Sathigur Vittahu Vaariaa Jin Dhithaa Sach Naao ||
ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥

This shabad sant janhu suni bhaaeeho chhootnu saachai naai is by Guru Arjan Dev in Sri Raag on Ang 52 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 5 ||

Siree Raag, Fifth Mehl:

ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨


ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ

Santh Janahu Sun Bhaaeeho Shhoottan Saachai Naae ||

O Saints, O Siblings of Destiny, listen: release comes only through the True Name.

ਸਿਰੀਰਾਗੁ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੮
Sri Raag Guru Arjan Dev


ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ

Gur Kae Charan Saraevanae Theerathh Har Kaa Naao ||

Worship the Feet of the Guru. Let the Name of the Lord be your sacred shrine of pilgrimage.

ਸਿਰੀਰਾਗੁ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੯
Sri Raag Guru Arjan Dev


ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥

Aagai Dharagehi Manneeahi Milai Nithhaavae Thhaao ||1||

Hereafter, you shall be honored in the Court of the Lord; there, even the homeless find a home. ||1||

ਸਿਰੀਰਾਗੁ (ਮਃ ੫) (੧੦੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੯
Sri Raag Guru Arjan Dev


ਭਾਈ ਰੇ ਸਾਚੀ ਸਤਿਗੁਰ ਸੇਵ

Bhaaee Rae Saachee Sathigur Saev ||

O Siblings of Destiny, service to the True Guru alone is True.

ਸਿਰੀਰਾਗੁ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧
Sri Raag Guru Arjan Dev


ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ

Sathigur Thuthai Paaeeai Pooran Alakh Abhaev ||1|| Rehaao ||

When the True Guru is pleased, we obtain the Perfect, Unseen, Unknowable Lord. ||1||Pause||

ਸਿਰੀਰਾਗੁ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧
Sri Raag Guru Arjan Dev


ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ

Sathigur Vittahu Vaariaa Jin Dhithaa Sach Naao ||

I am a sacrifice to the True Guru, who has bestowed the True Name.

ਸਿਰੀਰਾਗੁ (ਮਃ ੫) (੧੦੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੨
Sri Raag Guru Arjan Dev


ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ

Anadhin Sach Salaahanaa Sachae Kae Gun Gaao ||

Night and day, I praise the True One; I sing the Glorious Praises of the True One.

ਸਿਰੀਰਾਗੁ (ਮਃ ੫) (੧੦੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੨
Sri Raag Guru Arjan Dev


ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥

Sach Khaanaa Sach Painanaa Sachae Sachaa Naao ||2||

True is the food, and true are the clothes, of those who chant the True Name of the True One. ||2||

ਸਿਰੀਰਾਗੁ (ਮਃ ੫) (੧੦੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੩
Sri Raag Guru Arjan Dev


ਸਾਸਿ ਗਿਰਾਸਿ ਵਿਸਰੈ ਸਫਲੁ ਮੂਰਤਿ ਗੁਰੁ ਆਪਿ

Saas Giraas N Visarai Safal Moorath Gur Aap ||

With each breath and morsel of food, do not forget the Guru, the Embodiment of Fulfillment.

ਸਿਰੀਰਾਗੁ (ਮਃ ੫) (੧੦੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੩
Sri Raag Guru Arjan Dev


ਗੁਰ ਜੇਵਡੁ ਅਵਰੁ ਦਿਸਈ ਆਠ ਪਹਰ ਤਿਸੁ ਜਾਪਿ

Gur Jaevadd Avar N Dhisee Aath Pehar This Jaap ||

None is seen to be as great as the Guru. Meditate on Him twenty-four hours a day.

ਸਿਰੀਰਾਗੁ (ਮਃ ੫) (੧੦੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੪
Sri Raag Guru Arjan Dev


ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥

Nadhar Karae Thaa Paaeeai Sach Naam Gunathaas ||3||

As He casts His Glance of Grace, we obtain the True Name, the Treasure of Excellence. ||3||

ਸਿਰੀਰਾਗੁ (ਮਃ ੫) (੧੦੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੪
Sri Raag Guru Arjan Dev


ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ

Gur Paramaesar Eaek Hai Sabh Mehi Rehiaa Samaae ||

The Guru and the Transcendent Lord are one and the same, pervading and permeating amongst all.

ਸਿਰੀਰਾਗੁ (ਮਃ ੫) (੧੦੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੫
Sri Raag Guru Arjan Dev


ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ

Jin Ko Poorab Likhiaa Saeee Naam Dhhiaae ||

Those who have such pre-ordained destiny, meditate on the Naam.

ਸਿਰੀਰਾਗੁ (ਮਃ ੫) (੧੦੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੫
Sri Raag Guru Arjan Dev


ਨਾਨਕ ਗੁਰ ਸਰਣਾਗਤੀ ਮਰੈ ਆਵੈ ਜਾਇ ॥੪॥੩੦॥੧੦੦॥

Naanak Gur Saranaagathee Marai N Aavai Jaae ||4||30||100||

Nanak seeks the Sanctuary of the Guru, who does not die, or come and go in reincarnation. ||4||30||100||

ਸਿਰੀਰਾਗੁ (ਮਃ ੫) (੧੦੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੬
Sri Raag Guru Arjan Dev