Aapae Mothee Oojalo Aapae Bhagath Baseeth ||
ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥

This shabad aapey gun aapey kathai aapey suni veechaaru is by Guru Nanak Dev in Sri Raag on Ang 54 of Sri Guru Granth Sahib.

ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੪


ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ

Aapae Gun Aapae Kathhai Aapae Sun Veechaar ||

O Lord, You are Your Own Glorious Praise. You Yourself speak it; You Yourself hear it and contemplate it.

ਸਿਰੀਰਾਗੁ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੩
Sri Raag Guru Nanak Dev


ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ

Aapae Rathan Parakh Thoon Aapae Mol Apaar ||

You Yourself are the Jewel, and You are the Appraiser. You Yourself are of Infinite Value.

ਸਿਰੀਰਾਗੁ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੪
Sri Raag Guru Nanak Dev


ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥

Saacho Maan Mehath Thoon Aapae Dhaevanehaar ||1||

O True Lord, You are Honor and Glory; You Yourself are the Giver. ||1||

ਸਿਰੀਰਾਗੁ (ਮਃ ੧) ਅਸਟ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੪
Sri Raag Guru Nanak Dev


ਹਰਿ ਜੀਉ ਤੂੰ ਕਰਤਾ ਕਰਤਾਰੁ

Har Jeeo Thoon Karathaa Karathaar ||

O Dear Lord, You are the Creator and the Cause.

ਸਿਰੀਰਾਗੁ (ਮਃ ੧) ਅਸਟ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੫
Sri Raag Guru Nanak Dev


ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ

Jio Bhaavai Thio Raakh Thoon Har Naam Milai Aachaar ||1|| Rehaao ||

If it is Your Will, please save and protect me; please bless me with the lifestyle of the Lord's Name. ||1||Pause||

ਸਿਰੀਰਾਗੁ (ਮਃ ੧) ਅਸਟ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੫
Sri Raag Guru Nanak Dev


ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ

Aapae Heeraa Niramalaa Aapae Rang Majeeth ||

You Yourself are the flawless diamond; You Yourself are the deep crimson color.

ਸਿਰੀਰਾਗੁ (ਮਃ ੧) ਅਸਟ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੫
Sri Raag Guru Nanak Dev


ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ

Aapae Mothee Oojalo Aapae Bhagath Baseeth ||

You Yourself are the perfect pearl; You Yourself are the devotee and the priest.

ਸਿਰੀਰਾਗੁ (ਮਃ ੧) ਅਸਟ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੬
Sri Raag Guru Nanak Dev


ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥

Gur Kai Sabadh Salaahanaa Ghatt Ghatt Ddeeth Addeeth ||2||

Through the Word of the Guru's Shabad, You are praised. In each and every heart, the Unseen is seen. ||2||

ਸਿਰੀਰਾਗੁ (ਮਃ ੧) ਅਸਟ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੬
Sri Raag Guru Nanak Dev


ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ

Aapae Saagar Bohithhaa Aapae Paar Apaar ||

You Yourself are the ocean and the boat. You Yourself are this shore, and the one beyond.

ਸਿਰੀਰਾਗੁ (ਮਃ ੧) ਅਸਟ. (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੭
Sri Raag Guru Nanak Dev


ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ

Saachee Vaatt Sujaan Thoon Sabadh Laghaavanehaar ||

O All-knowing Lord, You are the True Way. The Shabad is the Navigator to ferry us across.

ਸਿਰੀਰਾਗੁ (ਮਃ ੧) ਅਸਟ. (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੭
Sri Raag Guru Nanak Dev


ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥

Niddariaa Ddar Jaaneeai Baajh Guroo Gubaar ||3||

One who does not fear God shall live in fear; without the Guru, there is only pitch darkness. ||3||

ਸਿਰੀਰਾਗੁ (ਮਃ ੧) ਅਸਟ. (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੮
Sri Raag Guru Nanak Dev


ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ

Asathhir Karathaa Dhaekheeai Hor Kaethee Aavai Jaae ||

The Creator alone is seen to be Eternal; all others come and go.

ਸਿਰੀਰਾਗੁ (ਮਃ ੧) ਅਸਟ. (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੮
Sri Raag Guru Nanak Dev


ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ

Aapae Niramal Eaek Thoon Hor Bandhhee Dhhandhhai Paae ||

Only You, Lord, are Immaculate and Pure. All others are bound up in worldly pursuits.

ਸਿਰੀਰਾਗੁ (ਮਃ ੧) ਅਸਟ. (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੯
Sri Raag Guru Nanak Dev


ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥

Gur Raakhae Sae Oubarae Saachae Sio Liv Laae ||4||

Those who are protected by the Guru are saved. They are lovingly attuned to the True Lord. ||4||

ਸਿਰੀਰਾਗੁ (ਮਃ ੧) ਅਸਟ. (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪ ਪੰ. ੧੯
Sri Raag Guru Nanak Dev


ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ

Har Jeeo Sabadh Pashhaaneeai Saach Rathae Gur Vaak ||

Through the Shabad, they recognize the Dear Lord; through the Guru's Word, they are attuned to Truth.

ਸਿਰੀਰਾਗੁ (ਮਃ ੧) ਅਸਟ. (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੧
Sri Raag Guru Nanak Dev


ਤਿਤੁ ਤਨਿ ਮੈਲੁ ਲਗਈ ਸਚ ਘਰਿ ਜਿਸੁ ਓਤਾਕੁ

Thith Than Mail N Lagee Sach Ghar Jis Outhaak ||

Filth does not stick to the body of one who has secured a dwelling in his True Home.

ਸਿਰੀਰਾਗੁ (ਮਃ ੧) ਅਸਟ. (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੧
Sri Raag Guru Nanak Dev


ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥

Nadhar Karae Sach Paaeeai Bin Naavai Kiaa Saak ||5||

When the Lord bestows His Glance of Grace, we obtain the True Name. Without the Name, who are our relatives? ||5||

ਸਿਰੀਰਾਗੁ (ਮਃ ੧) ਅਸਟ. (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੨
Sri Raag Guru Nanak Dev


ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ

Jinee Sach Pashhaaniaa Sae Sukheeeae Jug Chaar ||

Those who have realized the Truth are at peace throughout the four ages.

ਸਿਰੀਰਾਗੁ (ਮਃ ੧) ਅਸਟ. (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੨
Sri Raag Guru Nanak Dev


ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ

Houmai Thrisanaa Maar Kai Sach Rakhiaa Our Dhhaar ||

Subduing their egotism and desires, they keep the True Name enshrined in their hearts.

ਸਿਰੀਰਾਗੁ (ਮਃ ੧) ਅਸਟ. (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੩
Sri Raag Guru Nanak Dev


ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥

Jag Mehi Laahaa Eaek Naam Paaeeai Gur Veechaar ||6||

In this world, the only real profit is the Name of the One Lord; it is earned by contemplating the Guru. ||6||

ਸਿਰੀਰਾਗੁ (ਮਃ ੧) ਅਸਟ. (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੩
Sri Raag Guru Nanak Dev


ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ

Saacho Vakhar Laadheeai Laabh Sadhaa Sach Raas ||

Loading the Merchandise of the True Name, you shall gather in your profits forever with the Capital of Truth.

ਸਿਰੀਰਾਗੁ (ਮਃ ੧) ਅਸਟ. (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੪
Sri Raag Guru Nanak Dev


ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ

Saachee Dharageh Baisee Bhagath Sachee Aradhaas ||

In the Court of the True One, you shall sit in truthful devotion and prayer.

ਸਿਰੀਰਾਗੁ (ਮਃ ੧) ਅਸਟ. (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੪
Sri Raag Guru Nanak Dev


ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥

Path Sio Laekhaa Nibarrai Raam Naam Paragaas ||7||

Your account shall be settled with honor, in the Radiant Light of the Name of the Lord. ||7||

ਸਿਰੀਰਾਗੁ (ਮਃ ੧) ਅਸਟ. (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੫
Sri Raag Guru Nanak Dev


ਊਚਾ ਊਚਉ ਆਖੀਐ ਕਹਉ ਦੇਖਿਆ ਜਾਇ

Oochaa Oocho Aakheeai Keho N Dhaekhiaa Jaae ||

The Lord is said to be the Highest of the High; no one can perceive Him.

ਸਿਰੀਰਾਗੁ (ਮਃ ੧) ਅਸਟ. (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੫
Sri Raag Guru Nanak Dev


ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ

Jeh Dhaekhaa Theh Eaek Thoon Sathigur Dheeaa Dhikhaae ||

Wherever I look, I see only You. The True Guru has inspired me to see You.

ਸਿਰੀਰਾਗੁ (ਮਃ ੧) ਅਸਟ. (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੬
Sri Raag Guru Nanak Dev


ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥

Joth Niranthar Jaaneeai Naanak Sehaj Subhaae ||8||3||

The Divine Light within is revealed, O Nanak, through this intuitive understanding. ||8||3||

ਸਿਰੀਰਾਗੁ (ਮਃ ੧) ਅਸਟ. (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫ ਪੰ. ੬
Sri Raag Guru Nanak Dev