love, obtain the supplies of the Lord's Name.

ਆਸਾ (ਮਃ ੧) ਅਸਟ (੨੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੪
Raag Asa Guru Nanak Dev


ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥

Manahu Shhodd Vikaar Sachaa Sach Dhaee ||5||

So banish corruption from your mind, and the True One will grant you Truth. ||5||

ਆਸਾ (ਮਃ ੧) ਅਸਟ (੨੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੫
Raag Asa Guru Nanak Dev


ਸਚੇ ਸਚਾ ਨੇਹੁ ਸਚੈ ਲਾਇਆ

Sachae Sachaa Naehu Sachai Laaeiaa ||

The True Lord inspires true love in the truthful.

ਆਸਾ (ਮਃ ੧) ਅਸਟ (੨੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੫
Raag Asa Guru Nanak Dev


ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥

Aapae Karae Niaao Jo This Bhaaeiaa ||6||

He Himself administers justice, as it pleases His Will. ||6||

ਆਸਾ (ਮਃ ੧) ਅਸਟ (੨੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੫
Raag Asa Guru Nanak Dev


ਸਚੇ ਸਚੀ ਦਾਤਿ ਦੇਹਿ ਦਇਆਲੁ ਹੈ

Sachae Sachee Dhaath Dhaehi Dhaeiaal Hai ||

True is the gift of the True, Compassionate Lord.

ਆਸਾ (ਮਃ ੧) ਅਸਟ (੨੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੬
Raag Asa Guru Nanak Dev


ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥

This Saevee Dhin Raath Naam Amol Hai ||7||

Day and night, I serve the One whose Name is priceless. ||7||

ਆਸਾ (ਮਃ ੧) ਅਸਟ (੨੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੬
Raag Asa Guru Nanak Dev


ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ

Thoon Outham Ho Neech Saevak Kaandteeaa ||

You are so sublime, and I am so lowly, but I am called Your slave.

ਆਸਾ (ਮਃ ੧) ਅਸਟ (੨੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੭
Raag Asa Guru Nanak Dev


ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥

Naanak Nadhar Karaehu Milai Sach Vaandteeaa ||8||21||

Please, shower Nanak with Your Glance of Grace, that he, the separated one, may merge with You again, O Lord. ||8||21||

ਆਸਾ (ਮਃ ੧) ਅਸਟ (੨੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੭
Raag Asa Guru Nanak Dev