Aap Pashhaanehi Sabadh Marehi Manahu Thaj Vikaar ||
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥

This shabad an ras mahi bholaaiaa binu naamai dukh paai is by Guru Amar Das in Raag Asa on Ang 430 of Sri Guru Granth Sahib.

ਆਸਾ ਮਹਲਾ

Aasaa Mehalaa 3 ||

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੪੩੦


ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ

An Ras Mehi Bholaaeiaa Bin Naamai Dhukh Paae ||

He wanders around, engrossed in other pleasures, but without the Naam, he suffers in pain.

ਆਸਾ (ਮਃ ੩) ਅਸਟ (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੨
Raag Asa Guru Amar Das


ਸਤਿਗੁਰੁ ਪੁਰਖੁ ਭੇਟਿਓ ਜਿ ਸਚੀ ਬੂਝ ਬੁਝਾਇ ॥੧॥

Sathigur Purakh N Bhaettiou J Sachee Boojh Bujhaae ||1||

He does not meet the True Guru, the Primal Being, who imparts true understanding. ||1||

ਆਸਾ (ਮਃ ੩) ਅਸਟ (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੩
Raag Asa Guru Amar Das


ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ

Eae Man Maerae Baavalae Har Ras Chakh Saadh Paae ||

O my insane mind, drink in the sublime essence of the Lord, and savor its taste.

ਆਸਾ (ਮਃ ੩) ਅਸਟ (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੩
Raag Asa Guru Amar Das


ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ

An Ras Laagaa Thoon Firehi Birathhaa Janam Gavaae ||1|| Rehaao ||

Attached to other pleasures, you wander around, and your life wastes away uselessly. ||1||Pause||

ਆਸਾ (ਮਃ ੩) ਅਸਟ (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੪
Raag Asa Guru Amar Das


ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ

Eis Jug Mehi Guramukh Niramalae Sach Naam Rehehi Liv Laae ||

In this age, the Gurmukhs are pure; they remain absorbed in the love of the True Name.

ਆਸਾ (ਮਃ ੩) ਅਸਟ (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੪
Raag Asa Guru Amar Das


ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥

Vin Karamaa Kishh Paaeeai Nehee Kiaa Kar Kehiaa Jaae ||2||

Without the destiny of good karma, nothing can be obtained; what can we say or do? ||2||

ਆਸਾ (ਮਃ ੩) ਅਸਟ (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੫
Raag Asa Guru Amar Das


ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ

Aap Pashhaanehi Sabadh Marehi Manahu Thaj Vikaar ||

He understands his own self, and dies in the Word of the Shabad; he banishes corruption from his mind.

ਆਸਾ (ਮਃ ੩) ਅਸਟ (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੫
Raag Asa Guru Amar Das


ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥

Gur Saranaaee Bhaj Peae Bakhasae Bakhasanehaar ||3||

He hurries to the Guru's Sanctuary, and is forgiven by the Forgiving Lord. ||3||

ਆਸਾ (ਮਃ ੩) ਅਸਟ (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੬
Raag Asa Guru Amar Das


ਬਿਨੁ ਨਾਵੈ ਸੁਖੁ ਪਾਈਐ ਨਾ ਦੁਖੁ ਵਿਚਹੁ ਜਾਇ

Bin Naavai Sukh N Paaeeai Naa Dhukh Vichahu Jaae ||

Without the Name, peace is not obtained, and pain does not depart from within.

ਆਸਾ (ਮਃ ੩) ਅਸਟ (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੬
Raag Asa Guru Amar Das


ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥

Eihu Jag Maaeiaa Mohi Viaapiaa Dhoojai Bharam Bhulaae ||4||

This world is engrossed in attachment to Maya; it has gone astray in duality and doubt. ||4||

ਆਸਾ (ਮਃ ੩) ਅਸਟ (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੭
Raag Asa Guru Amar Das


ਦੋਹਾਗਣੀ ਪਿਰ ਕੀ ਸਾਰ ਜਾਣਹੀ ਕਿਆ ਕਰਿ ਕਰਹਿ ਸੀਗਾਰੁ

Dhohaaganee Pir Kee Saar N Jaanehee Kiaa Kar Karehi Seegaar ||

The forsaken soul-brides do not know the value of their Husband Lord; how can they decorate themselves?

ਆਸਾ (ਮਃ ੩) ਅਸਟ (੩੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੭
Raag Asa Guru Amar Das


ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਭਤਾਰੁ ॥੫॥

Anadhin Sadhaa Jaladheeaa Firehi Saejai Ravai N Bhathaar ||5||

Night and day, they continually burn, and they do not enjoy the Bed of their Husband Lord. ||5||

ਆਸਾ (ਮਃ ੩) ਅਸਟ (੩੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੮
Raag Asa Guru Amar Das


ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ

Sohaaganee Mehal Paaeiaa Vichahu Aap Gavaae ||

The happy soul-brides obtain the Mansion of His Presence, eradicating their self-conceit from within.

ਆਸਾ (ਮਃ ੩) ਅਸਟ (੩੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੯
Raag Asa Guru Amar Das


ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥

Gur Sabadhee Seegaareeaa Apanae Sehi Leeaa Milaae ||6||

They decorate themselves with the Word of the Guru's Shabad, and their Husband Lord unites them with Himself. ||6||

ਆਸਾ (ਮਃ ੩) ਅਸਟ (੩੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੯
Raag Asa Guru Amar Das


ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ

Maranaa Manahu Visaariaa Maaeiaa Mohu Gubaar ||

He has forgotten death, in the darkness of attachment to Maya.

ਆਸਾ (ਮਃ ੩) ਅਸਟ (੩੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੦
Raag Asa Guru Amar Das


ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥

Manamukh Mar Mar Janmehi Bhee Marehi Jam Dhar Hohi Khuaar ||7||

The self-willed manmukhs die again and again, and are reborn; they die again, and are miserable at the Gate of Death. ||7||

ਆਸਾ (ਮਃ ੩) ਅਸਟ (੩੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੦
Raag Asa Guru Amar Das


ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ

Aap Milaaeian Sae Milae Gur Sabadh Veechaar ||

They alone are united, whom the Lord unites with Himself; they contemplate the Word of the Guru's Shabad.

ਆਸਾ (ਮਃ ੩) ਅਸਟ (੩੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੧
Raag Asa Guru Amar Das


ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥

Naanak Naam Samaanae Mukh Oujalae Thith Sachai Dharabaar ||8||22||15||37||

O Nanak, they are absorbed in the Naam; their faces are radiant, in that True Court. ||8||22||15||37||

ਆਸਾ (ਮਃ ੩) ਅਸਟ (੩੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੦ ਪੰ. ੧੧
Raag Asa Guru Amar Das