Jo Jan Raathae Raam Sio Piaarae Anath N Kaahoo Jaae ||6||
ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥

This shabad paarbrahmu prabhu simreeai piaarey darsan kau bali jaau 1 is by Guru Arjan Dev in Raag Asa on Ang 431 of Sri Guru Granth Sahib.

ਆਸਾ ਮਹਲਾ ਬਿਰਹੜੇ ਘਰੁ ਛੰਤਾ ਕੀ ਜਤਿ

Aasaa Mehalaa 5 Bireharrae Ghar 4 Shhanthaa Kee Jathi

Aasaa, Fifth Mehl, Birharray ~ Songs Of Separation, To Be Sung In The Tune Of The Chhants. Fourth House:

ਆਸਾ ਬਿਰਹੜੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩੧


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਆਸਾ ਬਿਰਹੜੇ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੪੩੧


ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥

Paarabreham Prabh Simareeai Piaarae Dharasan Ko Bal Jaao ||1||

Remember the Supreme Lord God, O Beloved, and make yourself a sacrifice to the Blessed Vision of His Darshan. ||1||

ਆਸਾ ਬਿਰਹੜੇ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੨
Raag Asa Guru Arjan Dev


ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥

Jis Simarath Dhukh Beesarehi Piaarae So Kio Thajanaa Jaae ||2||

Remembering Him, sorrows are forgotten, O Beloved; how can one forsake Him? ||2||

ਆਸਾ ਬਿਰਹੜੇ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੨
Raag Asa Guru Arjan Dev


ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥

Eihu Than Vaechee Santh Pehi Piaarae Preetham Dhaee Milaae ||3||

I would sell this body to the Saint, O Beloved, if he would lead me to my Dear Lord. ||3||

ਆਸਾ ਬਿਰਹੜੇ (ਮਃ ੫) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੩
Raag Asa Guru Arjan Dev


ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥

Sukh Seegaar Bikhiaa Kae Feekae Thaj Shhoddae Maeree Maae ||4||

The pleasures and adornments of corruption are insipid and useless; I have forsaken and abandoned them, O my Mother. ||4||

ਆਸਾ ਬਿਰਹੜੇ (ਮਃ ੫) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੪
Raag Asa Guru Arjan Dev


ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥

Kaam Krodhh Lobh Thaj Geae Piaarae Sathigur Charanee Paae ||5||

Lust, anger and greed left me, O Beloved, when I fell at the Feet of the True Guru. ||5||

ਆਸਾ ਬਿਰਹੜੇ (ਮਃ ੫) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੪
Raag Asa Guru Arjan Dev


ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਕਾਹੂ ਜਾਇ ॥੬॥

Jo Jan Raathae Raam Sio Piaarae Anath N Kaahoo Jaae ||6||

Those humble beings who are imbued with the Lord, O Beloved, do not go anywhere else. ||6||

ਆਸਾ ਬਿਰਹੜੇ (ਮਃ ੫) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੫
Raag Asa Guru Arjan Dev


ਹਰਿ ਰਸੁ ਜਿਨ੍ਹ੍ਹੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥

Har Ras Jinhee Chaakhiaa Piaarae Thripath Rehae Aaghaae ||7||

Those who have tasted the Lord's sublime essence, O Beloved, remain satisfied and satiated. ||7||

ਆਸਾ ਬਿਰਹੜੇ (ਮਃ ੫) (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੫
Raag Asa Guru Arjan Dev


ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥

Anchal Gehiaa Saadhh Kaa Naanak Bhai Saagar Paar Paraae ||8||1||3||

One who grasps the Hem of the Gown of the Holy Saint, O Nanak, crosses over the terrible world-ocean. ||8||1||3||

ਆਸਾ ਬਿਰਹੜੇ (ਮਃ ੫) (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੧ ਪੰ. ੧੬
Raag Asa Guru Arjan Dev