Bhavaraa Fool Bhavanthiaa Dhukh Ath Bhaaree Raam ||
ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮
ਆਸਾ ਮਹਲਾ ੧ ਛੰਤ ਘਰੁ ੩ ॥
Aasaa Mehalaa 1 Shhanth Ghar 3 ||
Aasaa, First Mehl, Chhant, Third House:
ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੩੮
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
Thoon Sun Haranaa Kaaliaa Kee Vaarreeai Raathaa Raam ||
Listen, O black deer: why are you so attached to the orchard of passion?
ਆਸਾ (ਮਃ ੧) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੮
Raag Asa Guru Nanak Dev
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥
Bikh Fal Meethaa Chaar Dhin Fir Hovai Thaathaa Raam ||
The fruit of sin is sweet for only a few days, and then it grows hot and bitter.
ਆਸਾ (ਮਃ ੧) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੯
Raag Asa Guru Nanak Dev
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥
Fir Hoe Thaathaa Kharaa Maathaa Naam Bin Parathaapeae ||
That fruit which intoxicated you has now become bitter and painful, without the Naam.
ਆਸਾ (ਮਃ ੧) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੮ ਪੰ. ੧੯
Raag Asa Guru Nanak Dev
ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥
Ouhu Jaev Saaeir Dhaee Leharee Bijul Jivai Chamakeae ||
It is temporary, like the waves on the sea, and the flash of lightning.
ਆਸਾ (ਮਃ ੧) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧
Raag Asa Guru Nanak Dev
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥
Har Baajh Raakhaa Koe Naahee Soe Thujhehi Bisaariaa ||
Without the Lord, there is no other protector, but you have forgotten Him.
ਆਸਾ (ਮਃ ੧) ਛੰਤ (੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧
Raag Asa Guru Nanak Dev
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥
Sach Kehai Naanak Chaeth Rae Man Marehi Haranaa Kaaliaa ||1||
Nanak speaks the Truth. Reflect upon it, O mind; you shall die, O black deer. ||1||
ਆਸਾ (ਮਃ ੧) ਛੰਤ (੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੨
Raag Asa Guru Nanak Dev
ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥
Bhavaraa Fool Bhavanthiaa Dhukh Ath Bhaaree Raam ||
O bumble bee, you wander among the flowers, but terrible pain awaits you.
ਆਸਾ (ਮਃ ੧) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੨
Raag Asa Guru Nanak Dev
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥
Mai Gur Pooshhiaa Aapanaa Saachaa Beechaaree Raam ||
I have asked my Guru for true understanding.
ਆਸਾ (ਮਃ ੧) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੩
Raag Asa Guru Nanak Dev
ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥
Beechaar Sathigur Mujhai Pooshhiaa Bhavar Baelee Raathou ||
I have asked my True Guru for understanding about the bumble bee, who is so involved with the flowers of the garden.
ਆਸਾ (ਮਃ ੧) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੩
Raag Asa Guru Nanak Dev
ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥
Sooraj Charriaa Pindd Parriaa Thael Thaavan Thaathou ||
When the sun rises, the body will fall, and it will be cooked in hot oil.
ਆਸਾ (ਮਃ ੧) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੩
Raag Asa Guru Nanak Dev
ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥
Jam Mag Baadhhaa Khaahi Chottaa Sabadh Bin Baethaaliaa ||
You shall be bound and beaten on the road of Death, without the Word of the Shabad, O madman.
ਆਸਾ (ਮਃ ੧) ਛੰਤ (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੪
Raag Asa Guru Nanak Dev
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥
Sach Kehai Naanak Chaeth Rae Man Marehi Bhavaraa Kaaliaa ||2||
Nanak speaks the Truth. Reflect upon it, O mind; you shall die, O bumble bee. ||2||
ਆਸਾ (ਮਃ ੧) ਛੰਤ (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੪
Raag Asa Guru Nanak Dev
ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥
Maerae Jeearriaa Paradhaeseeaa Kith Pavehi Janjaalae Raam ||
O my stranger soul, why do you fall into entanglements?
ਆਸਾ (ਮਃ ੧) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੫
Raag Asa Guru Nanak Dev
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥
Saachaa Saahib Man Vasai Kee Faasehi Jam Jaalae Raam ||
The True Lord abides within your mind; why are you trapped by the noose of Death?
ਆਸਾ (ਮਃ ੧) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੬
Raag Asa Guru Nanak Dev
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥
Mashhulee Vishhunnee Nain Runnee Jaal Badhhik Paaeiaa ||
The fish leaves the water with tearful eyes, when the fisherman casts his net.
ਆਸਾ (ਮਃ ੧) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੬
Raag Asa Guru Nanak Dev
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥
Sansaar Maaeiaa Mohu Meethaa Anth Bharam Chukaaeiaa ||
The love of Maya is sweet to the world, but in the end, this delusion is dispelled.
ਆਸਾ (ਮਃ ੧) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੭
Raag Asa Guru Nanak Dev
ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥
Bhagath Kar Chith Laae Har Sio Shhodd Manahu Andhaesiaa ||
So perform devotional worship, link your consciousness to the Lord, and dispel anxiety from your mind.
ਆਸਾ (ਮਃ ੧) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੭
Raag Asa Guru Nanak Dev
ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥
Sach Kehai Naanak Chaeth Rae Man Jeearriaa Paradhaeseeaa ||3||
Nanak speaks the Truth; focus your consciousness on the Lord, O my stranger soul. ||3||
ਆਸਾ (ਮਃ ੧) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੮
Raag Asa Guru Nanak Dev
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥
Nadheeaa Vaah Vishhunniaa Maelaa Sanjogee Raam ||
The rivers and streams which separate may sometime be united again.
ਆਸਾ (ਮਃ ੧) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੮
Raag Asa Guru Nanak Dev
ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥
Jug Jug Meethaa Vis Bharae Ko Jaanai Jogee Raam ||
In age after age, that which is sweet, is full of poison; how rare is the Yogi who understands this.
ਆਸਾ (ਮਃ ੧) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੯
Raag Asa Guru Nanak Dev
ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥
Koee Sehaj Jaanai Har Pashhaanai Sathiguroo Jin Chaethiaa ||
That rare person who centers his consciousness on the True Guru, knows intuitively and realizes the Lord.
ਆਸਾ (ਮਃ ੧) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੯
Raag Asa Guru Nanak Dev
ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥
Bin Naam Har Kae Bharam Bhoolae Pachehi Mugadhh Achaethiaa ||
Without the Naam, the Name of the Lord, the thoughtless fools wander in doubt, and are ruined.
ਆਸਾ (ਮਃ ੧) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੦
Raag Asa Guru Nanak Dev
ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥
Har Naam Bhagath N Ridhai Saachaa Sae Anth Dhhaahee Runniaa ||
Those whose hearts are not touched by devotional worship and the Name of the True Lord, shall weep and wail loudly in the end.
ਆਸਾ (ਮਃ ੧) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੦
Raag Asa Guru Nanak Dev
ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥
Sach Kehai Naanak Sabadh Saachai Mael Chiree Vishhunniaa ||4||1||5||
Nanak speaks the Truth; through the True Word of the Shabad, those long separated from the Lord, are united once again. ||4||1||5||
ਆਸਾ (ਮਃ ੧) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੪੩੯ ਪੰ. ੧੧
Raag Asa Guru Nanak Dev