Raam Naam Har Ttaek Hai Nis Dhouth Savaarai ||6||
ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥

This shabad aavan jaanaa kiu rahai kiu meylaa hoee is by Guru Nanak Dev in Raag Asa on Ang 422 of Sri Guru Granth Sahib.

ਆਸਾ ਮਹਲਾ

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੨੨


ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ

Aavan Jaanaa Kio Rehai Kio Maelaa Hoee ||

How can coming and going, the cycle of reincarnation be ended? And how can one meet the Lord?

ਆਸਾ (ਮਃ ੧) ਅਸਟ (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੮
Raag Asa Guru Nanak Dev


ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥

Janam Maran Kaa Dhukh Ghano Nith Sehasaa Dhoee ||1||

The pain of birth and death is so great, in constant skepticism and duality. ||1||

ਆਸਾ (ਮਃ ੧) ਅਸਟ (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੮
Raag Asa Guru Nanak Dev


ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ

Bin Naavai Kiaa Jeevanaa Fitt Dhhrig Chathuraaee ||

Without the Name, what is life? Cleverness is detestable and cursed.

ਆਸਾ (ਮਃ ੧) ਅਸਟ (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੯
Raag Asa Guru Nanak Dev


ਸਤਿਗੁਰ ਸਾਧੁ ਸੇਵਿਆ ਹਰਿ ਭਗਤਿ ਭਾਈ ॥੧॥ ਰਹਾਉ

Sathigur Saadhh N Saeviaa Har Bhagath N Bhaaee ||1|| Rehaao ||

One who does not serve the Holy True Guru, is not pleased by devotion to the Lord. ||1||Pause||

ਆਸਾ (ਮਃ ੧) ਅਸਟ (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੯
Raag Asa Guru Nanak Dev


ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ

Aavan Jaavan Tho Rehai Paaeeai Gur Pooraa ||

Coming and going is ended only when one finds the True Guru.

ਆਸਾ (ਮਃ ੧) ਅਸਟ (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੦
Raag Asa Guru Nanak Dev


ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮੁ ਕੂਰਾ ॥੨॥

Raam Naam Dhhan Raas Dhaee Binasai Bhram Kooraa ||2||

He gives the wealth and capital of the Lord's Name, and false doubt is destroyed. ||2||

ਆਸਾ (ਮਃ ੧) ਅਸਟ (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੦
Raag Asa Guru Nanak Dev


ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ

Santh Janaa Ko Mil Rehai Dhhan Dhhan Jas Gaaeae ||

Joining the humble Saintly beings, let us sing the blessed, blessed Praises of the Lord.

ਆਸਾ (ਮਃ ੧) ਅਸਟ (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੧
Raag Asa Guru Nanak Dev


ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥

Aadh Purakh Aparanparaa Guramukh Har Paaeae ||3||

The Primal Lord, the Infinite, is obtained by the Gurmukh. ||3||

ਆਸਾ (ਮਃ ੧) ਅਸਟ (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੧
Raag Asa Guru Nanak Dev


ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ

Nattooai Saang Banaaeiaa Baajee Sansaaraa ||

The drama of the world is staged like the show of a buffoon.

ਆਸਾ (ਮਃ ੧) ਅਸਟ (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੨
Raag Asa Guru Nanak Dev


ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥੪॥

Khin Pal Baajee Dhaekheeai Oujharath Nehee Baaraa ||4||

For an instant, for a moment, the show is seen, but it disappears in no time at all. ||4||

ਆਸਾ (ਮਃ ੧) ਅਸਟ (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੨
Raag Asa Guru Nanak Dev


ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ

Houmai Chouparr Khaelanaa Jhoothae Ahankaaraa ||

The game of chance is played on the board of egotism, with the pieces of falsehood and ego.

ਆਸਾ (ਮਃ ੧) ਅਸਟ (੨੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੩
Raag Asa Guru Nanak Dev


ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥

Sabh Jag Haarai So Jinai Gur Sabadh Veechaaraa ||5||

The whole world loses; he alone wins, who reflects upon the Word of the Guru's Shabad. ||5||

ਆਸਾ (ਮਃ ੧) ਅਸਟ (੨੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੩
Raag Asa Guru Nanak Dev


ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ

Jio Andhhulai Hathh Ttohanee Har Naam Hamaarai ||

As is the cane in the hand of the blind man, so is the Lord's Name for me.

ਆਸਾ (ਮਃ ੧) ਅਸਟ (੨੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੩
Raag Asa Guru Nanak Dev


ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥

Raam Naam Har Ttaek Hai Nis Dhouth Savaarai ||6||

The Lord's Name is my Support, night and day and morning. ||6||

ਆਸਾ (ਮਃ ੧) ਅਸਟ (੨੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੪
Raag Asa Guru Nanak Dev


ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ

Jio Thoon Raakhehi Thio Rehaa Har Naam Adhhaaraa ||

As You keep me, Lord, I live; the Lord's Name is my only Support.

ਆਸਾ (ਮਃ ੧) ਅਸਟ (੨੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੪
Raag Asa Guru Nanak Dev


ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥

Anth Sakhaaee Paaeiaa Jan Mukath Dhuaaraa ||7||

It is my only comfort in the end; the gate of salvation is found by His humble servants. ||7||

ਆਸਾ (ਮਃ ੧) ਅਸਟ (੨੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੫
Raag Asa Guru Nanak Dev


ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ

Janam Maran Dhukh Maettiaa Jap Naam Muraarae ||

The pain of birth and death is removed, by chanting and meditating on the Naam, the Name of the Lord.

ਆਸਾ (ਮਃ ੧) ਅਸਟ (੨੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੫
Raag Asa Guru Nanak Dev


ਨਾਨਕ ਨਾਮੁ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥

Naanak Naam N Veesarai Pooraa Gur Thaarae ||8||22||

O Nanak, one who does not forget the Naam, is saved by the Perfect Guru. ||8||22||

ਆਸਾ (ਮਃ ੧) ਅਸਟ (੨੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੨੨ ਪੰ. ੧੬
Raag Asa Guru Nanak Dev