Bhaettiou Pooraa Sathiguroo Saachaa Prabh Sio Naeh ||6||
ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥੬॥

This shabad meyrey man hari siu laagee preeti is by Guru Arjan Dev in Raag Asa Aasavaree on Ang 431 of Sri Guru Granth Sahib.

ਆਸਾਵਰੀ ਮਹਲਾ ਘਰੁ

Aasaavaree Mehalaa 5 Ghar 3

Aasaavaree, Fifth Mehl, Third House:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩੧


ਮੇਰੇ ਮਨ ਹਰਿ ਸਿਉ ਲਾਗੀ ਪ੍ਰੀਤਿ

Maerae Man Har Sio Laagee Preeth ||

My mind is in love with the Lord.

ਆਸਾ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੨
Raag Asa Aasavaree Guru Arjan Dev


ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥੧॥ ਰਹਾਉ

Saadhhasang Har Har Japath Niramal Saachee Reeth ||1|| Rehaao ||

In the Saadh Sangat, the Company of the Holy, I meditate on the Lord, Har, Har; my lifestyle is pure and true. ||1||Pause||

ਆਸਾ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੨
Raag Asa Aasavaree Guru Arjan Dev


ਦਰਸਨ ਕੀ ਪਿਆਸ ਘਣੀ ਚਿਤਵਤ ਅਨਿਕ ਪ੍ਰਕਾਰ

Dharasan Kee Piaas Ghanee Chithavath Anik Prakaar ||

I have such a great thirst for the Blessed Vision of His Darshan; I think of him in so many ways.

ਆਸਾ (ਮਃ ੫) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੩
Raag Asa Aasavaree Guru Arjan Dev


ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥

Karahu Anugrahu Paarabreham Har Kirapaa Dhhaar Muraar ||1||

So be Merciful, O Supreme Lord; shower Your Mercy upon me, O Lord, Destroyer of pride. ||1||

ਆਸਾ (ਮਃ ੫) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੩
Raag Asa Aasavaree Guru Arjan Dev


ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ

Man Paradhaesee Aaeiaa Miliou Saadhh Kai Sang ||

My stranger soul has come to join the Saadh Sangat.

ਆਸਾ (ਮਃ ੫) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੪
Raag Asa Aasavaree Guru Arjan Dev


ਜਿਸੁ ਵਖਰ ਕਉ ਚਾਹਤਾ ਸੋ ਪਾਇਓ ਨਾਮਹਿ ਰੰਗਿ ॥੨॥

Jis Vakhar Ko Chaahathaa So Paaeiou Naamehi Rang ||2||

That commodity, which I longed for, I have found in the Love of the Naam, the Name of the Lord. ||2||

ਆਸਾ (ਮਃ ੫) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੪
Raag Asa Aasavaree Guru Arjan Dev


ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ

Jaethae Maaeiaa Rang Ras Binas Jaahi Khin Maahi ||

There are so many pleasures and delights of Maya, but they pass away in an instant.

ਆਸਾ (ਮਃ ੫) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੫
Raag Asa Aasavaree Guru Arjan Dev


ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ ॥੩॥

Bhagath Rathae Thaerae Naam Sio Sukh Bhunchehi Sabh Thaae ||3||

Your devotees are imbued with Your Name; they enjoy peace everywhere. ||3||

ਆਸਾ (ਮਃ ੫) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੫
Raag Asa Aasavaree Guru Arjan Dev


ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ

Sabh Jag Chalatho Paekheeai Nihachal Har Ko Naao ||

The entire world is seen to be passing away; only the Lord's Name is lasting and stable.

ਆਸਾ (ਮਃ ੫) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੬
Raag Asa Aasavaree Guru Arjan Dev


ਕਰਿ ਮਿਤ੍ਰਾਈ ਸਾਧ ਸਿਉ ਨਿਹਚਲੁ ਪਾਵਹਿ ਠਾਉ ॥੪॥

Kar Mithraaee Saadhh Sio Nihachal Paavehi Thaao ||4||

So make friends with the Holy Saints, so that you may obtain a lasting place of rest. ||4||

ਆਸਾ (ਮਃ ੫) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੬
Raag Asa Aasavaree Guru Arjan Dev


ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਸਾਥ

Meeth Saajan Suth Bandhhapaa Kooo Hoth N Saathh ||

Friends, acquaintances, children and relatives - none of these shall be your companion.

ਆਸਾ (ਮਃ ੫) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੭
Raag Asa Aasavaree Guru Arjan Dev


ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ ॥੫॥

Eaek Nivaahoo Raam Naam Dheenaa Kaa Prabh Naathh ||5||

The Lord's Name alone shall go with you; God is the Master of the meek. ||5||

ਆਸਾ (ਮਃ ੫) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੭
Raag Asa Aasavaree Guru Arjan Dev


ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ

Charan Kamal Bohithh Bheae Lag Saagar Thariou Thaeh ||

The Lord's Lotus Feet are the Boat; attached to Them, you shall cross over the world-ocean.

ਆਸਾ (ਮਃ ੫) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੮
Raag Asa Aasavaree Guru Arjan Dev


ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥੬॥

Bhaettiou Pooraa Sathiguroo Saachaa Prabh Sio Naeh ||6||

Meeting with the Perfect True Guru, I embrace True Love for God. ||6||

ਆਸਾ (ਮਃ ੫) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੮
Raag Asa Aasavaree Guru Arjan Dev


ਸਾਧ ਤੇਰੇ ਕੀ ਜਾਚਨਾ ਵਿਸਰੁ ਸਾਸਿ ਗਿਰਾਸਿ

Saadhh Thaerae Kee Jaachanaa Visar N Saas Giraas ||

The prayer of Your Holy Saints is, ""May I never forget You, for even one breath or morsel of food.""

ਆਸਾ (ਮਃ ੫) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੯
Raag Asa Aasavaree Guru Arjan Dev


ਜੋ ਤੁਧੁ ਭਾਵੈ ਸੋ ਭਲਾ ਤੇਰੈ ਭਾਣੈ ਕਾਰਜ ਰਾਸਿ ॥੭॥

Jo Thudhh Bhaavai So Bhalaa Thaerai Bhaanai Kaaraj Raas ||7||

Whatever is pleasing to Your Will is good; by Your Sweet Will, my affairs are adjusted. ||7||

ਆਸਾ (ਮਃ ੫) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੯
Raag Asa Aasavaree Guru Arjan Dev


ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਅਨੰਦ

Sukh Saagar Preetham Milae Oupajae Mehaa Anandh ||

I have met my Beloved, the Ocean of Peace, and Supreme Bliss has welled up within me.

ਆਸਾ (ਮਃ ੫) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੦
Raag Asa Aasavaree Guru Arjan Dev


ਕਹੁ ਨਾਨਕ ਸਭ ਦੁਖ ਮਿਟੇ ਪ੍ਰਭ ਭੇਟੇ ਪਰਮਾਨੰਦ ॥੮॥੧॥੨॥

Kahu Naanak Sabh Dhukh Mittae Prabh Bhaettae Paramaanandh ||8||1||2||

Says Nanak, all my pains have been eradicated, meeting with God, the Lord of Supreme Bliss. ||8||1||2||

ਆਸਾ (ਮਃ ੫) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੦
Raag Asa Aasavaree Guru Arjan Dev