Thoon Dhaathaa Jeeaa Sabhanaa Kaa Thaeraa Dhithaa Pehirehi Khaae ||2||
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥

This shabad sabh bidhi tum hee jaantey piaarey kisu pahi kahau sunaai 1 is by Guru Arjan Dev in Raag Asa on Ang 432 of Sri Guru Granth Sahib.

ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥

Sabh Bidhh Thum Hee Jaanathae Piaarae Kis Pehi Keho Sunaae ||1||

You know all about my condition, O Beloved; who can I speak to about it? ||1||

ਆਸਾ ਬਿਰਹੜੇ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੨
Raag Asa Guru Arjan Dev


ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥

Thoon Dhaathaa Jeeaa Sabhanaa Kaa Thaeraa Dhithaa Pehirehi Khaae ||2||

You are the Giver of all beings; they eat and wear what You give them. ||2||

ਆਸਾ ਬਿਰਹੜੇ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੩
Raag Asa Guru Arjan Dev


ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥

Sukh Dhukh Thaeree Aagiaa Piaarae Dhoojee Naahee Jaae ||3||

Pleasure and pain come by Your Will, O Beloved; they do not come from any other. ||3||

ਆਸਾ ਬਿਰਹੜੇ (ਮਃ ੫) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੩
Raag Asa Guru Arjan Dev


ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਜਾਇ ॥੪॥

Jo Thoon Karaavehi So Karee Piaarae Avar Kishh Karan N Jaae ||4||

Whatever You cause me to do, that I do, O Beloved; I cannot do anything else. ||4||

ਆਸਾ ਬਿਰਹੜੇ (ਮਃ ੫) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੪
Raag Asa Guru Arjan Dev


ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥

Dhin Rain Sabh Suhaavanae Piaarae Jith Japeeai Har Naao ||5||

All my days and nights are blessed, O Beloved, when I chant and meditate on the Lord's Name. ||5||

ਆਸਾ ਬਿਰਹੜੇ (ਮਃ ੫) (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੫
Raag Asa Guru Arjan Dev


ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥

Saaee Kaar Kamaavanee Piaarae Dhhur Masathak Laekh Likhaae ||6||

He does the deeds, O Beloved, which are pre-ordained, and inscribed upon his forehead. ||6||

ਆਸਾ ਬਿਰਹੜੇ (ਮਃ ੫) (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੫
Raag Asa Guru Arjan Dev


ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥

Eaeko Aap Varathadhaa Piaarae Ghatt Ghatt Rehiaa Samaae ||7||

The One is Himself prevailing everywhere, O Beloved; He is pervading in each and every heart. ||7||

ਆਸਾ ਬਿਰਹੜੇ (ਮਃ ੫) (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੬
Raag Asa Guru Arjan Dev


ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥

Sansaar Koop Thae Oudhhar Lai Piaarae Naanak Har Saranaae ||8||3||22||15||2||42||

Lift me up out of the deep pit of the world, O Beloved; Nanak has taken to Your Sanctuary. ||8||3||22||15||2||42||

ਆਸਾ ਬਿਰਹੜੇ (ਮਃ ੫) (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੨ ਪੰ. ੬
Raag Asa Guru Arjan Dev